en
Feedback
ਦਿਲ ਦੇ ਲਫ਼ਜ਼ ❤️

ਦਿਲ ਦੇ ਲਫ਼ਜ਼ ❤️

Open in Telegram

" ਧੰਨਵਾਦ ਸਾਡੇ ਨਾਲ ਜੁੜਨ ਲਈ "🙏 ਹਰ ਰੋਜ਼ ਇੱਕ ਨਵੀਂ ਪੋਸਟ ❤️ ਆਪਣੀ ਲਿਖਤ ਸਾਂਝੀ ਕਰਨ ਲਈ Contact Admin @ranvir4747 ਦੂਸਰੇ ਚੈਨਲ ਨਾਲ ਵੀ ਜੁੜੋ https://t.me/punjabi_statu_s

Show more
The country is not specifiedMotivation & Quotes57 978
468
Subscribers
No data24 hours
+567 days
+30930 days
Posts Archive
ਹਾਲੇ ਸਾਡਆ ਜੇਬਾਂ ਪਿਆਰ ਨਾਲ ਭਰੀਆਂ ਨੇ ਜਦ ਪੈਸੇ ਹੋਏ ਮਿੱਤਰਾਂ ਉਹ ਵੀ ਵੰਡਾਂਗੇ ...🌸

ख़ामोश चेहरे पर , हज़ारों पहरे होते हैं ... हस्ती आखों में भी ज़ख़्म गहरे होतें है ...!

पत्तों की तरह बिखेरा था ज़माने ने मुझे , फिर एक शख्स ने समेटा और आग लगा दी 💔🔥

ज़ख्म भर जाने से , हादसे भुलाए नहीं जाते ।।

No one is too busy , It's just a matter of priorities .

SET LIMITS , NOT EVERYONE DESERVE YOUR VIBE

Three things I want in relationship "Eyes that don't cry ,Lips that won't lie And love that won't die"

Delete Block Unfollow Unfriend Erase And disconnect From anyone and anything that's robs you and your ! Peace, Love and Happiness...

कदर कर , जता मत फिकर कर , बता मत तू चाहता है की दोस्ती बनी रहे , तो मोहब्बत कर , लेकिन बता मत .....

दिल नही कर रहा जीने को , कोई जहर ही देदो पीने को...। आंख ऐसी लगे फिर कभी ना खुले थोड़ा तो चैन मिले इस सीने को ।। 💔

ਨੀਵੀਂ ਪਾ ਕੇ , ਤੁਰਨਾ ਸਿੱਖ ਲਿਆ ਹੁਣ , ਕੀ ਕਰੀਏ ? ਅੱਖਾਂ ਮਿਲੀਆਂ ਬਹੁਤ ਤਕਲੀਫ਼ ਦਿੰਦੀਆਂ ਨੇ । *

ਮੈ ਜਾਣਦਾ ਹਾਂ ਕਹਾਣੀ ਦਾ ਅੰਜਾਮ ਮੈਂ ਰੋਕਦਾ ਰਹਾਂਗਾ ਅਤੇ ਉਹ ਚਲੀ ਜਾਵੇਗੀ ।। 🥺

तेरा चेहरा कितना सुहाना लगता है , तेरे आगे चांद भी पुराना लगता है 🌙🌼

ਮੇਰੀ ਕੀ ਔਕਾਤ ਮੈਂ ਕਿਸੇ ਨਾਲ ਨਰਾਜ਼ ਹੋਵਾਂ ...! ਮੇਰੇ ਵਰਗੇ ਨੂੰ ਤਾਂ ਲੋਕ ਉੰਝ ਹੀ ਭੁੱਲ ਜਾਂਦੇ ਨੇ 💔

ਅਜੀਬ ਕੋਸ਼ਿਸ ਮੈ ਹੈ ਹਮ ਹਮੈ ਖੁਦ ਕੋ ਖੁਦ ਸੇ ਜਿਆਦਾ ਅੱਛਾ ਬਨਾਣਾ ਹੈ….@Gursajan_13

ਸਫ਼ਰ ਤਾਂ ਮੈਨੂੰ ਸਾਰੇ ਚੰਗੇ ਲੱਗਦੇ ਨੇ, ਪਰ ਤੇਰੇ ਸ਼ਹਿਰ ਨੂੰ ਜਾਣ ਦਾ ਚਾਅ ਵੱਖਰਾ ਹੁੰਦਾ ਸੀ❤️🍁

ਨਾ ਕੋਈ ਆਪਣਾ, ਨਾ ਕੋਈ ਗੈਰ ਸਭ ਦਾ ਭਲਾ ਸਭ ਦੀ ਖੈਰ ...

ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ 🍁

ਪਤਾ ਨੀ ਕਿਹੜੇ ਰਾਹਾਂ ਤੇ ਖੋ ਗਿਆ ਹਾਂ , ਹੋਰ ਤਾਂ ਕੁੱਝ ਨੀ ਬਸ ਕੱਲਾ ਜੇਹਾ ਹੋ ਗਿਆ ਹਾਂ ।

ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏ ਮੈਨੂੰ ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ 💔