STUDY 📚 POINT ( PSEB )
Open in Telegram
Punjab Board (PSEB) All study material available on this channel Join our Telegram Channel to get access all Study Material Class 5th to 12th
Show more3 109
Subscribers
No data24 hours
-317 days
-16330 days
Posts Archive
ਅ - ਅ ਆ ਐ ਔ
ਲਗ : × ਕੰਨਾ ਦੁਲਾਂਵ ਕਣੌੜਾ
(ਅ ਸਵਰ ਲਈ ਕੋਈ ਲਗ ਚਿੰਨ੍ਹ ਨਹੀਂ ਹੈ )
ਜਿਵੇਂ : ਕ ਕਾ ਕੈ ਕੌ
ੲ - ਇ ਈ ਏ
ਲਗ : ਸਿਹਾਰੀ ਬਿਹਾਰੀ ਲਾਂਵ
ਜਿਵੇਂ : ਕਿ ਕੀ ਕੇ
ਨਾਸਕੀ ਚਿੰਨ੍ਹ :
----------
ਗੁਰਮੁਖੀ ਵਿਚ ਦੋ ਨਾਸਕੀ ਚਿੰਨ੍ਹ ਹਨ :
ਟਿੱਪੀ ਬਿੰਦੀ
ਮੁਕਤਾ, ਸਿਹਾਰੀ ਔਂਕੜ ਅਤੇ ਦੁਲੈਂਕੜ ਨਾਲ ਟਿੱਪੀ ਲਗਦੀ ਹੈ :
ਜਿਵੇਂ : ਕੰ ਕਿੰ ਕੁੰ ਕੂੰ
ਕੰਨਾ, ਹੋੜਾ, ਕਣੌੜਾ, ਲਾਂਵ, ਦੁਲਾਂਵ ਅਤੇ ਬਿਹਾਰੀ ਨਾਲ ਬਿੰਦੀ ਲਗਦੀ ਹੈ ।
ਜਿਵੇਂ : ਕਾਂ, ਕੋਂ, ਕੌਂ, ਕੇਂ, ਕੈਂ, ਕੀਂ
(ਉ ਅਤੇ ਊ ਨਾਲ ਟਿੱਪੀ ਨਹੀਂ, ਬਿੰਦੀ ਲਗਦੀ ਹੈ : ਜਿਵੇਂ - ਉਂਜ, ਊਂਘ )
ਦਬਾਓ ਚਿੰਨ੍ਹ :
---------
ਗੁਰਮੁਖੀ ਵਿਚ ਦਬਾਓ ਦਰਸਾਉਣ ਲਈ ਅੱਧਕ ਦਾ ਚਿੰਨ੍ਹ ਲਗਾਇਆ ਜਾਂਦਾ ਹੈ ।
ਮੁਕਤਾ, ਸਿਹਾਰੀ, ਔਂਕੜ ਨਾਲ ਅੱਧਕ ਲਗਦਾ ਹੈ ।
ਜਿਵੇਂ : ਕੱ (ਕੱਪ ), ਕਿੱ (ਕਿੱਥੇ, ਕੁੱ (ਕੁੱਟ)
ਕਦੇ ਕਦੇ ਦੁਲਾਂਵ ਨਾਲ ਵੀ ਅੱਧਕ ਲੱਗ ਜਾਂਦਾ ਹੈ ।
ਜਿਵੇਂ : ਸੈੱਟ, ਜੈੱਟ ।
ਅਰਧ ਅੱਖਰ :
----------
ਗੁਰਮੁਖੀ ਵਿਚ ਤਿੰਨ ਅਰਧ ਅੱਖਰ ਹਨ। ਇਨ੍ਹਾ ਨੂੰ ਦੁੱਤ ਅੱਖਰ ਵੀ ਕਿਹਾ ਜਾਂਦਾ ਹੈ । ਇਹ ਆਪਣੇ ਤੋਂ ਪਹਿਲਾਂ ਵਾਲੇ ਅੱਖਰ ਦੇ ਪੈਰ ਵਿਚ ਪੈਂਦੇ ਹਨ :
ਰ ਹ ਵ
ਰ ਅਰਧ ਰੂਪ ਵਿਚ ਮੁਕਤਾ,ਕੰਨਾ, ਸਿਹਾਰੀ,ਬਿਹਾਰੀ ਲਾਂਵ, ਦੁਲਾਂਵ, ਹੋੜਾ ਨਾਲ ਆ ਸਕਦਾ ਹੈ ਪਰ ਔਂਕੜ ਤੇ ਦੁਲੈਂਕੜ ਅਤੇ ਕਣੌੜੇ ਨਾਲ ਨਹੀਂ ਆ ਸਕਦਾ ।
ਜਿਵੇਂ : ਕ੍ਰਮਵਾਰ, ਕ੍ਰਾਂਤੀ, ਕ੍ਰਿਸ਼ਨ, ਕ੍ਰੀਮ, ਕ੍ਰੇਨ, ਕ੍ਰੈਡਿਟ, ਕ੍ਰੋਧ,
ਅੱਧਾ ਹਾਹਾ u ਦੇ ਆਕਾਰ ਦਾ ਹੁੰਦਾ ਹੈ ਅਤੇ ੜ, ਨ ਲ ਅਤੇ ਰ ਦੇ ਪੈਰ ਚ ਪੈਂਦਾ ਹੈ ।
ਜਿਵੇਂ : ਪੜ੍ਹ, ਅੰਨ੍ਹਾ, ਕੱਲ੍ਹ, ਖਰੵਵਾ
ਅੱਧਾ ਵ ਸ਼ਕਲੋਂ ਵ ਦੀਆਂ ਹੇਠਲੀਆਂ ਗੁਲਾਈਆਂ ਵਰਗਾ ਹੁੰਦਾ ਹੈ । ਇਹ ਸੰਸਕ੍ਰਿਤ ਮੂਲ ਦੇ ਸ਼ਬਦਾਂ ਨੂੰ ਲਿਖਣ ਲਈ ਵਰਤਿਆ ਜਾਂਦਾ ਹੈ । ਜਿਵੇਂ : ਸ੍ਵਰ, ਸ੍ਵੈ, ਸ੍ਵੈਮਾਣ, ਸ੍ਵੈਜੀਵਨੀ ।
ਪਰ ਅਜਕਲ ਇਨ੍ਹਾ ਨੂੰ ਵ ਨਾਲ ਹੀ ਲਿਖਿਆ ਜਾਂਦਾ ਹੈ, ਅੱਧੇ ਵ ਨਾਲ ਨਹੀਂ ।
----------
----
ਆਓ ! ਗੁਰਮੁਖੀ ਸਿੱਖੀਏ
---------------------
ਗੁਰਮੁਖੀ ਲਿੱਪੀ ਪੰਜਾਬੀ ਭਾਸ਼ਾ ਦੀ ਲਿੱਪੀ ਹੈ ਅਤੇ ਪੰਜਾਬੀ ਦੀਆਂ ਭਾਸ਼ਾਈ ਲੋੜਾਂ ਦੇ ਅਨੁਕੂਲ ਬਣੀ ਅਤੇ ਵਿਗਸੀ ਹੈ । ਇਹ ਖੱਬੇ ਤੋਂ ਸੱਜੇ ਵੱਲ ਲਿਖੀ ਜਾਂਦੀ ਹੈ ।
ਗੁਰਮੁਖੀ ਵਰਨਮਾਲਾ :
-----------------
ਗੁਰਮੁਖੀ ਦੇ ਮੂਲ ਹਰਫ਼ਾਂ ਦੀ ਗਿਣਤੀ 35 ਹੈ । ਇਸੇ ਕਰਕੇ ਗੁਰਮੁਖੀ ਦਾ ਇਕ ਹੋਰ ਨਾਂ "ਪੈਂਤੀ" ਵੀ ਪ੍ਰਚੱਲਿਤ ਰਿਹਾ ਹੈ । ਫ਼ਾਰਸੀ ਮੂਲ ਦੇ ਸ਼ਬਦਾਂ ਦੇ ਠੀਕ ਉਚਾਰਨ ਲਈ ਇਸ ਨਾਲ ਪੈਰ ਬਿੰਦੀ ਵਾਲੇ ਪੰਜ ਹੋਰ ਹਰਫ਼ ਜੁੜ ਗਏ । ਬਾਅਦ ਵਿਚ ਲ ਅਤੇ ਲ਼ ਵਿਚ ਅੰਤਰ ਮਹਿਸੂਸ ਕੀਤਾ ਗਿਆ । ਇਸ ਲਈ ਲ਼ ਵੀ ਸ਼ਾਮਿਲ ਕਰ ਲਿਆ ਗਿਆ । ਇੰਜ ਗੁਰਮੁਖੀ ਹਰਫ਼ਾਂ ਦੀ ਗਿਣਤੀ 35 ਤੋਂ ਵਧ ਕੇ 41 ਹੋ ਗਈ । ਗੁਰਮੁਖੀ ਵਰਨਮਾਲਾ ਦੀ ਤਰਤੀਬ ਇਸ ਪ੍ਰਕਾਰ ਹੈ :
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਖ਼ ਗ਼ ਜ਼ ਫ਼ ਲ਼
ਗੁਰਮੁਖੀ ਲਗਾਂ :
------------
ਸਵਰਾਂ ਨੂੰ ਅੰਕਿਤ ਕਰਨ ਲਈ ਜੋ ਚਿੰਨ੍ਹ ਵਰਤੇ ਜਾਂਦੇ ਹਨ, ਉਨ੍ਹਾ ਨੂੰ ਲਗਾਂ ਕਿਹਾ ਜਾਂਦਾ ਹੈ । ਗੁਰਮੁਖੀ ਲਗਾਂ ਲਈ ਇਕ ਹੋਰ ਪਿਆਰਾ ਜਿਹਾ ਨਾਂ : "ਮੁਹਾਰਨੀ" ਵੀ ਪ੍ਰਚੱਲਿਤ ਰਿਹਾ ਹੈ । ਮੁਹਾਰਨੀ ਸ਼ਬਦ ਮੁਹਾਰ ਤੋਂ ਬਣਿਆਂ ਹੈ । ਜਿਵੇਂ ਮੁਹਾਰ ਊਠ ਨੂੰ ਸਹੀ ਚਾਲ ਚਲਾਉਂਦੀ ਹੈ, ਉਵੇਂ ਬੋਲੀ ਸਵਰਾਂ ਬਗ਼ੈਰ ਅਤੇ ਲਿੱਪੀ ਲਗਾਂ ਬਗ਼ੈਰ ਚੱਲ ਨਹੀਂ ਸਕਦੀ ।
ਗੁਰਮੁਖੀ ਵਿਚ 10 ਲਗਾਂ ਹਨ, ਜੋ ੳ ਅ ੲ ਤੋਂ ਬਣੇ ਸਵਰਾਂ ਨੂੰ ਅੰਕਿਤ ਕਰਨ ਲਈ ਵਰਤੀਆਂ ਜਾਂਦੀਆਂ ਹਨ :
ੳ - ਉ ਊ ਓ
ਲਗ : ਔਂਕੜ ਦੁਲੈਂਕੜ ਹੋੜਾ
ਜਿਵੇਂ : ਕੁ ਕੂ ਕੋ

---- ਜਆਓ ! ਗੁਰਮੁਖੀ ਸਿੱਖੀਏ

*ਪੰਜਾਬ ਸਰਕਾਰ*
*# ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ।*
*15-11-2024 ਦੀ ਛੁੱਟੀ ਹੈ।*
*# ਸ਼ਹੀਦੀ ਦਿਵਸ ਸ.ਕਰਤਾਰ ਸਿੰਘ ਸਰਾਭਾ ਜੀ ।*
16-11-2024 ਦੀ ਛੁੱਟੀ ਹੈ।
Happy Diwali 🪔
Happy Diwali to you and your family! May this festival bring endless joy, prosperity, and togetherness. 🪔
Regards :
* Study Point (Pseb) 🪔🎇
+2
ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਦੀ ਐਕਸਪੋਜ਼ਰ ਵਿਜ਼ਿਟ ਕਰਵਾਉਣ ਸਬੰਧੀ।
ਮਿਤੀ 18.10.2024 ਨੂੰ ਹੋਣ ਵਾਲੀ ਮਾਪੇ-ਅਧਿਆਪਕ ਮਿਲਣੀ (𝗣𝗧𝗠)ਹੁਣ ਮਿੱਤੀ 22.10.2024 (ਮੰਗਲਵਾਰ) ਨੂੰ ਹੋਵੇਗੀ।