Math with Tricks
رفتن به کانال در Telegram
All govt job information,and math for all govt job,punjab police PSTET ,Ett 5994,6635,2364, latest update
نمایش بیشتر1 915
مشترکین
-324 ساعت
-87 روز
-2330 روز
آرشیو پست ها
1 915
*ਟੈਰੀਟੋਰੀਅਲ ਆਰਮੀ (TA) ਵਿੱਚ ਸਿਪਾਹੀ GD, ਕਲਰਕ, ਟਰੇਡਸਮੈਨ ਦੀਆਂ ਅਸਾਮੀਆਂ ਲਈ ਸਿੱਧੀ ਖੁੱਲ੍ਹੀ ਭਰਤੀ*
ਉਮਰ 18 ਤੋ 42 ਸਾਲ ਤੱਕ
ਰੈਲੀ ਦਾ ਸਥਾਨ ਅਤੇ ਮਿਤੀ (ਭਰਤੀ)*
ਸਥਾਨ - *ਪੰਜਾਬ ਐਗਰੀਕਲਚਰਲ ਯੂਨੀਵਰਸਿਟੀ* ਲੁਧਿਆਣਾ, ਰਿਪੋਰਟਿੰਗ ਸਮਾਂ 2 a.m ਤੋਂ 5 a.m
ਸਿਪਾਹੀ ਜੀ.ਡੀ., ਕਲਰਕ, ਵਪਾਰੀ ਦੀਆਂ ਅਸਾਮੀਆਂ ਲਈ ਸਿੱਧੀ ਖੁੱਲੀ ਭਰਤੀ*
ਉਮਰ - 18 ਤੋਂ 42 ਸਾਲ (ਸਿਰਫ਼ ਪੁਰਸ਼)
*ਇਸ ਭਰਤੀ ਲਈ ਕੋਈ ਆਨਲਾਈਨ ਫਾਰਮ ਨਹੀਂ ਭਰਿਆ ਜਾਵੇਗਾ*
ਜਿਸ ਤਰ੍ਹਾਂ ਆਮ ਫੌਜ ਦੀ ਭਰਤੀ ਰੈਲੀ ਹੁੰਦੀ ਹੈ, ਉਸੇ ਤਰ੍ਹਾਂ ਸਿਰਫ਼ ਦਸਤਾਵੇਜ਼ਾਂ ਨਾਲ ਹੀ ਸਿੱਧੇ ਤੌਰ 'ਤੇ ਰੈਲੀ ਵਿੱਚ ਜਾਣਾ ਹੈ, ਅਤੇ ਉਹੀ ਦਸਤਾਵੇਜ਼ ਲੈ ਕੇ ਜਾਣਾ ਹੈ ਜੋ ਆਮ ਭਰਤੀ ਵਿਚ ਚਾਹੀਦੇ ਹੁੰਦੇ ਹਨ
*ਇਸ ਵਿੱਚ ਪੇਪਰ ਫਿਜ਼ੀਕਲ ਅਤੇ ਮੈਡੀਕਲ ਤੋਂ ਬਾਅਦ ਹੋਵੇਗਾ*
ਜ਼ਿਲ੍ਹਾ ਅਤੇ ਮਿਤੀ*
📌ਅੰਮ੍ਰਿਤਸਰ, ਕਪੂਰਥਲਾ, *ਪਟਿਆਲਾ - 10 ਨਵੰਬਰ*
📌ਫਾਜ਼ਿਲਕਾ, ਫਰੀਦਕੋਟ- 11 ਨਵੰਬਰ
📌ਗੁਰਦਾਸਪੁਰ, ਜਲੰਧਰ- 13 ਨਵੰਬਰ
📌ਲੁਧਿਆਣਾ, ਫਤਹਿਗੜ੍ਹ ਸਾਹਿਬ - 14 ਨਵੰਬਰ
📌ਫ਼ਿਰੋਜ਼ਪੁਰ, ਹੁਸ਼ਿਆਰਪੁਰ - 16 ਨਵੰਬਰ
📌ਤਰਨਤਾਰਨ, ਮਾਲੇਰਕੋਟਲਾ- 17 ਨਵੰਬਰ
📌*ਸੰਗਰੂਰ, ਰੂਪ ਨਗਰ -19 ਨਵੰਬਰ*
📌ਮਾਨਸਾ ਮੁਕਤਸਰ - 20 ਨਵੰਬਰ
📌ਬਠਿੰਡਾ, ਐਸ ਬੀ ਐਸ ਨਗਰ - 22 ਨਵੰਬਰ
📌ਮੋਗਾ ਬਰਨਾਲਾ - 23 ਨਵੰਬਰ
@sukhijatuitions
@sukhijatuition
1 915
ਜਿਨਾਂ ਪ੍ਰੀਖਿਆਰਥੀਆਂ ਦੀ ਪੀਐਸ ਟੈਟ 2024 ਦੀ ਰਜਿਸਟਰੇਸ਼ਨ ਮੁਕੰਮਲ ਹੋ ਚੁੱਕੀ ਹੈ ਪਰ ਕਿਸੇ ਕਾਰਨ ਉਹ ਆਪਣੀ ਫੀਸ ਆਨਲਾਈਨ ਸਬਮਿਟ ਨਹੀਂ ਕਰ ਸਕੇ ਕੇਵਲ ਉਹਨਾਂ ਪ੍ਰਿਖਿਆਰਥੀਆ ਲਈ ਮਿਤੀ 07/11/24 ਤੱਕ ਸਮਾਂ ਰਾਤ ਦੇ 11:59 ਤੱਕ ਦਾ ਵਾਧਾ ਕੀਤਾ ਜਾਂਦਾ ਹੈ ਤਾਂ ਕਿ ਇਹ ਪ੍ਰੀਖਿਆਰਥੀ ਆਪਣੀ ਫੀਸ ਪੋਰਟਲ ਰਾਹੀਂ ਸਬਮਿਟ ਕਰ ਸਕਦੇ ਹਨ।
اکنون در دسترس! پژوهش تلگرام ۲۰۲۵ — مهمترین بینشهای سال 
