en
Feedback
Math with Tricks

Math with Tricks

Open in Telegram

All govt job information,and math for all govt job,punjab police PSTET ,Ett 5994,6635,2364, latest update

Show more
1 919
Subscribers
No data24 hours
-107 days
-2230 days
Posts Archive
Ett 2364 offer letter recieving notification
Ett 2364 offer letter recieving notification

*📊 6635 ਈ.ਟੀ.ਟੀ. ਅਧਿਆਪਕਾਂ ਦੀ ਵੈਟ (VAT) ਸਬੰਧੀ ਜ਼ਿਲ੍ਹੇਵਾਰ ਰਿਪੋਰਟ* ਹੇਠਾਂ ਦਿੱਤੇ ਵੇਰਵਿਆਂ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੈਟ ਪ੍ਰਕਿਰਿਆ ਦੀ ਮੌਜੂਦਾ ਸਥਿਤੀ ਇਸ ਪ੍ਰਕਾਰ ਹੈ: *✅ ਵੈਟ ਮੁਕੰਮਲ ਹੋ ਚੁੱਕੇ ਜ਼ਿਲ੍ਹੇ:* 1. *ਪਟਿਆਲਾ:*- (ਮੁਕੰਮਲ) 2. *ਮੋਹਾਲੀ:*- (ਮੁਕੰਮਲ) 3. *ਫਿਰੋਜ਼ਪੁਰ:*- (ਮੁਕੰਮਲ) 4. *ਮੋਗਾ:*- (ਮੁਕੰਮਲ) 5. *ਮਾਲੇਰਕੋਟਲਾ:*- (ਮੁਕੰਮਲ) 6. *ਮਾਨਸਾ:*- (ਮੁਕੰਮਲ) 7. *ਕਪੂਰਥਲਾ:*- (ਮੁਕੰਮਲ) *⏳ ਪ੍ਰਕਿਰਿਆ ਅਧੀਨ/ਕੁਝ ਬਲਾਕ ਬਾਕੀ:* * *ਅੰਮ੍ਰਿਤਸਰ:* ਕੁਝ ਬਲਾਕ ਬਾਕੀ ਹਨ। * *ਮੁਕਤਸਰ:* 2 ਬਲਾਕਾਂ ਦਾ ਕੰਮ ਬਾਕੀ ਹੈ। * *ਜਲੰਧਰ:* ਕੁਝ ਬਲਾਕ ਬਾਕੀ ਹਨ। * *ਸੰਗਰੂਰ:* ਕੁਝ ਬਲਾਕ ਬਾਕੀ ਹਨ। * *ਰੋਪੜ:* ਕੁਝ ਬਲਾਕ ਬਾਕੀ ਹਨ। * *ਪਠਾਨਕੋਟ:* DEO ਕੋਲੋਂ ਫਾਰਵਰਡਿੰਗ ਹੋ ਰਹੀ ਹੈ। *📅 ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਕੰਮ:* * *ਫਰੀਦਕੋਟ:* ਅਗਲੇ 2 ਦਿਨਾਂ ਤੱਕ ਮੁਕੰਮਲ ਹੋ ਜਾਵੇਗਾ। * *ਫਾਜ਼ਿਲਕਾ:* ਆਉਣ ਵਾਲੇ 3 ਦਿਨਾਂ ਤੱਕ ਕੰਮ ਪੂਰਾ ਹੋਣ ਦੀ ਉਮੀਦ। * *ਬਠਿੰਡਾ:* ਅਗਲੇ 4 ਦਿਨਾਂ ਵਿੱਚ ਸਾਰਾ ਜ਼ਿਲ੍ਹਾ ਕਵਰ ਹੋ ਜਾਵੇਗਾ। * *ਬਰਨਾਲਾ:* ਸੋਮਵਾਰ ਨੂੰ ਰਹਿੰਦੇ ਅਧਿਆਪਕਾਂ ਦੀ ਵੈਟ ਹੋ ਜਾਵੇਗੀ। * *ਗੁਰਦਾਸਪੁਰ:* ਅਗਲੇ ਹਫ਼ਤੇ ਤੱਕ ਕੰਮ ਮੁਕੰਮਲ ਹੋ ਜਾਵੇਗਾ। *📂 ਫਾਈਲਾਂ ਅਤੇ ਹੋਰ ਸਥਿਤੀ:* * *ਹੁਸ਼ਿਆਰਪੁਰ:* ਫਾਈਲਾਂ ਜਮ੍ਹਾਂ ਹੋ ਰਹੀਆਂ ਹਨ। * *ਨਵਾਂ ਸ਼ਹਿਰ:* ਫਾਈਲਾਂ ਜਮ੍ਹਾਂ ਹੋ ਰਹੀਆਂ ਹਨ। * *ਤਰਨਤਾਰਨ:* ਕੰਮ ਪੈਂਡਿੰਗ ਹੈ; ਕੁਝ ਬਲਾਕਾਂ ਦੀਆਂ ਤਨਖਾਹਾਂ ਬਿਨਾਂ ਵੈਟ (₹37,000) ਪੈ ਰਹੀਆਂ ਹਨ। * *ਫ਼ਤਹਿਗੜ੍ਹ ਸਾਹਿਬ:* ਪ੍ਰਕਿਰਿਆ ਜਾਰੀ। * *ਲੁਧਿਆਣਾ:* ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ। > *ਨੋਟ:* ਇਹ ਜਾਣਕਾਰੀ ਮੌਜੂਦਾ ਅਪਡੇਟਸ ਦੇ ਅਧਾਰ 'ਤੇ ਹੈ। ਹੋਰ ਵੇਰਵਿਆਂ ਲਈ ਆਪਣੇ ਸਥਾਨਕ ਯੂਨਿਟ ਨਾਲ ਸੰਪਰਕ ਵਿੱਚ ਰਹੋ। *ਇੱਕ ਦੋ ਜਿਲ੍ਹਿਆਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਵਾਂਗ ਧਰਨੇ ਲਗਾਉਣ ਦੀ ਪੂਰੀ ਸੰਭਾਵਨਾ ਹੈ, ਸੋ ਸਾਰੇ ਸਾਥੀ ਤਿਆਰ ਰਹਿਣ।* *ਜ਼ਾਰੀ ਕਰਤਾ: ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ*

ett5994_posts_provisonalselection_list_001.pdf

DOC-20260417-WA0036.

Ett 5994 selection list

+1
census sec. schools_compressed.pdf

CRA_315_OF_2026_ALM_3000_Posts.pdf

+1
finalResult_Paper1.pdf PSTET 2025 PAPER 1 RESULT

*15 ਦਾ ਟੈਟ ਕਲੀਅਰ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ* *19 ਨੂੰ ਪੇਪਰ ਦੇਣ ਵਾਲੇ ਸਾਥੀ ਤਿਆਰੀ ਖਿੱਚ ਕੇ ਰੱਖੋ ਜੀ*

PSTET Answer Key 2026 (final key out) – Download Paper 1 & Paper 2 PDF @ pstet2025.org - PSTET https://share.google/xCqY3NOFdiEiqK20n

5_6206238106476092846.opus6.04 KB

*ਈਟੀਟੀ 2364 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਜਿਸ ਵਿਚ 2364 ਦੀ ਤੀਜੀ ਲਿਸਟ ਨੂੰ ਸਟੇਸ਼ਨ ਚੋਇਸ ਨੂੰ ਲੈ
*ਈਟੀਟੀ 2364 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਜਿਸ ਵਿਚ 2364 ਦੀ ਤੀਜੀ ਲਿਸਟ ਨੂੰ ਸਟੇਸ਼ਨ ਚੋਇਸ ਨੂੰ ਲੈ ਕੇ ਕੀਤੀ ਗਈ । ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਈ । ਸਾਥੀਆ ਨੂੰ ਅਪੀਲ ਏ ਕਿ ਜਥੇਬੰਦੀ ਦਾ ਸਾਥ ਦਿਉ ਜਲਦੀ ਤੁਹਾਡੇ ਸਾਥ ਸਦਕਾ ਆਪਾ ਜਿੱਤ ਵੱਲ ਜਰੂਰ ਵਧਾਗੇ।* *ਵੱਲੋਂ :- ਈਟੀਟੀ 2364 ਅਧਿਆਪਕ ਯੂਨੀਅਨ ਪੰਜਾਬ* ।

photo content

provisionalselection_list_ettcadrerecruitment_2364posts_dated_17032026.pdf

ਈਟੀਟੀ 2364
ਈਟੀਟੀ 2364

Congratulations to all 2364 new list 849 candidates *Apne apne station check krlo* station allotment ho gyi I'd ch 🎉🎉🎉🎉🎉🎉🎉🎉🎉🎉🎉👍👍👍👍👍👍👍🎊🎊🎊🎊🎊

ETT 2364 - Scrutiny Schedule
ETT 2364 - Scrutiny Schedule

Public notice regarding Station Choice of 832 candidates in 2364 ETT recruitment.pdf