fa
Feedback
Math with Tricks

Math with Tricks

رفتن به کانال در Telegram

All govt job information,and math for all govt job,punjab police PSTET ,Ett 5994,6635,2364, latest update

نمایش بیشتر
1 915
مشترکین
-324 ساعت
-87 روز
-2330 روز
آرشیو پست ها
ਸਾਰੇ ਸਾਥੀਆਂ ਨੂੰ ਪਤਾ ਲੱਗ ਗਿਆ ett2364 ਭਰਤੀ ਤੇ ਕੋਰਟ ਨੇ stay ਕਰਤੀ imformation ਮਿਲ ਰਹੀ। ਬਾਕੀ order ਆਉਣ ਤੇ clear ਹੋਊਗਾ। ਇਕ ਬੇਨਤੀ ett 5994 ਸਾਥੀਆਂ ਨੂੰ,stay only ett 2364 ਭਰਤੀ ਤੇ ਆ,No more discussion this topic,with ett 5994, ਬਾਕੀ ਸਾਰੇ ਸਮਝਦਾਰ ਹੋ ਕੀ ਕਹਿਣਾ ਚਾਹੁੰਦਾ,every social media ਸਰਕਾਰ ਦੀ ਨਜ਼ਰ ਵਿੱਚ ਹੁੰਦਾ।🙏🙏🙏🙏🙏

5_6172510527164519507.opus1.26 KB

Ett2364 bharti te stay di information ayi baki jankari order aunn te pata Lage gi 🙏🙏
Ett2364 bharti te stay di information ayi baki jankari order aunn te pata Lage gi 🙏🙏

*Double ਫਾਰਮ ਦੀ ਪ੍ਰੋਬਲਮ ਦਰੁਸਤ ਹੋਣ ਲਈ ਮਨਜ਼ੂਰ ਹੋ ਚੁੱਕੀ ਹੈ ।ਸਹੀ ਹੋ ਗਈ ਹੈ ਦਰੁਸਤ ਕਰਨ ਲਈ ਵਰਕ ਹੋ ਰਿਹਾ ਹੈ। ਕੁਝ ਸਮੇਂ ਤੱਕ ਪੋਰਟਲ ਓਪਨ ਹੋਣ ਦੀ ਉਮੀਦ ਹੈ ਕਿਰਪਾ ਇੰਤਜ਼ਾਰ ਕਰੇ।*

Ett 2364 EWS case cocp hearing start now🙏🙏
Ett 2364 EWS case cocp hearing start now🙏🙏

ETT-5994 ALL STATION LIST.pdf

photo content

photo content
+2

ਸਤਿਕਾਰ ਯੋਗ ਈ. ਟੀ. ਟੀ 5994 , 2468 ਸਿਲੈਕਟਡ ਸਾਥੀਆਂ ਜਿਵੇਂ ਕੱਲ ਦਾ ਜੋ ਸਟੇਸ਼ਨ ਚੁਆਇਸ ਪੋਰਟਲ ਓਪਨ ਹੋਇਆ ਹੈ, ਜਿਸ ਵਿੱਚ ਜਨਰਲ sc bc ews ਤੇ ਹੋਰ ਕੈਟਾਗਰੀਆਂ ਦੇ ਉਮੀਦਵਾਰ ਪ੍ਭਾਵਿਤ ਹੋਏ ਹਨ। ਜਿਵੇਂ ਕਿ ਓਪਨ ਮੈਰਿਟ ਵਿੱਚ ews wale ਪਹਿਲਾਂ ਹੀ ਓਪਨ ਦੀ ਮੈਰਿਟ ਵਿੱਚ ਆ ਰਹੇ ਹਨ, ਜਿਸ ਨਾਲ 2468 ਵਿੱਚ ਸਿਲੈਕਟਡ ਹੋਰ ਸ਼ੇਣੀਆਂ ਉਮੀਦਵਾਰਾਂ ਨੂੰ ਜਿਆਦਾ ਪ੍ਭਾਵ ਨਹੀਂ ਸੀ ਪੈਣਾ ਚਾਹੀਦਾ ਸੀ। ਸੋ ਅਸੀਂ ਸਾਰੇ ews ਵਾਲੇ ਸਾਥੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਓਪਨ ਕੈਟਾਗਰੀ ਦੇ ਸਬੰਧ ਵਿੱਚ ਆਪਣਾ ਬਿਆਨ ਹਲਫੀਆ ਦੇਣ ਕਿ ਸਾਨੂੰ ਓਪਨ ਕੈਟਾਗਰੀ ਵਿੱਚ ਵਿਚਾਰ ਕੇ ਸਾਰੀਆਂ ਕੈਟਾਗਰੀ ਦੀ ਸ਼ਟੇਸ਼ਨ ਚੁਆਇਸ ਖੋਲੀ ਜਾਵੇ ਇਸ ਵਿੱਚ ਕਿਸੇ ਵੀ ਕੈਟਾਗਰੀ ਦਾ ਨੁਕਸਾਨ ਨਹੀਂ ਹੋਵੇਗਾ (ਜੋ  ews  ਵਾਲੇ ਉਮੀਦਵਾਰ ਡਬਲ ਰਜਿਸ਼ਟੇਸਨ ਵਾਲੇ ਓਪਨ ਵਿੱਚ ਵੀ ਸਿਲੈਕਟ ਹਨ)  ਬਹੁਤ ਬਹੁਤ ਧੰਨਵਾਦ ਜੀ। *ਸਟੇਟ ਕਮੇਟੀ ਯੂਨੀਅਨ ਮੈਂਬਰ ਸਾਡੀ ਅਗਵਾਈ ਕਰਕੇ ਸਾਡਾ ਸਾਥ ਦੇਣ ਜੀ ਧੰਨਵਾਦ ਜੀ* *Copy paste*

Ett2364 court case Court no 👉31 Case no 👉226 Urgent
Ett2364 court case Court no 👉31 Case no 👉226 Urgent

MUKTSAR DISTRICT ALL SCHOOLS.pdf2.71 KB

Jis ne ews te open dona vich fill kita kise da portal open hoya ta. Comt plz

Station choice open now
Station choice open now

PublicnoticeregardingstationchoicebyETT5994Candidates12_11_2024.pdf

2364 Station choice 11-08-2024 18.23.pdf