ru
Feedback
Panj Aab Study

Panj Aab Study

Открыть в Telegram

ਸਾਡੇ ਇਸ ਚੈਨਲ ਉੱਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਮਿਲੇਗੀ - #punjabpoliceexam #psssb #teachingjobs #dsssb #punjabjobs Our WhatsApp Channel - https://whatsapp.com/channel/0029Va47jWXDuMRiuLquy81W

Больше
3 009
Подписчики
-324 часа
-117 дней
-4130 дней
Архив постов
PSSSB Admit Cards Out 2024 👉Technical Assistant/District Technical Coordinator (Adv No. 01/2024) 👉IT Assistant (Adv No. 05/
PSSSB Admit Cards Out 2024 👉Technical Assistant/District Technical Coordinator (Adv No. 01/2024) 👉IT Assistant (Adv No. 05/2023) https://youtu.be/nEKsmp_ZIx0

UGC NET 2024 Opening of the online portal for submission of Online Application Form for UGC – NET December 2024

PSSSB New Update Today Corrigendum regarding Advt. 05 of 2023 @panjaabstudy
PSSSB New Update Today Corrigendum regarding Advt. 05 of 2023 @panjaabstudy

Punjab Police Admit Cards 2024 Physical Test ਲਈ Admit Cards ਜਾਰੀ Complete Video ਜ਼ਰੂਰ ਦੇਖੋ 👇🏻 https://youtu.be/krocRfGGVLc
Punjab Police Admit Cards 2024 Physical Test ਲਈ Admit Cards ਜਾਰੀ Complete Video ਜ਼ਰੂਰ ਦੇਖੋ 👇🏻 https://youtu.be/krocRfGGVLc

Punjab Police Constable 2024 💫Cut Off Marks for Physical 💫Full Information https://youtu.be/Y8bS9eriP-M
Punjab Police Constable 2024 💫Cut Off Marks for Physical 💫Full Information https://youtu.be/Y8bS9eriP-M

LIST OF SHORTLISTED CANDIDATES FOR PHASE II (PST/PMT) IN DISTRICT & ARMED CADRE @panjaabstudy

Punjab Police Constable 2024 💫Cut Off Marks 💫Full Information 💫Merit List ਜਾਰੀ https://youtu.be/Y8bS9eriP-M
Punjab Police Constable 2024 💫Cut Off Marks 💫Full Information 💫Merit List ਜਾਰੀ https://youtu.be/Y8bS9eriP-M

Punjab Police Constable Result Out 💫Complete Process 🪄Password Problem 🪄Final Answer Out Now 🪄ਕਿਵੇਂ ਚੈੱਕ ਕਰੀਏ? https://yo
Punjab Police Constable Result Out 💫Complete Process 🪄Password Problem 🪄Final Answer Out Now 🪄ਕਿਵੇਂ ਚੈੱਕ ਕਰੀਏ? https://youtu.be/aLKl24T7LHY

ਜਿਨ੍ਹਾਂ ਵੀ ਦੋਸਤਾਂ ਨੂੰ ਆਪਣਾ Score Card ਦੇਖਣ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਆ ਰਹੀ ਹੈ ਉਹ ਸਾਡੇ ਇਸ WhatsApp Number ਤੇ ਸੰਪਰਕ ਕਰ ਸਕਦੇ ਹਨ। Direct WhatsApp Link - https://wa.me/message/D3I4Y6S2IN4QM1

💫Punjab Police Constable 2024 - Result Out 💫Result + Final Answer Key 💫Complete Process 💫ਪੂਰੀ Video ਜ਼ਰੂਰ ਦੇਖੋ - https://
💫Punjab Police Constable 2024 - Result Out 💫Result + Final Answer Key 💫Complete Process 💫ਪੂਰੀ Video ਜ਼ਰੂਰ ਦੇਖੋ - https://youtu.be/Oy2Da0RSVn0

👉PSSSB Exam Postponed News 👉ਪ੍ਰਬੰਧਕੀ ਕਾਰਨਾਂ ਕਰਕੇ ਪੇਪਰ ਮੁਲਤਵੀ Video Link - https://youtu.be/DeIXruc1IkE
👉PSSSB Exam Postponed News 👉ਪ੍ਰਬੰਧਕੀ ਕਾਰਨਾਂ ਕਰਕੇ ਪੇਪਰ ਮੁਲਤਵੀ Video Link - https://youtu.be/DeIXruc1IkE

PSSSB New Update Today https://youtu.be/DeIXruc1IkE
PSSSB New Update Today https://youtu.be/DeIXruc1IkE

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਹਨਾਂ ਦੇਸ਼ ਸੇਵਾ'ਚ ਪੈਰ ਪਾਇਆ ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। 🙏 ਪ੍ਰਣਾਮ ਸ਼ਹੀਦਾਂ ਨੂੰ 🙏 ਨਿੱਕੀ ਉਮਰੇ ਅਜ਼ਾਦੀ ਦੀ ਲਹਿਰ ਖੜ੍ਹੀ ਕਰਨ ਵਾਲੇ ਪੰਜਾਬ ਦੇ ਮਹਾਨ ਸਪੂਤ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ (24 ਮਈ 1896 - 16 ਨਵੰਬਰ 1915) ਅਤੇ ਸਾਥੀ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੌਕੇ ਪ੍ਰਣਾਮ 🙏🙏

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਹਨਾਂ ਦੇਸ਼ ਸੇਵਾ'ਚ ਪੈਰ ਪਾਇਆ ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। 🙏 ਪ੍ਰਣਾਮ ਸ਼ਹੀਦਾਂ ਨੂੰ 🙏 ਨਿੱਕੀ ਉਮਰੇ ਅਜ਼ਾਦੀ ਦੀ ਲਹਿਰ ਖੜ੍ਹੀ ਕਰਨ ਵਾਲੇ ਪੰਜਾਬ ਦੇ ਮਹਾਨ ਸਪੂਤ ਸ਼ਹੀਦ ਕਰਤਾਰ ਸਿੰਘ ਸਰਾਭਾ (24 ਮਈ 1896 - 16 ਨਵੰਬਰ 1915)ਦੇ ਸ਼ਹੀਦੀ ਦਿਹਾੜੇ ਮੌਕੇ

🌟 Punjab Police Constable ਨਿਯੁਕਤੀ ਪੱਤਰ ਵੰਡ ਸਮਾਰੋਹ 🌟 LIVE NOW - CM Punjab ਮਿਤੀ - 16 ਨਵੰਬਰ 2024 ਸਥਾਨ - ਟੈਗੋਰ ਥੀਏਟਰ, ਚੰਡੀਗੜ੍ਹ Punjab Police Constable 2023 ਭਰਤੀ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ - https://www.youtube.com/live/r1yP3KoI9To?feature=shared

Punjab Police Constable New Update Today - Punjab Police Constable Joining Letters ਵਾਹਿਗੁਰੂ ਜੀ ਇਸੇ ਤਰ੍ਹਾਂ ਸਭ ਨੂੰ ਚੜ੍ਹਦੀਕਲਾ ਅਤ
Punjab Police Constable New Update Today - Punjab Police Constable Joining Letters ਵਾਹਿਗੁਰੂ ਜੀ ਇਸੇ ਤਰ੍ਹਾਂ ਸਭ ਨੂੰ ਚੜ੍ਹਦੀਕਲਾ ਅਤੇ ਤਰੱਕੀਆਂ ਬਖਸ਼ਣ https://youtu.be/Q55bOTGeqoo

💫ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨ ਅਤੇ ਰਚਨਾਵਾਂ 💫ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ MCQs 💫ਜ਼ਰੂਰ ਪੜ੍ਹੋ - https://www.panjaabstudy.com/2024/11/sri-guru-nanak-dev-ji-mcqs-rachnava.html

🙏ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ 🙏 ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਦੀਨ-ਦੁਨੀ' ਦੇ ਦਾਤਾ, ਕਲਯੁਗ ਦੇ ਅਵਤਾਰ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ, ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਹੀ ਚੜ੍ਹਦੀਕਲਾ 'ਚ ਰੱਖਣ, ਸ਼ੁੱਭ ਇੱਛਾਵਾਂ ਪੂਰੀਆਂ ਕਰਨ🙏🙏🙏 @panjaabstudy

ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ Current Affairs ਦੇ ਪ੍ਰਸ਼ਨਾਂ ਲਈ 250+ ਪ੍ਰਸ਼ਨਾਂ ਦੀ ਇੱਕ Pdf ਤਿਆਰ ਕੀਤੀ ਹੈ ਇਸਨੂੰ ਪ੍ਰਿੰਟ ਕਰਵਾ ਲਵੋ ਅਤੇ ਰੋਜ਼ਾਨਾ ਪੜਨ ਦੀ ਕੋਸ਼ਿਸ਼ ਕਰੋ - 💫ਪ੍ਰਿੰਟ ਕਰਵਾ ਲਵੋ ਇਸ PDF ਨੂੰ 💫2021 ਤੋਂ 2024 ਤੱਕ ਦੇ ਪ੍ਰਸ਼ਨ ਸ਼ਾਮਿਲ ਹਨ। Current Affairs Pdf - Pdf Here @Panjaabstudy