Panj Aab Study
رفتن به کانال در Telegram
ਸਾਡੇ ਇਸ ਚੈਨਲ ਉੱਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਮਿਲੇਗੀ - #punjabpoliceexam #psssb #teachingjobs #dsssb #punjabjobs Our WhatsApp Channel - https://whatsapp.com/channel/0029Va47jWXDuMRiuLquy81W
نمایش بیشتر3 009
مشترکین
-324 ساعت
-117 روز
-4130 روز
آرشیو پست ها
3 008
PSSSB Admit Cards Out 2024
👉Technical Assistant/District Technical Coordinator (Adv No. 01/2024)
👉IT Assistant (Adv No. 05/2023)
https://youtu.be/nEKsmp_ZIx0
3 008
UGC NET 2024
Opening of the online portal for submission of Online Application Form for UGC – NET December 2024
3 008
PSTET 2024 Admit Cards ਜਾਰੀ
Download Link -
https://www.panjaabstudy.com/2024/11/pstet-admit-card-2024-official-update.html
3 008
Punjab Police Admit Cards 2024
Physical Test ਲਈ Admit Cards ਜਾਰੀ
Complete Video ਜ਼ਰੂਰ ਦੇਖੋ 👇🏻
https://youtu.be/krocRfGGVLc
3 008
Punjab Police Constable 2024
💫Cut Off Marks for Physical
💫Full Information
https://youtu.be/Y8bS9eriP-M
3 008
Punjab Police Constable 2024
💫Cut Off Marks
💫Full Information
💫Merit List ਜਾਰੀ
https://youtu.be/Y8bS9eriP-M
3 008
Punjab Police Constable Result Out
💫Complete Process
🪄Password Problem
🪄Final Answer Out Now
🪄ਕਿਵੇਂ ਚੈੱਕ ਕਰੀਏ?
https://youtu.be/aLKl24T7LHY
3 008
ਜਿਨ੍ਹਾਂ ਵੀ ਦੋਸਤਾਂ ਨੂੰ ਆਪਣਾ Score Card ਦੇਖਣ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਆ ਰਹੀ ਹੈ ਉਹ ਸਾਡੇ ਇਸ WhatsApp Number ਤੇ ਸੰਪਰਕ ਕਰ ਸਕਦੇ ਹਨ।
Direct WhatsApp Link -
https://wa.me/message/D3I4Y6S2IN4QM1
3 008
💫Punjab Police Constable 2024 - Result Out
💫Result + Final Answer Key
💫Complete Process
💫ਪੂਰੀ Video ਜ਼ਰੂਰ ਦੇਖੋ -
https://youtu.be/Oy2Da0RSVn0
3 008
👉PSSSB Exam Postponed News
👉ਪ੍ਰਬੰਧਕੀ ਕਾਰਨਾਂ ਕਰਕੇ ਪੇਪਰ ਮੁਲਤਵੀ
Video Link -
https://youtu.be/DeIXruc1IkE
3 008
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਹਨਾਂ ਦੇਸ਼ ਸੇਵਾ'ਚ ਪੈਰ ਪਾਇਆ
ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
🙏 ਪ੍ਰਣਾਮ ਸ਼ਹੀਦਾਂ ਨੂੰ 🙏
ਨਿੱਕੀ ਉਮਰੇ ਅਜ਼ਾਦੀ ਦੀ ਲਹਿਰ ਖੜ੍ਹੀ ਕਰਨ ਵਾਲੇ ਪੰਜਾਬ ਦੇ ਮਹਾਨ ਸਪੂਤ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ (24 ਮਈ 1896 - 16 ਨਵੰਬਰ 1915) ਅਤੇ ਸਾਥੀ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੌਕੇ ਪ੍ਰਣਾਮ 🙏🙏
3 008
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਹਨਾਂ ਦੇਸ਼ ਸੇਵਾ'ਚ ਪੈਰ ਪਾਇਆ
ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
🙏 ਪ੍ਰਣਾਮ ਸ਼ਹੀਦਾਂ ਨੂੰ 🙏
ਨਿੱਕੀ ਉਮਰੇ ਅਜ਼ਾਦੀ ਦੀ ਲਹਿਰ ਖੜ੍ਹੀ ਕਰਨ ਵਾਲੇ ਪੰਜਾਬ ਦੇ ਮਹਾਨ ਸਪੂਤ ਸ਼ਹੀਦ ਕਰਤਾਰ ਸਿੰਘ ਸਰਾਭਾ (24 ਮਈ 1896 - 16 ਨਵੰਬਰ 1915)ਦੇ ਸ਼ਹੀਦੀ ਦਿਹਾੜੇ ਮੌਕੇ
3 008
🌟 Punjab Police Constable ਨਿਯੁਕਤੀ ਪੱਤਰ ਵੰਡ ਸਮਾਰੋਹ 🌟
LIVE NOW - CM Punjab
ਮਿਤੀ - 16 ਨਵੰਬਰ 2024
ਸਥਾਨ - ਟੈਗੋਰ ਥੀਏਟਰ, ਚੰਡੀਗੜ੍ਹ
Punjab Police Constable 2023 ਭਰਤੀ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ -
https://www.youtube.com/live/r1yP3KoI9To?feature=shared
3 008
Punjab Police Constable New Update Today - Punjab Police Constable Joining Letters
ਵਾਹਿਗੁਰੂ ਜੀ ਇਸੇ ਤਰ੍ਹਾਂ ਸਭ ਨੂੰ ਚੜ੍ਹਦੀਕਲਾ ਅਤੇ ਤਰੱਕੀਆਂ ਬਖਸ਼ਣ
https://youtu.be/Q55bOTGeqoo
3 008
💫ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨ ਅਤੇ ਰਚਨਾਵਾਂ
💫ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ MCQs
💫ਜ਼ਰੂਰ ਪੜ੍ਹੋ -
https://www.panjaabstudy.com/2024/11/sri-guru-nanak-dev-ji-mcqs-rachnava.html
3 008
🙏ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ 🙏
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਦੀਨ-ਦੁਨੀ' ਦੇ ਦਾਤਾ, ਕਲਯੁਗ ਦੇ ਅਵਤਾਰ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ, ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਹੀ ਚੜ੍ਹਦੀਕਲਾ 'ਚ ਰੱਖਣ, ਸ਼ੁੱਭ ਇੱਛਾਵਾਂ ਪੂਰੀਆਂ ਕਰਨ🙏🙏🙏
@panjaabstudy
3 008
ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ Current Affairs ਦੇ ਪ੍ਰਸ਼ਨਾਂ ਲਈ 250+ ਪ੍ਰਸ਼ਨਾਂ ਦੀ ਇੱਕ Pdf ਤਿਆਰ ਕੀਤੀ ਹੈ ਇਸਨੂੰ ਪ੍ਰਿੰਟ ਕਰਵਾ ਲਵੋ ਅਤੇ ਰੋਜ਼ਾਨਾ ਪੜਨ ਦੀ ਕੋਸ਼ਿਸ਼ ਕਰੋ -
💫ਪ੍ਰਿੰਟ ਕਰਵਾ ਲਵੋ ਇਸ PDF ਨੂੰ
💫2021 ਤੋਂ 2024 ਤੱਕ ਦੇ ਪ੍ਰਸ਼ਨ ਸ਼ਾਮਿਲ ਹਨ।
Current Affairs Pdf - Pdf Here
@Panjaabstudy
