uz
Feedback
Math with Tricks

Math with Tricks

Kanalga Telegram’da o‘tish

All govt job information,and math for all govt job,punjab police PSTET ,Ett 5994,6635,2364, latest update

Ko'proq ko'rsatish
1 916
Obunachilar
+124 soatlar
-87 kunlar
-2730 kunlar
Postlar arxiv
ਈ ਟੀ ਟੀ 5994 - 2364 ਬੇਰੁਜ਼ਗਾਰ ਅਧਿਆਪਕ ਸਾਥਿਉ ਆਪਣੀ ਨੋਕਰੀ ਦੇ ਲਈ ਆਪਣੇ ਹੱਕਾਂ ਦੇ ਲਈ ਆਪਣੇ ਮਾ-ਬਾਪ ਅਤੇ ਆਪਣੇ ਸੁਪਨਿਆਂ ਦੇ ਲਈ ਇੱਕ ਵਾਰ ਵੱਡੀ ਗਿਣਤੀ ਵਿਚ ਗੰਭੀਰਪੁਰ ਜ਼ਰੂਰ ਪਹੁੰਚੋ। ਭਰਤੀ ਦਾ ਸਾਰਾ ਕੰਮ ਹੋ ਚੁਕਿਆਂ ਹੈ ਸਿਰਫ ਜਵਾਨਿੰਗ ਲੈਟਰ ਮਿਲਣੇ ਬਾਕੀ ਹਨ ਜਿੰਨੇ ਦਿਨ ਲਈ ਵੀ ਕਮੇਟੀ ਤੁਹਾਨੂੰ ਉੱਥੇ ਰੁਕਣ ਲਈ ਕਹਿੰਦੀ ਉਨੇ ਦਿਨ ਉੱਥੇ ਰੁਕੋ। ਉਨੀ ਦੇਰ ਧਰਨਾ ਨਾ ਚੁਕਿਆਂ ਜਾਵੇ ਜਿੰਨਾ ਟਾਇਮ ਇੱਕਲੇ ਇੱਕਲੇ ਸਾਥੀ ਨੂੰ ਜਵਾਨਿਗ ਲੈਟਰ ਨਹੀਂ ਮਿਲ ਜਾਂਦਾ ਤੁਸੀਂ ਆਪਣੀ ਸਟੇਟ ਕਮੇਟੀ ਨੂੰ ਕਹੋ ਕਿ ਅਸੀਂ ਹੁਣ ਇੱਥੋਂ ਉਨੀ ਦੇਰ ਤੱਕ ਨਹੀਂ ਜਾਵਾਗੇ ਜਿੰਨੀ ਦੇਰ ਤੱਕ ਸਾਡੀ ਹਾਜ਼ਰੀ ਸਕੂਲਾਂ ਵਿਚ ਨਹੀਂ ਲੱਗ ਜਾਂਦੀ ਕਮੇਟੀ ਨੂੰ ਕੇਡਰ ਦੀ ਦੀ ਲੋੜ ਹੈ ਕੇਡਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਵੱਡੀ ਗਿਣਤੀ ਵਿਚ ਗੰਭੀਰਪੁਰ ਪਹੁੰਚੋ। ਧੰਨਵਾਦ 🙏

ਆਪਣੇ ਮਾਂ-ਪਿਓ ਅਤੇ ਆਪਣੇ- ਚੰਗੇ ਭਵਿੱਖ ਦੀ ਤਲਾਸ਼ ਵਿੱਚ ਹੋ, ਤਾਂ ਕੱਲ ਗੰਭੀਰਪੁਰ ਜਰੂਰ ਪਹੁੰਚੋਗੇ, ਜਥੇਬੰਦੀ ਵੀ ਕੇਡਰ ਨਾਲ ਹੀ ਮਜਬੂਤ ਹੁੰਦੀ ਹੈ, ਇਕੱਲੀ ਜਥੇਬੰਦੀ ਵੀ ਕੁਝ ਨਹੀਂ ਕਰ ਸਕਦੀ, ਜੇਕਰ ਜਮੀਰ ਜਿੰਦਾ ਹੈ ਇਹ ਸਾਬਤ ਕਰਨਾ ਹੈ ਤਾਂ ਕੱਲ ਗੰਭੀਰਪੁਰ ਜਰੂਰ ਪਹੁੰਚੋ, ਮਰੀ ਜਮੀਰ ਆਲੇ ਦੂਰ ਰਹਿਣ

*ਕੱਲ੍ਹ ਸਾਰੇ ਸਾਥੀ ਕਾਫਲੇ ਬੰਨ੍ਹ ਕੇ ਗੰਭੀਰਪੁਰ ਜਰੂਰ ਪਹੁੰਚੋ, ਆਖਰੀ ਹੱਲਾ ਸਰਕਾਰ ਨੂੰ ਪਤਾ ਲੱਗ ਜਾਵੇ ਸੰਗਰੂਰ ਵਾਂਗ ਈਟੀਟੀ ਵਾਲੇ ਹੈਗੇ ਆ।*

Audio from Lovely

photo content

🚩 *ਜੈ ਜੰਨਤਾ ਜੈ ਸੰਘਰਸ਼* 🚩 *ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ* ਬਹੁਤ ਹੀ ਸਤਿਕਾਰ ਯੋਗ ਸਾਥੀਉ, ਜਿਵੇ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਰਕਾਰ ਆਪਣੀਆ ਭਰਤੀਆਂ ਨੂੰ  ਪੂਰਾ ਕਰਨ ਦੇ ਹੱਕ ਵਿੱਚ ਬਿਲਕੁਲ ਵੀ ਨਹੀ ਹਨ।ਅੱਜ ਵੀ ਆਪਾ ਨੂੰ ਇਕ ਲਾਰਾ ਲਾਇਆ ਗਿਆ   ਪਰ ਆਪਾ ਸਭ ਇਹਨੇ ਵੱਡੇ ਘਰਾ ਤੋ ਨਹੀ ਹਾ ਕਿ ਇਹਨਾਂ ਦੀ ਘਰ ਬੈਠ ਕੇ ਇਹਨਾ ਦੀ ਨੀਤ ਦੀ ਉਡੀਕ ਕਰੀਏ। ਇਸ ਸਮੇਂ 2364 ਅਤੇ 5994 ਭਰਤੀ ਦੇ ਜੋ ਵੀ ਮਸਲੇ ਸਨ ਸਾਰੇ ਹਲ ਕੀਤੇ ਗਏ ਹਨ ਪਰ ਸਰਕਾਰ ਅਜੇ ਵੀ ਆਪਾਂ ਨੂੰ ਲਾਰੇ ਤੇ ਲਾਰਾ ਲਾ ਕੇ ਡੰਗ ਟਪਾਊ ਨੀਤੀ ਅਪਣਾ ਰਹੀ ਹੈ ਸਾਥੀਓ ਇਹ ਸਮਾਂ ਘਰਾਂ ਵਿੱਚ ਬੈਠ ਕੇ ਉਡੀਕ ਕਰਨ ਦਾ ਨਹੀਂ ਹੈ।ਸਗੋਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਕੇ ਆਪਣੇ ਹੱਕ ਲੈਣ ਦਾ ਹੈ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਬੁੱਧਵਾਰ , ਮਿਤੀ 18 ਦਸੰਬਰ ਵੱਧ ਤੋਂ ਵੱਧ ਸਾਥੀ ਗੰਭੀਰਪੁਰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਪਹੁੰਚੋ ਤਾਂ ਜੋ ਆਪਾਂ ਆਪਣੀਆਂ ਦੋਨੋਂ ਭਰਤੀਆਂ ਪੂਰੀਆਂ ਕਰਵਾ ਸਕੀਏ। ਮਿਤੀ - 18 ਦਸੰਬਰ ਦਿਨ - ਬੁੱਧਵਾਰ ਸਥਾਨ - ਗੰਭੀਰੁ ਪੁਰ *ਵੱਲੋ - ਈਟੀਟੀ 5994+2364 ਯੂਨੀਅਨ ,ਪੰਜਾਬ (ਸਾਂਝਾ ਮੋਰਚਾ)* ਬੱਗਾ ਖੁਡਾਲ 9878240694 ਹਰਜੀਤ ਬੁਢਲਾਡਾ 9592954350 ਬਲਿਹਾਰ  ਸਿੰਘ 9888132287 ਗੁਰਸੰਗਤ ਬੁਢਲਾਡਾ 9043171800 ਪਰਮਪਾਲ 95015-16016 ਬੰਟੀ ਕੰਬੋਜ 7009579992 ਮਨਪ੍ਰੀਤ ਮਾਨਸਾ 9855933729 ਪ੍ਰਗਟ ਬੋਹਾ 9464589335 ਗੁਰਸੇਵਕ 9023230099 ਹਰੀਸ਼ ਕੰਬੋਜ 9569146708

photo content

photo content

🚩ਜੈ ਜਨਤਾ ਜੈ ਸੰਘਰਸ਼ 🚩 ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸੋਮਵਾਰ ਦਾ ਗੰਭੀਰਪੁਰ ਧਰਨਾ ਰੱਖਿਆ ਹੋਇਆ ਸੀ,ਪਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਣੇ ਸਟੇਟ ਕਮੇਟੀ ਮੈਂਬਰ ਪਰਮਪਾਲ ਦੇ ਪਿਤਾ ਜੀ ਅਕਾਲ ਚਲਾਨਾ ਕਰ ਗਏ ਸਨ, ਜਿਨ੍ਹਾਂ ਦੀ ਅੰਤਿਮ ਸ਼ਾਂਤੀ ਲਈ ਪਾਠ ਦਾ ਭੋਗ ਦਿਨ ਮੰਗਲਵਾਰ ਨੂੰ ਹੈ, ਜਿਥੇ ਕਿ ਸਾਰੇ ਸਟੇਟ ਕਮੇਟੀ ਮੈਂਬਰਾਂ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ,ਸੋ ਇਸ ਕਰਕੇ ਫਿਲਹਾਲ ਸੋਮਵਾਰ ਦਾ ਧਰਨਾ ਕੈਂਸਲ ਕੀਤਾ ਜਾਂਦਾ ਹੈ, ਅੱਗੇ ਦੀ ਜ਼ੋ ਵੀ ਰਣਨੀਤੀ ਹੋਵੇਗੀ, ਤੁਹਾਨੂੰ ਜਲਦੀ ਦੱਸ ਦਿੱਤਾ ਜਾਵੇਗਾ। ਵੱਲੋਂ - ਈਟੀਟੀ 5994 ਤੇ 2364 ਸਟੇਟ ਕਮੇਟੀ।

CTET Math & Science.pdf

CTET Dec 2024 SST .pdf

5_6262759712882693582.pdf

CTET PAPER 1 QUESTION PAPER .pdf

P1 Objections.pdf

PSTET 2024 ALL Objectionnable Proofs by TET BUZZER Academy.pdf

photo content

Objection fess 450 per question 😳😳😳

Objection date