en
Feedback
Math with Tricks

Math with Tricks

Open in Telegram

All govt job information,and math for all govt job,punjab police PSTET ,Ett 5994,6635,2364, latest update

Show more
1 917
Subscribers
No data24 hours
-27 days
-1930 days
Posts Archive
💪ਜੈ ਜਨਤਾ  ਜੈ ਸੰਘਰਸ਼💪                         📣📣 ETT 5994 union 📣 📣                     ਬਹੁਤ ਹੀ ਸਤਿਕਾਰਯੋਗ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸਾਥੀਓ । ਈ ਟੀ ਟੀ 5994 ਦੇ ਰਿਜਲਟ ਤੇ ਲੱਗੀ ਰੋਕ ਹਟਵਾਉਣ ਲਈ ਫੰਡ ਰੂਪ ਵਿਚ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਜਲਦੀ ਇਹ ਭਰਤੀ ਪੂਰੀ ਹੋ ਸਕੇ । ਕੁਲਵਿੰਦਰ ਸਿੰਘ ਬਰੇਟਾ AC no. 036201537433 IFSC Code . ICIC0000362 Google pay no . 7589393705 ਵੱਲੋਂ:- ਸੂਬਾ ਕਮੇਟੀ ਮੈਂਬਰ 💪💪ਜਿੱਤ ਲੜਦੇ ਲੋਕਾਂ ਦੀ💪💪

ਜੈ ਜੰਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ, ਸਾਥੀੳ ਜਿਵੇਂ ਕਿ ਤਹਾਨੂੰ ਸਭ ਨੂੰ ਪਤਾ ਹੈ ਕਿ  ਗਰੁੱਪਾ ਵਿੱਚ 5994 ਤੇ 25562 ਕੇਸ ਨੰਬਰ ਦਾ ਸਟੇਅ ਆਡਰ‌ ਘੁੰਮ ਰਿਹਾ ਹੈ। ਜਿਸ ਕਾਰਨ ਕੇਡਰ  ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਸੀ। ਅੱਜ ਆਪਣੀ ਸਟੇਟ ਕਮੇਟੀ ਭਰਤੀ ਬੋਰਡ ਵਿੱਚ 5994 ਦੇ ਕੇਸ ਤੇ ਰਿਜਲਟ ਦੇ ਸਬੰਧ ਵਿੱਚ ਮੀਟਿੰਗ ਕਰਨ ਲਈ ਪਹੁੰਚੇ ਸੀ। ਜਿੱਥੇ ਸਾਡੀ ਮੀਟਿੰਗ ਉੱਚ ਅਧਿਕਾਰੀਆਂ ਨਾਲ ਹੋਈ । ਭਰਤੀ ਤੇ 25562 ਕੇਸ ਜ਼ੋ ਕਿ ਪਿਛਲੇ ਦਿਨੀਂ ਰੱਦ ਹੋਏ ਕੇਸਾਂ ਤੋਂ ਵਾਂਝਾ ਰਹਿ ਗਿਆ ਸੀ। ਇਹ ਕਿਸੇ ਹੋਰ ਪਟੀਸ਼ਨਰ ਵਲੋਂ ਲਗਾਇਆ ਗਿਆ ਸੀ।ਜਿਸ ਵਿੱਚ ਸਟੇਅ ਦਾ ਕਾਰਨ ਬਾਕੀ ਕੇਸਾਂ ਨਾਲ ਦਾ ਹੈ ਜ਼ੋ ਰੱਦ ਹੋ ਚੁੱਕੇ ਹਨ। ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ,ਅੱਜ ਸਟੇਟ ਕਮੇਟੀ ਵੱਲੋਂ ਹਾਈਕੋਰਟ ਵਿਚ ਵਕੀਲ ਸਾਹਬ ਨੂੰ ਮਿਲ ਕੇ ਇਸ ਦੀ ਸੀਐਮ ਲਗਾ ਦਿੱਤੀ ਗਈ ਹੈ , ਪਰਮਾਤਮਾ ਦੀ ਦਇਆ ਤੇ ਤੁਹਾਡੇ ਸਭ ਦੀ ਅਰਦਾਸ ਨਾਲ ਇਹ ਕੇਸ ਵੀ ਰੱਦ ਹੋ ਜਾਵੇਗਾ । ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਫੰਡ ਦੇ ਰੂਪ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜ਼ੋ ਸੋਮਵਾਰ ਤੱਕ ਵਕੀਲ ਸਾਹਬ ਨੂੰ ਉਹਨਾਂ ਦੀ ਬਣਦੀ ਫ਼ੀਸ ਦੇ ਕੇ ਕੇਸ ਦੀ ਪੈਰਵਾਈ ਕਰਵਾਈ ਜਾ ਸਕੇ । ਜਲਦੀ ਤੋਂ ਜਲਦੀ ਕੇਸ ਦਾ ਨਿਪਟਾਰਾ ਕੀਤਾ ਜਾ ਸਕੇ। ਧੰਨਵਾਦ                              5994 ਸਟੇਟ ਕਮੇਟੀ ਪੰਜਾਬ।

Sare ਸਾਥੀਆਂ ਨੂੰ request ਆ ਜਿੰਨੀਆ video post pdf group vich share ਕਰਕੇ i।imformation ਦਿੱਤੀ ਜਾਂਦੀ ਹੈ,ਹਰ ਪੋਸਟ ਨੂੰ like jarur kar ਦਿੱਤਾ ਕਰੋ।🙏🙏

BCCategory01062023.pdf

SCCategory01062023.pdf

PWDCategory01062023.pdf

General01062023.pdf

*PSPCL 1500 APPRENTICESHIP LINEMAN DOCUMENTS VERIFICATION LIST*

photo content

Court case dispose off final order

CWP_4035_2022_24_05_2023_FINAL_ORDER (1).pdf

CWP_25527_2022_26_05_2023_FINAL_ORDER.pdf

PasteonScrutinyFile27_12_2021 (1).pdf

SelfDeclarationofIncomeforBCCandidates27_12_2021 (1).pdf

InspectionPerformaforETT6635posts27_12_2021 (2).pdf

photo content