Math with Tricks
Open in Telegram
All govt job information,and math for all govt job,punjab police PSTET ,Ett 5994,6635,2364, latest update
Show more1 916
Subscribers
+124 hours
-87 days
-2730 days
Posts Archive
1 916
ਈ ਟੀ ਟੀ 5994 - 2364 ਬੇਰੁਜ਼ਗਾਰ ਅਧਿਆਪਕ ਸਾਥਿਉ ਆਪਣੀ ਨੋਕਰੀ ਦੇ ਲਈ ਆਪਣੇ ਹੱਕਾਂ ਦੇ ਲਈ ਆਪਣੇ ਮਾ-ਬਾਪ ਅਤੇ ਆਪਣੇ ਸੁਪਨਿਆਂ ਦੇ ਲਈ ਇੱਕ ਵਾਰ ਵੱਡੀ ਗਿਣਤੀ ਵਿਚ ਗੰਭੀਰਪੁਰ ਜ਼ਰੂਰ ਪਹੁੰਚੋ। ਭਰਤੀ ਦਾ ਸਾਰਾ ਕੰਮ ਹੋ ਚੁਕਿਆਂ ਹੈ ਸਿਰਫ ਜਵਾਨਿੰਗ ਲੈਟਰ ਮਿਲਣੇ ਬਾਕੀ ਹਨ ਜਿੰਨੇ ਦਿਨ ਲਈ ਵੀ ਕਮੇਟੀ ਤੁਹਾਨੂੰ ਉੱਥੇ ਰੁਕਣ ਲਈ ਕਹਿੰਦੀ ਉਨੇ ਦਿਨ ਉੱਥੇ ਰੁਕੋ। ਉਨੀ ਦੇਰ ਧਰਨਾ ਨਾ ਚੁਕਿਆਂ ਜਾਵੇ ਜਿੰਨਾ ਟਾਇਮ ਇੱਕਲੇ ਇੱਕਲੇ ਸਾਥੀ ਨੂੰ ਜਵਾਨਿਗ ਲੈਟਰ ਨਹੀਂ ਮਿਲ ਜਾਂਦਾ ਤੁਸੀਂ ਆਪਣੀ ਸਟੇਟ ਕਮੇਟੀ ਨੂੰ ਕਹੋ ਕਿ ਅਸੀਂ ਹੁਣ ਇੱਥੋਂ ਉਨੀ ਦੇਰ ਤੱਕ ਨਹੀਂ ਜਾਵਾਗੇ ਜਿੰਨੀ ਦੇਰ ਤੱਕ ਸਾਡੀ ਹਾਜ਼ਰੀ ਸਕੂਲਾਂ ਵਿਚ ਨਹੀਂ ਲੱਗ ਜਾਂਦੀ ਕਮੇਟੀ ਨੂੰ ਕੇਡਰ ਦੀ ਦੀ ਲੋੜ ਹੈ ਕੇਡਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਵੱਡੀ ਗਿਣਤੀ ਵਿਚ ਗੰਭੀਰਪੁਰ ਪਹੁੰਚੋ।
ਧੰਨਵਾਦ 🙏
1 916
ਆਪਣੇ ਮਾਂ-ਪਿਓ ਅਤੇ ਆਪਣੇ- ਚੰਗੇ ਭਵਿੱਖ ਦੀ ਤਲਾਸ਼ ਵਿੱਚ ਹੋ, ਤਾਂ ਕੱਲ ਗੰਭੀਰਪੁਰ ਜਰੂਰ ਪਹੁੰਚੋਗੇ, ਜਥੇਬੰਦੀ ਵੀ ਕੇਡਰ ਨਾਲ ਹੀ ਮਜਬੂਤ ਹੁੰਦੀ ਹੈ, ਇਕੱਲੀ ਜਥੇਬੰਦੀ ਵੀ ਕੁਝ ਨਹੀਂ ਕਰ ਸਕਦੀ, ਜੇਕਰ ਜਮੀਰ ਜਿੰਦਾ ਹੈ ਇਹ ਸਾਬਤ ਕਰਨਾ ਹੈ ਤਾਂ ਕੱਲ ਗੰਭੀਰਪੁਰ ਜਰੂਰ ਪਹੁੰਚੋ, ਮਰੀ ਜਮੀਰ ਆਲੇ ਦੂਰ ਰਹਿਣ
1 916
*ਕੱਲ੍ਹ ਸਾਰੇ ਸਾਥੀ ਕਾਫਲੇ ਬੰਨ੍ਹ ਕੇ ਗੰਭੀਰਪੁਰ ਜਰੂਰ ਪਹੁੰਚੋ, ਆਖਰੀ ਹੱਲਾ ਸਰਕਾਰ ਨੂੰ ਪਤਾ ਲੱਗ ਜਾਵੇ ਸੰਗਰੂਰ ਵਾਂਗ ਈਟੀਟੀ ਵਾਲੇ ਹੈਗੇ ਆ।*
1 916
🚩 *ਜੈ ਜੰਨਤਾ ਜੈ ਸੰਘਰਸ਼* 🚩
*ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ*
ਬਹੁਤ ਹੀ ਸਤਿਕਾਰ ਯੋਗ ਸਾਥੀਉ, ਜਿਵੇ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਰਕਾਰ ਆਪਣੀਆ ਭਰਤੀਆਂ ਨੂੰ ਪੂਰਾ ਕਰਨ ਦੇ ਹੱਕ ਵਿੱਚ ਬਿਲਕੁਲ ਵੀ ਨਹੀ ਹਨ।ਅੱਜ ਵੀ ਆਪਾ ਨੂੰ ਇਕ ਲਾਰਾ ਲਾਇਆ ਗਿਆ ਪਰ ਆਪਾ ਸਭ ਇਹਨੇ ਵੱਡੇ ਘਰਾ ਤੋ ਨਹੀ ਹਾ ਕਿ ਇਹਨਾਂ ਦੀ ਘਰ ਬੈਠ ਕੇ ਇਹਨਾ ਦੀ ਨੀਤ ਦੀ ਉਡੀਕ ਕਰੀਏ। ਇਸ ਸਮੇਂ 2364 ਅਤੇ 5994 ਭਰਤੀ ਦੇ ਜੋ ਵੀ ਮਸਲੇ ਸਨ ਸਾਰੇ ਹਲ ਕੀਤੇ ਗਏ ਹਨ ਪਰ ਸਰਕਾਰ ਅਜੇ ਵੀ ਆਪਾਂ ਨੂੰ ਲਾਰੇ ਤੇ ਲਾਰਾ ਲਾ ਕੇ ਡੰਗ ਟਪਾਊ ਨੀਤੀ ਅਪਣਾ ਰਹੀ ਹੈ ਸਾਥੀਓ ਇਹ ਸਮਾਂ ਘਰਾਂ ਵਿੱਚ ਬੈਠ ਕੇ ਉਡੀਕ ਕਰਨ ਦਾ ਨਹੀਂ ਹੈ।ਸਗੋਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਕੇ ਆਪਣੇ ਹੱਕ ਲੈਣ ਦਾ ਹੈ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਬੁੱਧਵਾਰ , ਮਿਤੀ 18 ਦਸੰਬਰ ਵੱਧ ਤੋਂ ਵੱਧ ਸਾਥੀ ਗੰਭੀਰਪੁਰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਪਹੁੰਚੋ ਤਾਂ ਜੋ ਆਪਾਂ ਆਪਣੀਆਂ ਦੋਨੋਂ ਭਰਤੀਆਂ ਪੂਰੀਆਂ ਕਰਵਾ ਸਕੀਏ।
ਮਿਤੀ - 18 ਦਸੰਬਰ
ਦਿਨ - ਬੁੱਧਵਾਰ
ਸਥਾਨ - ਗੰਭੀਰੁ ਪੁਰ
*ਵੱਲੋ - ਈਟੀਟੀ 5994+2364 ਯੂਨੀਅਨ ,ਪੰਜਾਬ (ਸਾਂਝਾ ਮੋਰਚਾ)*
ਬੱਗਾ ਖੁਡਾਲ
9878240694
ਹਰਜੀਤ ਬੁਢਲਾਡਾ
9592954350
ਬਲਿਹਾਰ ਸਿੰਘ
9888132287
ਗੁਰਸੰਗਤ ਬੁਢਲਾਡਾ
9043171800
ਪਰਮਪਾਲ
95015-16016
ਬੰਟੀ ਕੰਬੋਜ
7009579992
ਮਨਪ੍ਰੀਤ ਮਾਨਸਾ
9855933729
ਪ੍ਰਗਟ ਬੋਹਾ
9464589335
ਗੁਰਸੇਵਕ
9023230099
ਹਰੀਸ਼ ਕੰਬੋਜ
9569146708
1 916
🚩ਜੈ ਜਨਤਾ ਜੈ ਸੰਘਰਸ਼ 🚩
ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸੋਮਵਾਰ ਦਾ ਗੰਭੀਰਪੁਰ ਧਰਨਾ ਰੱਖਿਆ ਹੋਇਆ ਸੀ,ਪਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਣੇ ਸਟੇਟ ਕਮੇਟੀ ਮੈਂਬਰ ਪਰਮਪਾਲ ਦੇ ਪਿਤਾ ਜੀ ਅਕਾਲ ਚਲਾਨਾ ਕਰ ਗਏ ਸਨ, ਜਿਨ੍ਹਾਂ ਦੀ ਅੰਤਿਮ ਸ਼ਾਂਤੀ ਲਈ ਪਾਠ ਦਾ ਭੋਗ ਦਿਨ ਮੰਗਲਵਾਰ ਨੂੰ ਹੈ, ਜਿਥੇ ਕਿ ਸਾਰੇ ਸਟੇਟ ਕਮੇਟੀ ਮੈਂਬਰਾਂ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ,ਸੋ ਇਸ ਕਰਕੇ ਫਿਲਹਾਲ ਸੋਮਵਾਰ ਦਾ ਧਰਨਾ ਕੈਂਸਲ ਕੀਤਾ ਜਾਂਦਾ ਹੈ, ਅੱਗੇ ਦੀ ਜ਼ੋ ਵੀ ਰਣਨੀਤੀ ਹੋਵੇਗੀ, ਤੁਹਾਨੂੰ ਜਲਦੀ ਦੱਸ ਦਿੱਤਾ ਜਾਵੇਗਾ।
ਵੱਲੋਂ - ਈਟੀਟੀ 5994 ਤੇ 2364 ਸਟੇਟ ਕਮੇਟੀ।
Available now! Telegram Research 2025 — the year's key insights 
