1 915
订阅者
-324 小时
-87 天
-2330 天
帖子存档
1 915
ਸਾਰੇ ਸਾਥੀਆਂ ਨੂੰ ਪਤਾ ਲੱਗ ਗਿਆ ett2364 ਭਰਤੀ ਤੇ ਕੋਰਟ ਨੇ stay ਕਰਤੀ imformation ਮਿਲ ਰਹੀ। ਬਾਕੀ order ਆਉਣ ਤੇ clear ਹੋਊਗਾ। ਇਕ ਬੇਨਤੀ ett 5994 ਸਾਥੀਆਂ ਨੂੰ,stay only ett 2364 ਭਰਤੀ ਤੇ ਆ,No more discussion this topic,with ett 5994, ਬਾਕੀ ਸਾਰੇ ਸਮਝਦਾਰ ਹੋ ਕੀ ਕਹਿਣਾ ਚਾਹੁੰਦਾ,every social media ਸਰਕਾਰ ਦੀ ਨਜ਼ਰ ਵਿੱਚ ਹੁੰਦਾ।🙏🙏🙏🙏🙏
1 915
Ett2364 bharti te stay di information ayi baki jankari order aunn te pata Lage gi 🙏🙏
1 915
*Double ਫਾਰਮ ਦੀ ਪ੍ਰੋਬਲਮ ਦਰੁਸਤ ਹੋਣ ਲਈ ਮਨਜ਼ੂਰ ਹੋ ਚੁੱਕੀ ਹੈ ।ਸਹੀ ਹੋ ਗਈ ਹੈ ਦਰੁਸਤ ਕਰਨ ਲਈ ਵਰਕ ਹੋ ਰਿਹਾ ਹੈ। ਕੁਝ ਸਮੇਂ ਤੱਕ ਪੋਰਟਲ ਓਪਨ ਹੋਣ ਦੀ ਉਮੀਦ ਹੈ ਕਿਰਪਾ ਇੰਤਜ਼ਾਰ ਕਰੇ।*
1 915
ਸਤਿਕਾਰ ਯੋਗ ਈ. ਟੀ. ਟੀ 5994 , 2468 ਸਿਲੈਕਟਡ ਸਾਥੀਆਂ ਜਿਵੇਂ ਕੱਲ ਦਾ ਜੋ ਸਟੇਸ਼ਨ ਚੁਆਇਸ ਪੋਰਟਲ ਓਪਨ ਹੋਇਆ ਹੈ, ਜਿਸ ਵਿੱਚ ਜਨਰਲ sc bc ews ਤੇ ਹੋਰ ਕੈਟਾਗਰੀਆਂ ਦੇ ਉਮੀਦਵਾਰ ਪ੍ਭਾਵਿਤ ਹੋਏ ਹਨ। ਜਿਵੇਂ ਕਿ ਓਪਨ ਮੈਰਿਟ ਵਿੱਚ ews wale ਪਹਿਲਾਂ ਹੀ ਓਪਨ ਦੀ ਮੈਰਿਟ ਵਿੱਚ ਆ ਰਹੇ ਹਨ, ਜਿਸ ਨਾਲ 2468 ਵਿੱਚ ਸਿਲੈਕਟਡ ਹੋਰ ਸ਼ੇਣੀਆਂ ਉਮੀਦਵਾਰਾਂ ਨੂੰ ਜਿਆਦਾ ਪ੍ਭਾਵ ਨਹੀਂ ਸੀ ਪੈਣਾ ਚਾਹੀਦਾ ਸੀ। ਸੋ ਅਸੀਂ ਸਾਰੇ ews ਵਾਲੇ ਸਾਥੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਓਪਨ ਕੈਟਾਗਰੀ ਦੇ ਸਬੰਧ ਵਿੱਚ ਆਪਣਾ ਬਿਆਨ ਹਲਫੀਆ ਦੇਣ ਕਿ ਸਾਨੂੰ ਓਪਨ ਕੈਟਾਗਰੀ ਵਿੱਚ ਵਿਚਾਰ ਕੇ ਸਾਰੀਆਂ ਕੈਟਾਗਰੀ ਦੀ ਸ਼ਟੇਸ਼ਨ ਚੁਆਇਸ ਖੋਲੀ ਜਾਵੇ ਇਸ ਵਿੱਚ ਕਿਸੇ ਵੀ ਕੈਟਾਗਰੀ ਦਾ ਨੁਕਸਾਨ ਨਹੀਂ ਹੋਵੇਗਾ (ਜੋ ews ਵਾਲੇ ਉਮੀਦਵਾਰ ਡਬਲ ਰਜਿਸ਼ਟੇਸਨ ਵਾਲੇ ਓਪਨ ਵਿੱਚ ਵੀ ਸਿਲੈਕਟ ਹਨ) ਬਹੁਤ ਬਹੁਤ ਧੰਨਵਾਦ ਜੀ।
*ਸਟੇਟ ਕਮੇਟੀ ਯੂਨੀਅਨ ਮੈਂਬਰ ਸਾਡੀ ਅਗਵਾਈ ਕਰਕੇ ਸਾਡਾ ਸਾਥ ਦੇਣ ਜੀ ਧੰਨਵਾਦ ਜੀ*
*Copy paste*
现已上线!2025 年 Telegram 研究 — 年度关键洞察 
