Panj Aab Study
رفتن به کانال در Telegram
ਸਾਡੇ ਇਸ ਚੈਨਲ ਉੱਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਮਿਲੇਗੀ - #punjabpoliceexam #psssb #teachingjobs #dsssb #punjabjobs Our WhatsApp Channel - https://whatsapp.com/channel/0029Va47jWXDuMRiuLquy81W
نمایش بیشتر3 008
مشترکین
-324 ساعت
-117 روز
-4130 روز
آرشیو پست ها
3 007
ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਾਵਨ ਪਵਿੱਤਰ ਤਿਉਹਾਰ🪔🪔 ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ🪔🪔... ਵਾਹਿਗੁਰੂ ਜੀ ਆਪ ਸਭ ਦੀਆਂ ਸ਼ੁੱਭ ਇੱਛਾਵਾਂ ਪੂਰੀਆਂ ਕਰਨ🎉... ਹਰ ਚੰਗਾ ਸੁਪਨਾ ਪੂਰਾ ਹੋਵੇ🙏🙏... ਦੀਵਾਲੀ ਦਾ ਤਿਉਹਾਰ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਰੰਗੀਨੀਆਂ ਲੈਕੇ ਆਵੇ🎉🎇... ਨੌਕਰੀ ਲੱਗਣਾ ਦਾ ਸਭ ਦਾ ਸੁਪਨਾ ਜਲਦੀ ਤੋ ਜਲਦੀ ਪੂਰਾ ਹੋਵੇ🪔🙏... ਵਾਹਿਗੁਰੂ ਜੀ🙏🪔🎇
3 007
ਆਪ ਸਭ ਨੂੰ 🪔 ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ... ਬਾਬਾ ਜੀ ਆਪ ਸਭ ਨੂੰ ਖੁਸ਼ੀਆਂ ਬਖਸ਼ਣ... ਨੌਕਰੀ ਲੱਗਣ ਦੇ ਸਭ ਚਾਅ ਪੂਰੇ ਹੋਣ🪔🎉🎇🙏🙏
3 007
💫PSSSB Jail Warder Question Paper 2024
💫GK + Punjab History and Culture (51 to 92)
💫ਦੇਖੋ ਕਿਸ ਤਰ੍ਹਾਂ ਰਿਹਾ ਅੱਜ ਵਾਲੇ ਪੇਪਰ ਦਾ ਲੈਵਲ
💫PSSSB ਦੇ ਸਾਰੇ ਹੀ ਪੇਪਰਾਂ ਲਈ ਜ਼ਰੂਰੀ
Part - B
https://youtu.be/9TgLYgv4vz8
3 007
+1
ਆਉਣ ਵਾਲੇ ਪੇਪਰਾਂ ਲਈ ਨਵੇਂ ਬਣੇ ਮੁੱਖ ਮੰਤਰੀਆਂ ਬਾਰੇ ਜ਼ਰੂਰ ਪੜ੍ਹ ਲੈਣਾ, ਕਿਉਂਕਿ ਇੱਥੋਂ ਪ੍ਰਸ਼ਨ ਜ਼ਰੂਰ ਬਣੇਗਾ।
@panjaabstudy
3 007
💫PSSSB Jail Warder Question Paper 2024
💫Punjabi Qualifying Paper (1 to 50)
💫ਦੇਖੋ ਕਿਸ ਤਰ੍ਹਾਂ ਰਿਹਾ ਅੱਜ ਵਾਲੇ ਪੇਪਰ ਦਾ ਲੈਵਲ
💫PSSSB ਦੇ ਸਾਰੇ ਹੀ ਪੇਪਰਾਂ ਲਈ ਜ਼ਰੂਰੀ
https://youtu.be/ANmJP4BVSd4
3 007
💫Punjab GK Marathon - 2024
💫Jail Warder Exam Special Class
💫ਜੇਲ ਵਾਰਡਰ ਦਾ ਪੇਪਰ ਦੇਣ ਤੋਂ ਪਹਿਲਾਂ ਇਹ ਕਲਾਸ ਜ਼ਰੂਰ ਦੇਖ ਕੇ ਜਾਣਾ
💫ਇਸ ਵਿੱਚ 200+ ਪ੍ਰਸ਼ਨ ਦਿੱਤੇ ਗਏ ਹਨ
💫Very Important Questions
💫Punjab GK + Punjabi Qualifying Paper
Punjab Police + Jail Warder+ Labour Inspector
https://youtu.be/Eb9Gm0L1f7E
3 007
💫Teacher Recruitment 2024 - Lecturer Rajasthan
💫Subject Wise Posts Notification
💫Advt. No. 19/2024-25 for School Lecturer (School Education) - 2024
3 007
Punjab Police Constable New Update
Joining Letters Update
ਕਦੋਂ ਮਿਲਣ ਜਾ ਰਹੀ ਹੈ Joining?
https://youtu.be/XIQ16O0oF6I
3 007
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।🙏🙏
ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ 490ਵੇਂ ਪ੍ਰਕਾਸ਼ ਪੁਰਬ ਮੌਕੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ।।
ਵਾਹਿਗੁਰੂ ਜੀ ਸਭ ਦੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ।।
🙏ਵਾਹਿਗੁਰੂ ਜੀ🙏
3 007
💫PSTET 2024 Exam Date Out
💫Apply Start - 16 October 2024
💫Last Date - 04 November 2024
💫Exam Date - 01 December 2024
Full Details Link -
https://www.panjaabstudy.com/2024/10/pstet-2024.html
3 007
Roll No wise Result Clerk-cum-Data Entry Operator
Advt. No. 12 of 2024
Written exam held on 14.09.2024
@panjaabstudy
3 007
CTET 2024 New Exam Date
New Exam Date - 15 December 2024
Official Website -
https://ctet.nic.in/
