Math with Tricks
رفتن به کانال در Telegram
All govt job information,and math for all govt job,punjab police PSTET ,Ett 5994,6635,2364, latest update
نمایش بیشتر1 919
مشترکین
اطلاعاتی وجود ندارد24 ساعت
-107 روز
-2230 روز
آرشیو پست ها
1 919
Repost from 🙏🙏School News 🙏🙏
*📊 6635 ਈ.ਟੀ.ਟੀ. ਅਧਿਆਪਕਾਂ ਦੀ ਵੈਟ (VAT) ਸਬੰਧੀ ਜ਼ਿਲ੍ਹੇਵਾਰ ਰਿਪੋਰਟ*
ਹੇਠਾਂ ਦਿੱਤੇ ਵੇਰਵਿਆਂ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੈਟ ਪ੍ਰਕਿਰਿਆ ਦੀ ਮੌਜੂਦਾ ਸਥਿਤੀ ਇਸ ਪ੍ਰਕਾਰ ਹੈ:
*✅ ਵੈਟ ਮੁਕੰਮਲ ਹੋ ਚੁੱਕੇ ਜ਼ਿਲ੍ਹੇ:*
1. *ਪਟਿਆਲਾ:*- (ਮੁਕੰਮਲ)
2. *ਮੋਹਾਲੀ:*- (ਮੁਕੰਮਲ)
3. *ਫਿਰੋਜ਼ਪੁਰ:*- (ਮੁਕੰਮਲ)
4. *ਮੋਗਾ:*- (ਮੁਕੰਮਲ)
5. *ਮਾਲੇਰਕੋਟਲਾ:*- (ਮੁਕੰਮਲ)
6. *ਮਾਨਸਾ:*- (ਮੁਕੰਮਲ)
7. *ਕਪੂਰਥਲਾ:*- (ਮੁਕੰਮਲ)
*⏳ ਪ੍ਰਕਿਰਿਆ ਅਧੀਨ/ਕੁਝ ਬਲਾਕ ਬਾਕੀ:*
* *ਅੰਮ੍ਰਿਤਸਰ:* ਕੁਝ ਬਲਾਕ ਬਾਕੀ ਹਨ।
* *ਮੁਕਤਸਰ:* 2 ਬਲਾਕਾਂ ਦਾ ਕੰਮ ਬਾਕੀ ਹੈ।
* *ਜਲੰਧਰ:* ਕੁਝ ਬਲਾਕ ਬਾਕੀ ਹਨ।
* *ਸੰਗਰੂਰ:* ਕੁਝ ਬਲਾਕ ਬਾਕੀ ਹਨ।
* *ਰੋਪੜ:* ਕੁਝ ਬਲਾਕ ਬਾਕੀ ਹਨ।
* *ਪਠਾਨਕੋਟ:* DEO ਕੋਲੋਂ ਫਾਰਵਰਡਿੰਗ ਹੋ ਰਹੀ ਹੈ।
*📅 ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਕੰਮ:*
* *ਫਰੀਦਕੋਟ:* ਅਗਲੇ 2 ਦਿਨਾਂ ਤੱਕ ਮੁਕੰਮਲ ਹੋ ਜਾਵੇਗਾ।
* *ਫਾਜ਼ਿਲਕਾ:* ਆਉਣ ਵਾਲੇ 3 ਦਿਨਾਂ ਤੱਕ ਕੰਮ ਪੂਰਾ ਹੋਣ ਦੀ ਉਮੀਦ।
* *ਬਠਿੰਡਾ:* ਅਗਲੇ 4 ਦਿਨਾਂ ਵਿੱਚ ਸਾਰਾ ਜ਼ਿਲ੍ਹਾ ਕਵਰ ਹੋ ਜਾਵੇਗਾ।
* *ਬਰਨਾਲਾ:* ਸੋਮਵਾਰ ਨੂੰ ਰਹਿੰਦੇ ਅਧਿਆਪਕਾਂ ਦੀ ਵੈਟ ਹੋ ਜਾਵੇਗੀ।
* *ਗੁਰਦਾਸਪੁਰ:* ਅਗਲੇ ਹਫ਼ਤੇ ਤੱਕ ਕੰਮ ਮੁਕੰਮਲ ਹੋ ਜਾਵੇਗਾ।
*📂 ਫਾਈਲਾਂ ਅਤੇ ਹੋਰ ਸਥਿਤੀ:*
* *ਹੁਸ਼ਿਆਰਪੁਰ:* ਫਾਈਲਾਂ ਜਮ੍ਹਾਂ ਹੋ ਰਹੀਆਂ ਹਨ।
* *ਨਵਾਂ ਸ਼ਹਿਰ:* ਫਾਈਲਾਂ ਜਮ੍ਹਾਂ ਹੋ ਰਹੀਆਂ ਹਨ।
* *ਤਰਨਤਾਰਨ:* ਕੰਮ ਪੈਂਡਿੰਗ ਹੈ; ਕੁਝ ਬਲਾਕਾਂ ਦੀਆਂ ਤਨਖਾਹਾਂ ਬਿਨਾਂ ਵੈਟ (₹37,000) ਪੈ ਰਹੀਆਂ ਹਨ।
* *ਫ਼ਤਹਿਗੜ੍ਹ ਸਾਹਿਬ:* ਪ੍ਰਕਿਰਿਆ ਜਾਰੀ।
* *ਲੁਧਿਆਣਾ:* ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ।
> *ਨੋਟ:* ਇਹ ਜਾਣਕਾਰੀ ਮੌਜੂਦਾ ਅਪਡੇਟਸ ਦੇ ਅਧਾਰ 'ਤੇ ਹੈ। ਹੋਰ ਵੇਰਵਿਆਂ ਲਈ ਆਪਣੇ ਸਥਾਨਕ ਯੂਨਿਟ ਨਾਲ ਸੰਪਰਕ ਵਿੱਚ ਰਹੋ।
*ਇੱਕ ਦੋ ਜਿਲ੍ਹਿਆਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਵਾਂਗ ਧਰਨੇ ਲਗਾਉਣ ਦੀ ਪੂਰੀ ਸੰਭਾਵਨਾ ਹੈ, ਸੋ ਸਾਰੇ ਸਾਥੀ ਤਿਆਰ ਰਹਿਣ।*
*ਜ਼ਾਰੀ ਕਰਤਾ: ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ*
1 919
Repost from 🙏🙏School News 🙏🙏
*15 ਦਾ ਟੈਟ ਕਲੀਅਰ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ*
*19 ਨੂੰ ਪੇਪਰ ਦੇਣ ਵਾਲੇ ਸਾਥੀ ਤਿਆਰੀ ਖਿੱਚ ਕੇ ਰੱਖੋ ਜੀ*
1 919
Repost from 🙏🙏School News 🙏🙏
PSTET Answer Key 2026 (final key out) – Download Paper 1 & Paper 2 PDF @ pstet2025.org - PSTET https://share.google/xCqY3NOFdiEiqK20n
1 919
*ਈਟੀਟੀ 2364 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਜਿਸ ਵਿਚ 2364 ਦੀ ਤੀਜੀ ਲਿਸਟ ਨੂੰ ਸਟੇਸ਼ਨ ਚੋਇਸ ਨੂੰ ਲੈ ਕੇ ਕੀਤੀ ਗਈ । ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਈ । ਸਾਥੀਆ ਨੂੰ ਅਪੀਲ ਏ ਕਿ ਜਥੇਬੰਦੀ ਦਾ ਸਾਥ ਦਿਉ ਜਲਦੀ ਤੁਹਾਡੇ ਸਾਥ ਸਦਕਾ ਆਪਾ ਜਿੱਤ ਵੱਲ ਜਰੂਰ ਵਧਾਗੇ।*
*ਵੱਲੋਂ :- ਈਟੀਟੀ 2364 ਅਧਿਆਪਕ ਯੂਨੀਅਨ ਪੰਜਾਬ* ।
1 919
Repost from 🙏🙏School News 🙏🙏
provisionalselection_list_ettcadrerecruitment_2364posts_dated_17032026.pdf
1 919
Congratulations to all 2364 new list 849 candidates *Apne apne station check krlo* station allotment ho gyi I'd ch 🎉🎉🎉🎉🎉🎉🎉🎉🎉🎉🎉👍👍👍👍👍👍👍🎊🎊🎊🎊🎊
1 919
Public notice regarding Station Choice of 832 candidates in 2364 ETT recruitment.pdf
اکنون در دسترس! پژوهش تلگرام ۲۰۲۵ — مهمترین بینشهای سال 
