1 939
Subscribers
+124 hours
+367 days
+9130 days
Posts Archive
ਪੰਨੀ ਵਾਲਾ ਅਤੇ ਮੋਹਲਾ ਅਤੇ ਬੋਦੀ ਵਾਲਾ ਸ਼ੇਰ ਗੜ ਅਤੇ ਉਰਾਂਗ ਪਿੰਡ ਦੀ 24 ਘੰਟੇ ਸਪਲਾਈ ਉਪਰ 12-30 ਵਜੇ ਤੱਕ ਪਾਵਰ ਕੱਟ ਹੈ
👉 ਮਿਤੀ- 21/08/2026 ਸ਼ੁਕਰਵਾਰ
( ਪਹਿਲਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
24 ਘੰਟੇ ਘਰੇਲੂ ਸਪਲਾਈ ਫਾਲਟ
👉 ਮਿੱਡਾ 24 ਘੰਟੇ ਘਰੇਲੂ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,
,👉ਨੋਟ - ਫਾਲਟ ਸਬੰਧੀ ਜਾਣਕਾਰੀ ਲਈ ਆਪਣੇ ਲਾਈਨਮੈਨ ਜਾ ਜੇਈ ਨਾਲ ਸੰਪਰਕ ਕਰੋ,
👉 ਮਿਤੀ- 20/08/2026) ਵੀਰਵਾਰ
( ਦੂਸਰਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਪੰਨੀਵਾਲਾ + ਬੋਦੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
👉 ਮਿਤੀ- 19/08/2026) ਬੁੱਧਵਾਰ

👉 ਮਿਤੀ- 18/08/2026 ਮੰਗਲਵਾਰ
( ਦੂਜਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
👉 ਮੋਟਰਾਂ ਦੀ ਸਪਲਾਈ ਤੇ ਪਾਵਰ ਕੱਟ ਆਉਣ ਕਾਰਨ ਸਪਲਾਈ ਬੰਦ ਹੋ ਗਈ ਹੈ,
ਜੇਕਰ ਪਾਵਰ ਕੱਟ ਸ਼ਾਮ 06.30 ਤੋ ਪਹਿਲਾਂ ਰੱਦ ਹੁੰਦਾ ਹੈ ਤਾਂ,
👉 ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ ਦੀ ਸਪਲਾਈ ਚਾਲੂ ਹੋ ਜਾਵੇਗੀ,
👉 ਮਿਤੀ- 17/08/2026 ਸੋਮਵਾਰ
( ਪਹਿਲਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
👉 ਮਿਤੀ- 16/08/2026) ਐਤਵਾਰ
( ਦੂਸਰਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਪੰਨੀਵਾਲਾ + ਬੋਦੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ,
ਪੰਨੀਵਾਲਾ ਅਤੇ ਮੋਹਲਾਂ
ਪਿੰਡ ਦੀ 24ਘੰਟੇ ਵਾਲੀ (ਘਰੇਲ਼ੂ) ਸਪਲਾਈ ਫਾਲਟ ਪੈਣ ਕਰਕੇ ਬੰਦ ਹੈ ਜੀ।
👉 ਮਿਤੀ- 15/08/2026) ਸ਼ਨੀਵਾਰ
( ਪਹਿਲਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਪੰਨੀਵਾਲਾ + ਬੋਦੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ,
24 ਘੰਟੇ ਵਾਲੀ ਘਰੇਲੂ ਅਤੇ ਮੋਟਰਾਂ ਦੀ ਸਪਲਾਈ ਮੌਸਮ ਖਰਾਬ ਹੋਣ ਕਰਕੇ ਬੰਦ ਹੈ, ਮੌਸਮ ਸਾਫ਼ ਹੋਣ ਤੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ,
ਕਿਰਪਾ ਕਰਕੇ ਮੌਸਮ ਸਹੀ ਹੋਣ ਤੱਕ ਇੰਤਜ਼ਾਰ ਕਰੋ,
👉 ਮਿਤੀ- 14/08/2026 ਸ਼ੁਕਰਵਾਰ
( ਦੂਜਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ,
ਸ਼ੇਰਗੜ ਪਿੰਡ ਅਤੇ ਉਰੰਗ ਪਿੰਡ ਬੋਦੀ ਵਾਲਾ ਪਿੰਡ ਦੀ ਸਪਲਾਈ ਪਰਮਿਟ ਹੋਣ ਕਾਰਨ ਬੰਦ ਹੈ
ਪਰਮਿਟ ਕੈਂਸਲ ਹੋਣ ਤੇ ਹੀ ਸਪਲਾਈ ਚੱਲੇ ਗਏ
ਜਿਆਦਾ ਜਾਣਕਾਰੀ ਲਈ ਆਪਣੇ lineman ਜਾਂ ਜੈ ਈ ਨਾਲ ਸੰਪਰਕ ਕਰੋ