fa
Feedback
🚜 ਕਿਸਾਨੀ ਖ਼ਬਰਾਂ 🌾

🚜 ਕਿਸਾਨੀ ਖ਼ਬਰਾਂ 🌾

رفتن به کانال در Telegram

ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ

نمایش بیشتر
2 209
مشترکین
-124 ساعت
-47 روز
-2830 روز
آرشیو پست ها
ਦਿਨ ਚੜ੍ਹਨੇ ਸਿਆਲਾਂ ਵਾਲੇ ਸ਼ੁਰੂ ਹੋ ਗਏ, ਮੁੜ ਗਰਮੀ ਲਿਆ ਕੇ ਛੱਡਾਂਗੇ। ਝੋਨੇ ਦੀ ਪਰਾਲੀ ਸਾੜ-ਸਾੜ ਮਿੱਤਰੋ, ਠੰਡ ਆਉਂਦੀ ਪਰਤਾ ਕੇ ਛੱਡਾਂਗੇ। ਝੋਨੇ ਦੀ ਪਰਾਲੀ… ਧੂੰਏਂ ਦਾ ਬੱਦਲ ਜੇ ਬਣਾਇਆ ਅਸਾਂ ਨਾ, ਸਾਨੂੰ ਆਖੂਗਾ ਕਿਸਾਨ ਕੌਣ ਜੀ? ਤਹਾਂ ਤੱਕ ਸੇਕ ਜੇ ਚੜ੍ਹਾਇਆ ਅਸਾਂ ਨਾ, ਸਾਨੂੰ ਆਖੂਗਾ ਕਿਸਾਨ ਕੌਣ ਜੀ? ਚਾਹੇ ਖੇਤੀ ਵਿੱਚ ਕਿੰਨੀ ਵੀ ਖੜੋਤ ਆ ਜਾਏ ਤਾਣੀ ਹੋਰ ਉਲਝਾ ਕੇ ਛੱਡਾਂਗੇ। ਝੋਨੇ ਦੀ ਪਰਾਲੀ…

AnimatedSticker.tgs0.15 KB

Repost from TG Link Ads
ਪੰਛੀਆਂ ਨੂੰ ਚੋਗਾ ਪਾਉਣ ਦੀ ਸ਼ੁਰੂਆਤ ਕਿਵੇਂ ਕਰੀਏ 🔹 ਵਿਹੜੇ 'ਚ ਜਾਂ ਛੱਤ ਉੱਤੇ... 🔹 ਸੂਰਜ ਚੜ੍ਹਨ ਕੁ ਦੇ ਸਮੇਂ... 🔹 ਜ਼ਿਆਦਾਤਰ ਪੰਛੀ ਬਾਜਰਾ... 🔹
ਪੰਛੀਆਂ ਨੂੰ ਚੋਗਾ ਪਾਉਣ ਦੀ ਸ਼ੁਰੂਆਤ ਕਿਵੇਂ ਕਰੀਏ 🔹 ਵਿਹੜੇ 'ਚ ਜਾਂ ਛੱਤ ਉੱਤੇ... 🔹 ਸੂਰਜ ਚੜ੍ਹਨ ਕੁ ਦੇ ਸਮੇਂ... 🔹 ਜ਼ਿਆਦਾਤਰ ਪੰਛੀ ਬਾਜਰਾ... 🔹 ਦਾਣੇ ਨਾ ਤਾਂ ਭੁੰਨੇ ਹੋਣ ਨਾ ... 🔹 ਵੇਲੇ ਸਿਰ ਉੱਠਣ ਦੀ ਆਦ... ਨਿੱਜੀ ਤਜ਼ਰਬੇ ਦੀ ਰੌਚਕ ਕਹਾਣੀ ਅਤੇ ਜਾਣਕਾਰੀ ਪੜ੍ਹੋ ਫ਼ੇਸਬੁੱਕ ਉੱਤੇ

ਤੂੜੀ-ਪਰਾਲੀ ਆਲੀ ਹਰ ਦੂਜੀ ਟਰਾਲੀ ਰਾਹ ਚ ਡਿੱਗੀ ਹੁੰਦੀ
ਤੂੜੀ-ਪਰਾਲੀ ਆਲੀ ਹਰ ਦੂਜੀ ਟਰਾਲੀ ਰਾਹ ਚ ਡਿੱਗੀ ਹੁੰਦੀ

ਅੱਜਕੱਲ੍ਹ ਕਮਾਈ ਕਰਨੀ ਪਹਿਲਾਂ ਵਾਂਗ ਸੌਖੀ ਨਹੀਂ ਰਹੀ। ਜ਼ਮਾਨਾ ਬਦਲ ਚੁੱਕਾ ਹੈ, ਬਜ਼ਾਰ ਦੇ ਰੰਗ-ਢੰਗ ਬਦਲ ਗਏ ਹਨ, ਮੁਕਾਬਲੇਬਾਜ਼ (Competitors) ਵਧ ਗਏ ਹਨ ਤੇ ਹੁਣ ਟਿਕੇ ਰਹਿਣ ਲਈ ਕਈ ਕੁੱਝ ਵਰਤਣਾ ਪੈਂਦਾ ਹੈ। ਤੁਸੀਂ ਆਪਣੇ ਕਾਰੋਬਾਰ ਨੂੰ ਚਲਾਉਣ ਤੇ ਵਧਾਉਣ ਲਈ ਕੀ-ਕੀ ਵਰਤ ਰਹੇ ਹੋ?
Anonymous voting

ਪੜ੍ਹੇ-ਲਿਖੇ ਸਮਾਜ ਦੇ ਹਾਲਾਤ
ਪੜ੍ਹੇ-ਲਿਖੇ ਸਮਾਜ ਦੇ ਹਾਲਾਤ

ਦੁੱਲੇ ਦੀ ਢਾਬ-286 ਦੁੱਲੇ ਦੀ ਢਾਬ-285 ਦੁੱਲੇ ਦੀ ਢਾਬ-284 ਦੁੱਲੇ ਦੀ ਢਾਬ-283 ਦੁੱਲੇ ਦੀ ਢਾਬ-282 ਦੁੱਲੇ ਦੀ ਢਾਬ-281 ਦੁੱਲੇ ਦੀ ਢਾਬ-280 ਦੁੱਲੇ ਦੀ ਢਾਬ-279

Repost from TG Link Ads
ਪੰਥ ਤੇ ਪੰਜਾਬ ਦੇ ਅਸਲੀ ਗ਼ਦਾਰ
ਲੰਘੀ 31-ਅਗਸਤ ਨੂੰ PU ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿੱਚ ਭਾਜਪਾ-RSS ਨੇ ਜਿੱਤ ਪ੍ਰਾਪਤ ਕੀਤੀ ਜਿਸਦੀ ਮਦਦ ਅਕਾਲੀ ਦਲ ਬਾਦਲ ਨੇ ਬਿਨਾਂ ਕਹੇ ਬਿਨਾਂ ਸ਼ਰਤ ਕੀਤੀ। ਜਿੱਤਣ ਤੋਂ ਬਾਅਦ ਯੂਨੀਵਰਸਿਟੀ ਵਿੱਚ ਭਗਵਾਂ ਝੰਡੇ ਲਹਿਰਾਏ ਗਏ, ਬਿਹਾਰ-ਬਿਹਾਰ ਕੀ ਅਵਾਜ਼ੇਂ ਆਈਂ, ਭਗਵਾਂਧਾਰੀਆਂ ਨੇ ਓਹੀ ਕੱਟੜ ਪ੍ਰਦਰਸ਼ਨ ਕੀਤੇ ਜਿਹਨਾਂ ਨੂੰ ਅਕਾਲੀ ਦਲ ਬਾਦਲ ਨੇ ਪੂਰਾ ਸਮਰਥਨ ਦਿੱਤਾ ਤੇ ਨਾਲੇ ਸੱਥ ਵਾਲਿਆਂ 'ਤੇ ਤਵਾ ਲਾ ਕੇ ਕਹਿ ਰਹੇ ਵਿਦਿਆਰਥੀਆਂ ਨੇ ਕੱਟੜਤਾ ਨੂੰ ਨਕਾਰਿਆ। ਏਸ ਜਿੱਤ ਪਿੱਛੇ ਕਾਲਜਾਂ-ਯੂਨੀਆਂ 'ਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਘਟਣਾ ਵੀ ਇੱਕ ਕਾਰਣ ਹੈ ਪਰ ਜੇ ਅਕਾਲੀ ਦਲ ਨੇ ਸਮਰਥਨ ਨਾ ਕੀਤਾ ਹੁੰਦਾ ਤਾਂ ਦੂਜੇ ਨੰਬਰ ਉੱਤੇ ਰਹਿਣ ਵਾਲੀ ਪਾਰਟੀ ਨੇ ਜਿੱਤਣਾ ਸੀ ਬਸ਼ਰਤੇ ਭਾਜਪਈ ਧੱਕਾ ਤੇ ਧਾਂਦਲੀ ਨਾ ਕਰਦੇ। ਵੈਸੇ ਤਾਂ ਇਹ ਚੋਣ ਹਰ ਵਰ੍ਹੇ ਹੁੰਦੀ ਹੈ, ਪਿਛਲੀ ਵਾਰ ਵੀ ਭਾਜਪਾ ਨੇ ਈ ਕਬਜ਼ਾ ਕੀਤਾ ਸੀ, ਪਰ ਏਸ ਵਾਰ ਦੀ ਚੋਣ ਨੂੰ ਜਾਣਬੁੱਝ ਕੇ ਕੁੱਝ ਅਲੱਗ ਬਣਾਇਆ ਗਿਆ ਕਿਉਂਕਿ ਅੱਗੇ ਪੰਜਾਬ ਵਿਧਾਨ ਸਭਾ ਚੋਣ ਆ ਰਹੀ ਹੈ। ਸੁਣਿਆ ਏਸ ਵਾਰ MLA ਦੀ ਚੋਣ ਜਿੰਨਾ ਖਰਚਾ ਕੀਤਾ ਗਿਆ, ਤੇ ਇਸੇ ਜਿੱਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਰਤਣ ਲਈ ਭਾਜਪਾ-ਬਾਦਲ ਗਠਜੋੜ, ਹਿੰਦੂ-ਸਿੱਖ ਏਕਤਾ ਵਗੈਰਾ-ਵਗੈਰਾ ਦੇ ਡਰਾਮੇ ਸ਼ੁਰੂ ਹੋ ਗਏ ਹਨ। ਹੰਕਾਰੇ ਹੋਏ ਬਾਦਲਕੇ ਤਾਂ 27 'ਚ ਸੁਖਬੀਰੇ ਨੂੰ ਮੁੱਖ-ਮੰਤਰੀ ਦੀਆਂ ਵਧਾਈਆਂ ਦੇਣ ਲੱਗੇ ਨੇ। ਜੋ ਯੂਨੀਵਰਸਿਟੀ ਪੰਜਾਬ ਦੀ ਜ਼ਮੀਨ, ਪੰਜਾਬ ਦੇ ਖਰਚੇ ਨਾਲ, ਪੰਜਾਬ ਦੇ ਲੋਕਾਂ ਲਈ ਬਣੀ ਸੀ, ਗੰਦ ਬਾਦਲ ਲਾਣੇ ਕਰਕੇ ਅੱਜ ਓਥੇ ਭਗਵਾਂਧਾਰੀ, ਬਿਹਾਰੀ ਆਦਿ ਗੈਰ-ਪੰਜਾਬੀ ਹੁੜਦੰਗ ਮਚਾ ਰਹੇ ਨੇ। "ਬਾਦਲਾਂ ਨੇ ਕੀਤਾ ਕੀ ਆ ਜੋ ਹਰ ਵਕਤ ਓਹਨਾਂ ਖਿਲਾਫ਼ ਭੋਂਕਦੇ ਰਹਿਨੇ ਓ", "ਹੋਰ ਭਾਵੇਂ ਜੇਹੜੀ ਮਰਜੀ ਸਰਕਾਰ ਬਣਜੇ ਪਰ ਹੁਣ ਆਲੀ ਨਾ ਬਣੇ", "ਬਾਦਲ ਦਲ ਈ ਅਸਲੀ ਪੰਥ ਏ", "ਸੁਖਬੀਰ ਬਾਦਲ ਦਿੰਦਾਬਾਦ", "ਜੇਹੜਾ ਤਾਂ ਹੋਊ ਪਿਊ ਦਾ ਓਹ ਤਾਂ ਬਾਦਲਾਂ ਨੂੰ ਈ ਵੋਟ ਪਾਊ ਤੇ ਜੇਹੜਾ ਹੋਊ..." ਸ਼ੋਸ਼ਲ-ਮੀਡੀਆ ਉੱਤੇ ਅਜਿਹੀਆਂ ਟਿੱਪਣੀਆਂ ਤੇ ਏਸਤੋਂ ਵੀ ਅੱਗੇ ਨਵੀਆਂ ਪਾਰਟੀਆਂ ਪ੍ਰਤੀ ਗਾਲ੍ਹਾਂ ਵਗੈਰਾ ਅਕਸਰ ਦੇਖਦੇ ਹਾਂ ਜੋ ਕਿ ਪੰਜਾਬ ਦੇ ਸਭ ਤੋਂ ਵੱਡੇ ਦੱਲੇ ਤੇ ਲੁਟੇਰੇ ਬਾਦਲਾਂ ਦੀਆਂ ਭੇਡਾਂ, ਖੂਨ ਪੀਣੀਆਂ ਜੋਕਾਂ ਤੇ ਹਿੱਸੇਦਾਰਾਂ ਦੁਆਰਾ ਕੀਤੀਆਂ ਹੁੰਦੀਆਂ ਤੇ ਕਰਦੇ ਰਹਿਣਗੇ। ਓਹੀ ਬਾਦਲ ਜੇਹੜੇ ਬਿਨਾਂ ਕਹੇ ਹਰ ਵਾਰ ਭਾਜਪਾ ਦਾ ਸਾਥ ਦਿੰਦੇ ਨੇ, ਓਹੀ ਭਾਜਪਾ ਜੋ ਕਾਂਗਰਸ ਵਾਂਗ ਪੈਰ-ਪੈਰ 'ਤੇ ਪੰਜਾਬ ਨਾਲ ਧੱਕਾ ਕਰਦੀ ਆ ਰਹੀ ਏ। 1984 ਵੇਲੇ ਵੀ ਏਹਨਾਂ ਦਰਬਾਰ ਸਾਹਿਬ 'ਤੇ ਹਮਲੇ ਲਈ ਮਾਰਚ ਕੱਢੇ ਸੀ ਤੇ ਅਜੇ ਥੋੜ੍ਹੇ ਦਿਨ ਪਹਿਲਾਂ ਭਾਜਪਾ ਦੇ ਆਗੂਆਂ ਨੇ 84 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਜਨਾਜ਼ੇ ਵਿੱਚ ਭਾਗ ਵੀ ਲਿਆ। ਪੰਜਾਬ ਨੂੰ ਜਿੰਨਾ ਕਾਂਗਰਸੀਆਂ ਨੇ ਲੁੱਟਿਆ, ਓਦੋਂ ਜ਼ਾਦੇ ਇਕੱਲੇ ਬਾਦਲ ਟੱਬਰ ਨੇ ਲੁੱਟਿਆ, ਉਜਾੜਿਆ ਤੇ ਗਹਿਣੇ ਧਰਿਆ। ਏਸੇ ਬਾਦਲ ਨੇ 2007 ਵਿੱਚ ਕੇਂਦਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਕੰਟਰੋਲ ਹੇਠ ਲੈਣ ਲਈ ਚਿੱਠੀ ਲਿਖੀ ਸੀ। ਬਾਦਲਾਂ ਨੇ ਪਿਛਲੇ 25-30 ਸਾਲਾਂ ਵਿੱਚ ਚੰਡੀਗੜ੍ਹ ਤੋਂ ਪੰਜਾਬ ਦਾ ਕੰਟਰੋਲ ਖੁਹਾਕੇ ਪੂਰੀ ਤਰ੍ਹਾਂ ਭਾਜਪਾ ਦਾ ਕਬਜ਼ਾ ਕਰਾਇਆ। ਵੈਸੇ ਏਸ ਲਾਣੇ ਦੇ ਪੁਰਖੇ ਮੁਗਲ ਕਾਲ, ਅੰਗਰੇਜ਼ ਰਾਜ ਤੋਂ ਹੀ ਪੰਜਾਬ ਨਾਲ ਗ਼ਦਾਰੀ ਕਰਦੇ ਆਏ ਹਨ, ਅਜ਼ਾਦ ਹੋਣ ਤੋਂ ਬਾਅਦ ਵੀ ਸਦਾ ਪੰਜਾਬ ਦੀ ਦੁਸ਼ਮਣ ਜਮਾਤ ਨਾਲ ਈ ਗਾਟੀਆਂ ਪਾਈਆਂ ਚਾਹੇ ਓਹ ਕਾਂਗਰਸ ਹੋਵੇ ਚਾਹੇ ਭਾਜਪਾ। ਇਸ ਬਦਲੇ ਇਹਨਾਂ ਪੰਜਾਬ ਦਾ ਇੱਕ ਵੀ ਮੁੱਦਾ ਹੱਲ ਨਹੀਂ ਕਰਵਾਇਆ ਬਲਕਿ ਆਪਣੇ ਪਰਿਵਾਰ ਲਈ ਵਜ਼ੀਰੀਆਂ ਤੇ ਹੋਰ ਲਾਭ ਲਏ, ਨਾਲੇ ਏਹਨਾਂ ਗ਼ਦਾਰੀਆਂ ਬਦਲੇ ਪੰਜਾਬ ਲੁੱਟਣ ਦੀ ਖੁੱਲ੍ਹੀ ਛੁੱਟੀ ਮਿਲ ਜਾਂਦੀ ਏ। ਰੱਬ ਨਾ ਕਰੇ ਜੇ ਪੰਜਾਬ ਉੱਤੇ ਭਾਜਪਾ-RSS ਦਾ ਕਬਜ਼ਾ ਹੁੰਦਾ ਤਾਂ ਇਸ ਵਿੱਚ ਵੀ ਮੁੱਖ ਰੋਲ ਬਾਦਲ ਲਾਣੇ ਦਾ ਈ ਹੋਵੇਗਾ। ਇਸਦੇ ਬਦਲੇ ਬਾਦਲਾਂ ਕੋਲ SGPC ਦਾ ਕਬਜ਼ਾ ਅਤੇ ਕੀਤੀ ਲੁੱਟ ਦੀ ਜਾਂਚ-ਪੜਤਾਲ ਨਾ ਹੋਣ ਦੀ ਗਰੰਟੀ ਜਾਰੀ ਰਹੇਗੀ। ਬਾਦਲਕੇ ਦੋਗਲੇਪਣ 'ਚ ਮਾਹਿਰ ਹੋਣ ਕਰਕੇ ਲੋਕਾਂ ਦੇ ਨੇੜੇ ਹੋਣ ਦਾ ਢਕਵੰਜ ਵੀ ਬਾਖ਼ੂਬੀ ਕਰਦੇ ਨੇ। ਪਹਿਲਾਂ ਤਾਂ ਚਲੋ ਇੱਕਾ-ਦੁੱਕਾ ਸਰਕਾਰੀ ਚੈਨਲ ਹੁੰਦੇ ਸਨ ਤਾਂ ਕਰਕੇ ਏਹਨਾਂ ਦੇ ਕਾਰਨਾਮੇ ਆਮ ਲੋਕਾਂ ਨੂੰ ਪਤਾ ਨਹੀਂ ਲਗਦੇ ਸਨ। ਝੂਠ-ਤੂਫ਼ਾਨ, ਪੰਥ ਖਤਰੇ 'ਚ ਕਹਿਕੇ ਤੇ ਮਗਰਮੱਛੀ ਹੰਝੂ ਵਹਾ-ਵਹਾ ਕੇ ਵੱਡਾ ਬਾਦਲ 5-6 ਵਾਰ ਮੁੱਖਮੰਤਰੀ ਬਣਦਾ ਰਿਹਾ, ਪਰ ਪਿਛਲੇ 15-20 ਸਾਲਾਂ ਤੋਂ ਇੰਟਰਨੈੱਟ ਯੁੱਗ ਹੋਣ ਕਰਕੇ ਏਹਨਾਂ ਦੀ ਗ਼ਦਾਰੀ ਦੇ ਕਿੱਸੇ ਜੱਗ ਜ਼ਾਹਿਰ ਹੋ ਰਹੇ ਹਨ। ਹੁਣ ਬਹੁਤੇ ਲੋਕ ਏਹਨਾਂ ਦਾ ਨਾਂ ਸੁਣਨਾ ਵੀ ਪਸੰਦ ਨੀ ਕਰਦੇ, ਫੇਰ ਵੀ ਧੰਨ ਨੇ ਓਹ ਖਾਨਦਾਨੀ ਭੇਡਾਂ ਜਿਹਨਾਂ ਏਹਨਾਂ ਖਿਲਾਫ਼ ਅੱਜ ਤੱਕ ਇੱਕ ਸ਼ਬਦ ਮੂੰਹੋਂ ਨੀ ਕੱਢਿਆ, ਬਲਕਿ ਏਹਨਾਂ ਦੀਆਂ ਗਦਾਰੀਆਂ ਲੁਕਾਉਣ ਲਈ ਇੱਕ-ਦੂਜੇ ਤੋਂ ਮੂਹਰੇ ਹੋ-ਹੋ ਕੇ ਬਾਦਲਾਂ ਦੀ ਮਾਲਸ਼ ਕਰਦੇ ਰਹਿੰਦੇ ਨੇ। ਬਾਦਲਾਂ ਤੇ ਕਾਂਗਰਸ ਦੇ ਬੇੜੇ ਵਿੱਚ ਹਰ ਤਰ੍ਹਾਂ ਦਾ ਗੰਦ ਜਿਵੇਂ ਕਿ ਲੁਟੇਰਾ, ਗੁੰਡਾ, ਬਦਮਾਸ਼, ਠਰਕੀ, ਬਲਾਤਕਾਰੀ, ਅਨਪੜ੍ਹ ਵਗੈਰਾ ਮਿਲੇਗਾ ਤੇ ਜਦੋਂ ਵੀ ਕੋਈ ਨਵੀਂ ਪਾਰਟੀ ਬਣਦੀ ਹੈ ਤਾਂ ਏਹਨਾਂ ਵਿੱਚੋਂ ਹੀ ਕੁੱਝ ਓਸ ਪਾਰਟੀ ਵਿੱਚ ਸ਼ਾਮਲ ਹੋ ਕੇ ਸੱਤਿਆਨਾਸ਼ ਕਰ ਦਿੰਦੇ ਹਨ। ਬਾਹਲੀ ਦੂਰ ਨਾ ਜਾਵੋ ਆਹ ਪਿੱਛੇ ਜਿਹੀ ਬਣੀ ਆਮ ਆਦਮੀ ਪਾਰਟੀ ਵਿੱਚ 25-30 ਬਾਦਲ-ਕਾਂਗਰਸੀ ਲੁਟੇਰੇ ਬੈਠੇ ਨੇ, ਹੁਣੇ ਜਿਹੇ ਨਵੀਆਂ ਬਣੀਆਂ ਪਾਰਟੀਆਂ ਅਕਾਲੀ ਦਲ ਪੁਨਰ-ਸੁਰਜੀਤ, ਵਾਰਿਸ ਪੰਜਾਬ ਦੇ ਵਿੱਚ ਵੀ ਏਹੀ ਲੁਟੇਰੇ ਕਬਜ਼ਾ ਜਮਾ ਰਹੇ ਨੇ। ਹੇਠਲੇ ਪੱਧਰ ਉੱਤੇ...
👉 ਪੂਰੀ ਪੋਸਟ ਫੇਸਬੁੱਕ 'ਤੇ

Repost from TG Link Ads
sticker.webp0.27 KB

ਐਹੋ ਜਿਆਂ ਨੂੰ ਅੱਗ ਲਾ ਦਿਆ ਕਰੋ ਅੱਖ ਬਚਾ ਕੇ
ਐਹੋ ਜਿਆਂ ਨੂੰ ਅੱਗ ਲਾ ਦਿਆ ਕਰੋ ਅੱਖ ਬਚਾ ਕੇ