Math with Tricks
Ir al canal en Telegram
All govt job information,and math for all govt job,punjab police PSTET ,Ett 5994,6635,2364, latest update
Mostrar más1 917
Suscriptores
Sin datos24 horas
-27 días
-1930 días
Archivo de publicaciones
1 917
💪ਜੈ ਜਨਤਾ ਜੈ ਸੰਘਰਸ਼💪
📣📣 ETT 5994 union 📣 📣
ਬਹੁਤ ਹੀ ਸਤਿਕਾਰਯੋਗ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸਾਥੀਓ । ਈ ਟੀ ਟੀ 5994 ਦੇ ਰਿਜਲਟ ਤੇ ਲੱਗੀ ਰੋਕ ਹਟਵਾਉਣ ਲਈ ਫੰਡ ਰੂਪ ਵਿਚ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਜਲਦੀ ਇਹ ਭਰਤੀ ਪੂਰੀ ਹੋ ਸਕੇ ।
ਕੁਲਵਿੰਦਰ ਸਿੰਘ ਬਰੇਟਾ
AC no. 036201537433
IFSC Code . ICIC0000362
Google pay no . 7589393705
ਵੱਲੋਂ:- ਸੂਬਾ ਕਮੇਟੀ ਮੈਂਬਰ
💪💪ਜਿੱਤ ਲੜਦੇ ਲੋਕਾਂ ਦੀ💪💪
1 917
ਜੈ ਜੰਨਤਾ ਜੈ ਸੰਘਰਸ਼
ਜਿੱਤ ਲੜਦੇ ਲੋਕਾਂ ਦੀ,
ਸਾਥੀੳ ਜਿਵੇਂ ਕਿ ਤਹਾਨੂੰ ਸਭ ਨੂੰ ਪਤਾ ਹੈ ਕਿ ਗਰੁੱਪਾ ਵਿੱਚ 5994 ਤੇ 25562 ਕੇਸ ਨੰਬਰ ਦਾ ਸਟੇਅ ਆਡਰ ਘੁੰਮ ਰਿਹਾ ਹੈ। ਜਿਸ ਕਾਰਨ ਕੇਡਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਸੀ। ਅੱਜ ਆਪਣੀ ਸਟੇਟ ਕਮੇਟੀ ਭਰਤੀ ਬੋਰਡ ਵਿੱਚ 5994 ਦੇ ਕੇਸ ਤੇ ਰਿਜਲਟ ਦੇ ਸਬੰਧ ਵਿੱਚ ਮੀਟਿੰਗ ਕਰਨ ਲਈ ਪਹੁੰਚੇ ਸੀ। ਜਿੱਥੇ ਸਾਡੀ ਮੀਟਿੰਗ ਉੱਚ ਅਧਿਕਾਰੀਆਂ ਨਾਲ ਹੋਈ । ਭਰਤੀ ਤੇ 25562 ਕੇਸ ਜ਼ੋ ਕਿ ਪਿਛਲੇ ਦਿਨੀਂ ਰੱਦ ਹੋਏ ਕੇਸਾਂ ਤੋਂ ਵਾਂਝਾ ਰਹਿ ਗਿਆ ਸੀ। ਇਹ ਕਿਸੇ ਹੋਰ ਪਟੀਸ਼ਨਰ ਵਲੋਂ ਲਗਾਇਆ ਗਿਆ ਸੀ।ਜਿਸ ਵਿੱਚ ਸਟੇਅ ਦਾ ਕਾਰਨ ਬਾਕੀ ਕੇਸਾਂ ਨਾਲ ਦਾ ਹੈ ਜ਼ੋ ਰੱਦ ਹੋ ਚੁੱਕੇ ਹਨ। ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ,ਅੱਜ ਸਟੇਟ ਕਮੇਟੀ ਵੱਲੋਂ ਹਾਈਕੋਰਟ ਵਿਚ ਵਕੀਲ ਸਾਹਬ ਨੂੰ ਮਿਲ ਕੇ ਇਸ ਦੀ ਸੀਐਮ ਲਗਾ ਦਿੱਤੀ ਗਈ ਹੈ , ਪਰਮਾਤਮਾ ਦੀ ਦਇਆ ਤੇ ਤੁਹਾਡੇ ਸਭ ਦੀ ਅਰਦਾਸ ਨਾਲ ਇਹ ਕੇਸ ਵੀ ਰੱਦ ਹੋ ਜਾਵੇਗਾ । ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਫੰਡ ਦੇ ਰੂਪ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜ਼ੋ ਸੋਮਵਾਰ ਤੱਕ ਵਕੀਲ ਸਾਹਬ ਨੂੰ ਉਹਨਾਂ ਦੀ ਬਣਦੀ ਫ਼ੀਸ ਦੇ ਕੇ ਕੇਸ ਦੀ ਪੈਰਵਾਈ ਕਰਵਾਈ ਜਾ ਸਕੇ । ਜਲਦੀ ਤੋਂ ਜਲਦੀ ਕੇਸ ਦਾ ਨਿਪਟਾਰਾ ਕੀਤਾ ਜਾ ਸਕੇ।
ਧੰਨਵਾਦ
5994 ਸਟੇਟ ਕਮੇਟੀ ਪੰਜਾਬ।
1 917
Sare ਸਾਥੀਆਂ ਨੂੰ request ਆ ਜਿੰਨੀਆ video post pdf group vich share ਕਰਕੇ i।imformation ਦਿੱਤੀ ਜਾਂਦੀ ਹੈ,ਹਰ ਪੋਸਟ ਨੂੰ like jarur kar ਦਿੱਤਾ ਕਰੋ।🙏🙏
¡Ya disponible! Investigación de Telegram 2025 — los principales insights del año 
