1 939
Subscribers
+124 hours
+367 days
+9130 days
Posts Archive
ਸ਼ੇਰਗੜ ਪਿੰਡ ਅਤੇ ਉਰੰਗ ਪਿੰਡ ਬੋਦੀ ਵਾਲਾ ਪਿੰਡ ਦੀ ਸਪਲਾਈ ਪਰਮਿਟ ਹੋਣ ਕਾਰਨ ਬੰਦ ਹੈ
ਪਰਮਿਟ ਕੈਂਸਲ ਹੋਣ ਤੇ ਹੀ ਸਪਲਾਈ ਚੱਲੇ ਗਏ
ਜਿਆਦਾ ਜਾਣਕਾਰੀ ਲਈ ਆਪਣੇ lineman ਜਾਂ ਜੈ ਈ ਨਾਲ ਸੰਪਰਕ ਕਰੋ
👉 24 ਘੰਟੇ ਸਪਲਾਈ ਤੇ ਪਾਵਰ ਕੱਟ,
👉 ਮਿੱਡਾ ਅਤੇ ਰਾਣੀਵਾਲਾ 24 ਘੰਟੇ ਘਰੇਲੂ ਸਪਲਾਈ ਤੇ 12.30 ਵਜੇ ਤੱਕ ਪਾਵਰ ਕੱਟ ਹੈ,
ਨੋਟ- ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵੱਧ ਵੀ ਸਕਦਾ ਹੈ ਅਤੇ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਪਹਿਲਾਂ ਤੋਂ ਨਹੀ ਹੁੰਦੀ,
👉 24 ਘੰਟੇ ਸਪਲਾਈ ਤੇ ਪਾਵਰ ਕੱਟ,
👉 ਮਿੱਡਾ ਅਤੇ ਰਾਣੀਵਾਲਾ 24 ਘੰਟੇ ਘਰੇਲੂ ਸਪਲਾਈ ਤੇ 01 ਘੰਟੇ ਲਈ ਪਾਵਰ ਕੱਟ ਹੈ,
ਨੋਟ- ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵੱਧ ਵੀ ਸਕਦਾ ਹੈ ਅਤੇ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਪਹਿਲਾਂ ਤੋਂ ਨਹੀ ਹੁੰਦੀ,
👉 24 ਘੰਟੇ ਸਪਲਾਈ ਤੇ ਪਾਵਰ ਕੱਟ ਵਿੱਚ ਵਾਧਾ,
👉 ਸ਼ੇਰਗੜ + ਉੜਾਗ + ਮੋਹਲਾ + ਬੋਦੀਵਾਲਾ ਤੇ ਪੰਨੀਵਾਲਾ 24 ਘੰਟੇ ਘਰੇਲੂ ਸਪਲਾਈ ਤੇ ਰਾਤ ( 10:00 ) ਵਜੇ ਤੱਕ ਪਾਵਰ ਕੱਟ ਹੈ,
ਨੋਟ- ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵੱਧ ਵੀ ਸਕਦਾ ਹੈ ਅਤੇ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਪਹਿਲਾਂ ਤੋਂ ਨਹੀ ਹੁੰਦੀ,
👉 24 ਘੰਟੇ ਸਪਲਾਈ ਤੇ ਪਾਵਰ ਕੱਟ,
👉 ਸ਼ੇਰਗੜ + ਉੜਾਗ + ਮੋਹਲਾ + ਬੋਦੀਵਾਲਾ ਤੇ ਪੰਨੀਵਾਲਾ 24 ਘੰਟੇ ਘਰੇਲੂ ਸਪਲਾਈ ਤੇ ਰਾਤ ( 09:30 ) ਵਜੇ ਤੱਕ ਪਾਵਰ ਕੱਟ ਹੈ,
ਨੋਟ- ਪਾਵਰ ਕੱਟ ਪੀ ਸੀ ਪਟਿਆਲਾ ਵੱਲੋਂ ਵੱਧ ਵੀ ਸਕਦਾ ਹੈ ਅਤੇ ਪਹਿਲਾਂ ਵੀ ਪਾਵਰ ਕੱਟ ਰੱਦ ਹੋ ਸਕਦਾ ਹੈ। ਇਸ ਦੀ ਜਾਣਕਾਰੀ ਗਰਿੱਡ ਦੇ ਕਰਮਚਾਰੀ ਕੋਲ ਨਹੀਂ ਪਹਿਲਾਂ ਤੋਂ ਨਹੀ ਹੁੰਦੀ,
👉 ਮਿਤੀ- 13/08/2026 ਵੀਰਵਾਰ
( ਪਹਿਲਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ,
👉 ਸਾਰੀ ਮੋਟਰਾਂ ਦੀ ਸਪਲਾਈ ਤੇ ਪਾਵਰ ਕੱਟ ਆਉਣ ਕਾਰਨ ਸਪਲਾਈ ਬੰਦ ਹੋ ਗਈ ਹੈ,
ਜੇਕਰ ਪਾਵਰ ਕੱਟ ਸ਼ਾਮ 06.30 ਤੋ ਪਹਿਲਾਂ ਰੱਦ ਹੁੰਦਾ ਹੈ ਤਾਂ,
👉 ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ ਦੀ ਸਪਲਾਈ ਚਾਲੂ ਹੋ ਜਾਵੇਗੀ,
👉 ਪੰਨੀਵਾਲਾ ਮੋਟਰਾਂ ਵਾਲੀ ਸਪਲਾਈ ਲਾਇਨ ਫਾਲਟ
ਪੈਣ ਕਰਕੇ ਬੰਦ ਹੋ ਗਈ ਹੈ,
ਫੀਲਡ ਸਟਾਫ਼ ਨੂੰ ਸੰਦੇਸ਼ ਦੇ ਦਿੱਤਾ ਹੈ ਜੀ।
ਜੇ.ਈ ਰਮੇਸ਼ ਕੁਮਾਰ
👉 ਮਿਤੀ- 12/08/2026) ਬੁੱਧਵਾਰ
( ਦੂਜਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਪੰਨੀਵਾਲਾ + ਬੋਦੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ,
👉 ਮਿਤੀ- 11/08/2026) ਮੰਗਲਵਾਰ

👉 ਮਿਤੀ- 10/08/2026 ਸੋਮਵਾਰ
( ਦੂਸਰਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ,
👉 ਮਿਤੀ- 09/08/2026 ਐਤਵਰ

24 ਘੰਟੇ ਘਰੇਲੂ ਸਪਲਾਈ ਤੇ ਪਰਮਟ
ਰਾਣੀਵਾਲਾ + ਮੋਹਲਾ ਅਤੇ ਪੰਨੀਵਾਲਾ 24 ਘੰਟੇ ਘਰੇਲੂ ਸਪਲਾਈ ਤੇ ਪਰਮਟ ਹੋਣ ਕਾਰਨ ਸਪਲਾਈ ਬੰਦ ਹੈ,
ਲਾਈਨਮੈਨ ਵੱਲੋਂ
ਜਲਦ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ, ਪਰਮਿਟ ਰੱਦ ਹੋਣ ਤੇ,
ਇੰਤਜ਼ਾਰ ਕੀਤਾ ਜਾਵੇ,
ਮਿੱਡਾ 24 ਘੰਟੇ ਫੀਡਰ ਦੀ ਮਸੀਨਰੀ ਵਿੱਚ ਖਰਾਬੀ ਹੋਣ ਕਾਰਨ,
ਮਿੱਡਾ 24 ਘੰਟੇ ਘਰੇਲੂ ਸਪਲਾਈ ਬੰਦ ਹੈ,
ਜਲਦ ਸਪਲਾਈ ਚਾਲੂ ਹੋ ਜਾਵੇਗੀ ਇੰਤਜ਼ਾਰ ਕੀਤਾ ਜਾਵੇ,