1 939
Subscribers
+124 hours
+367 days
+9130 days
Posts Archive
66 ਕੇ.ਵੀ ਸਪਲਾਈ ਮਲੋਟ ਤੋਂ ਬੰਦ ਹੋਣ ਕਰਕੇ
ਸਾਰੇ ਫੀਡਰ ਬੰਦ ਹਨ,
ਕਿਰਪਾ ਕਰਕੇ ਇੰਤਜਾਰ ਕੀਤਾ ਜਾਵੇ
ਸਪਲਾਈ ਲੱਗਪਗ 2-00 ਘੰਟੇ ਲਈ ਬੰਦ ਰਹੇਗੀ,
ਦਿੱਤੇ ਗਏ ਸਮੇਂ ਤੋਂ ਪਹਿਲਾਂ ਤੇ ਬਾਅਦ ਵੀ ਚੱਲ ਸਕਦੀ ਹੈ ਜੀ।
66 ਕੇ ਵੀ ਲਾਈਨ ੳਵਰਲੋਡ ਹੋਣ ਕਾਰਨ ਸਾਰੀ 24 ਘੰਟੇ ਘਰੇਲੂ ਸਪਲਾਈ ਅਤੇ ਮੋਟਰਾ ਦੀ ਸਪਲਾਈ ਬੰਦ ਹੋ ਗਈ ਹੈ,
ਸਪਲਾਈ ਜਲਦ ਚਾਲੂ ਕਰ ਦਿੱਤੀ ਜਾਵੇਗੀ, ਇੰਤਜ਼ਾਰ ਕੀਤਾ ਜਾਵੇ,
ਮੋਟਰਾਂ ਦੀ ਸਪਲਾਈ ਫਾਲਟ
👉 ਰਾਣੀਵਾਲਾ ਮੋਟਰਾਂ ਦੀ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,
,👉ਨੋਟ - ਫਾਲਟ ਸਬੰਧੀ ਜਾਣਕਾਰੀ ਲਈ ਆਪਣੇ ਲਾਈਨਮੈਨ ਜਾ ਜੇਈ ਨਾਲ ਸੰਪਰਕ ਕਰੋ,
24 ਘੰਟੇ ਘਰੇਲੂ ਸਪਲਾਈ ਫਾਲਟ
👉 ਸ਼ੇਰਗੜ੍ਹ +ਬੋਦੀਵਾਲਾ ਪਿੰਡ
ਦੀ 24 ਘੰਟੇ (ਘਰੇਲੂ)ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋਵੇਗੀ,
ਨੋਟ:- ਸਬੰਧਿਤ ਜੇ.ਈ ਨੂੰ ਫਾਲਟੀ ਫੀਡਰ ਦੀ ਜਾਣਕਾਰੀ ਦੇ ਦਿੱਤੀ ਹੈ ਜੀ,
ਜਿਆਦਾ ਜਾਣਕਾਰੀ ਲਈ ਅਪਣੇ ਜੇ.ਈ ਜਾਂ ਲਾਈਨਮੈਨ ਨਾਲ ਸੰਪਰਕ ਕਰੋ।
24 ਘੰਟੇ ਘਰੇਲੂ ਸਪਲਾਈ ਫਾਲਟ
👉 ਸ਼ੇਰਗੜ੍ਹ + ਉੜਾਂਗ ਪਿੰਡ
ਦੀ 24 ਘੰਟੇ (ਘਰੇਲੂ)ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋਵੇਗੀ,
ਨੋਟ:- ਸਬੰਧਿਤ ਜੇ.ਈ ਨੂੰ ਫਾਲਟੀ ਫੀਡਰ ਦੀ ਜਾਣਕਾਰੀ ਦੇ ਦਿੱਤੀ ਹੈ ਜੀ,
ਜਿਆਦਾ ਜਾਣਕਾਰੀ ਲਈ ਅਪਣੇ ਜੇ.ਈ ਜਾਂ ਲਾਈਨਮੈਨ ਨਾਲ ਸੰਪਰਕ ਕਰੋ।
66 ਕੇ.ਵੀ ਸਪਲਾਈ ਬੰਦ ਹੋਣ ਕਰਕੇ
ਸਾਰੇ ਫੀਡਰ ਬੰਦ ਹਨ,
ਕਿਰਪਾ ਕਰਕੇ ਇੰਤਜਾਰ ਕੀਤਾ ਜਾਵੇ
ਸਪਲਾਈ ਲੱਗਪਗ ਤੋਂ 1-30 ਘੰਟੇ ਲਈ ਬੰਦ ਰਹੇਗੀ।
24 ਘੰਟੇ ਘਰੇਲੂ ਸਪਲਾਈ ਫਾਲਟ
👉 ਮੋਹਲਾ + ਪੰਨੀਵਾਲਾ ਪਿੰਡ
ਦੀ 24 ਘੰਟੇ (ਘਰੇਲੂ)ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,
ਨੋਟ:- ਸਬੰਧਿਤ ਜੇ.ਈ ਨੂੰ ਫਾਲਟੀ ਫੀਡਰ ਦੀ ਜਾਣਕਾਰੀ ਦੇ ਦਿੱਤੀ ਹੈ ਜੀ,
👉 ਮਿਤੀ- 24/08/2026 ਸੋਮਵਾਰ
66 ਕੇ.ਵੀ ਲਾਈਨ ਬੰਦ ਹੋਣ ਕਾਰਨ
( ਸ਼ੱਟ-ਡਾਉਨ ਕਾਰਨ)
👉66 ਕੇ.ਵੀ ਲਾਈਨ ਬੰਦ ਹੋਣ ਦਾ ਸਮਾਂ:-
ਸਵੇਰੇ -06.00 ਤੋ 08.30 ਤੱਕ
ਸ਼ਾਮ - 04.30 ਤੋ 07.00 ਤੱਕ
ਇਸ ਸਮੇਂ ਦੌਰਾਨ ਸਾਰੀ 24 ਘੰਟੇ ਅਤੇ ਮੋਟਰਾਂ ਦੀ ਸਪਲਾਈ ਬੰਦ ਰਹੇਗੀ,
👉ਜਿਸ ਕਾਰਨ ਮੋਟਰਾਂ ਦੀ ਸਪਲਾਈ ਪਹਿਲਾਂ ਚਾਲੂ ਕੀਤੀ ਜਾਵੇਗੀ,
1.) ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਅੱਜ ਰਾਤ 1️⃣2️⃣.0️⃣0️⃣ਵਜੇ
2.) ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਸਵੇਰੇ 0️⃣9️⃣.0️⃣0️⃣
ਨੋਟ - ਇਹ ਮੋਟਰਾਂ ਦੀ ਸਪਲਾਈ ਸਿਰਫ 24/8/2026 ਦਿਨ ਸੋਮਵਾਰ ਲਈ ਹੀ ਹੈ।
ਮੋਟਰਾਂ ਦੀ ਸਪਲਾਈ ਫਾਲਟ
👉 ਰਾਣੀਵਾਲਾ ਮੋਟਰਾਂ ਦੀ ਸਪਲਾਈ ਫਾਲਟ ਕਾਰਨ ਬੰਦ ਹੋ ਗਈ ਹੈ, ਫਾਲਟ ਕਲੀਅਰ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ,
,👉ਨੋਟ - ਫਾਲਟ ਸਬੰਧੀ ਜਾਣਕਾਰੀ ਲਈ ਆਪਣੇ ਲਾਈਨਮੈਨ ਜਾ ਜੇਈ ਨਾਲ ਸੰਪਰਕ ਕਰੋ,
👉 ਸਾਰੀ ਮੋਟਰਾਂ ਦੀ ਸਪਲਾਈ ਚੱਲ ਰਹੀ ਹੈ, ਵਾਧੂ ਸਪਲਾਈ ਤੇ।
👉 ਵਾਧੂ ਸਪਲਾਈ ਬੰਦ ਹੋਣ ਤੇ ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ ਦੀ ਸਪਲਾਈ ਬੰਦ ਹੋ ਜਾਵੇਗੀ,
ਮੋਹਲਾ ਮਿੱਡਾ ਰਾਣੀ ਵਾਲਾ ਮੋਟਰਾਂ ਦੀ ਵਾਧੂ ਸਪਲਾਈ ਚਲ ਰਹੀ ਹੈ
ਕਿਸੇ ਸਮੇਂ ਵੀ ਬੰਦ ਹੋ ਸਕਦੀ ਹੈ ਜੀ
ਰਾਣੀ ਵਾਲਾ ਪਿੰਡ ਦੀ ਸਪਲਾਈ ਉਪਰ 12-00 ਵਜੇ ਤੱਕ ਪਾਵਰ ਕੱਟ ਹੈ ਜੀ
ਇੰਤਜ਼ਾਰ ਕੀਤਾ ਜਾਵੇ ਜੀ
ਮੋਹਲਾ ਅਤੇ ਮਿੱਡਾ ਅਤੇ ਰਾਣੀ ਵਾਲਾ ਮੋਟਰਾਂ ਦੀ ਸਪਲਾਈ 10-35 ਵਜੇ ਤੱਕ ਚੱਲੇ ਗਈ ਜੌ ਸਪਲਾਈ ਦਿਨ ਸਮੇਂ ਰਹਿ ਗਈ ਸੀ
Repost from 66kv Midda power supply
👉 66, ਕੇ ਵੀ ਲਾਈਨ ਮਲੋਟ ਤੋਂ ਬੰਦ ਹੋਣ ਕਾਰਨ ਸਾਰੀ 24 ਘੰਟੇ ਘਰੇਲੂ ਅਤੇ ਮੋਟਰਾਂ ਦੀ ਸਪਲਾਈ ਬੰਦ ਹੈ,
66 ਕੇ ਵੀ ਲਾਈਨ ਚਾਲੂ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ, ਇੰਤਜ਼ਾਰ ਕੀਤਾ ਜਾਵੇ,
👉 ਮਿਤੀ- 23/08/2026) ਐਤਵਾਰ
( ਪਹਿਲਾ ਦਿਨ )
ਮੋਟਰਾ ਦੀ ਸਪਲਾਈ 2 ਗਰੁੱਪ ਵਿੱਚ,
02 ਦਿਨਾਂ ਬਾਅਦ ਗਰੁੱਪ ਬਦਲੀ ਹੁੰਦੇ ਹਨ।
1. ਪੰਨੀਵਾਲਾ + ਬੋਦੀਵਾਲਾ ਮੋਟਰਾਂ
ਰਾਤ 0️⃣2️⃣.3️⃣0️⃣ ਤੋ
ਸਵੇਰੇ 1️⃣0️⃣.3️⃣0️⃣ ਤੱਕ
2. ਰਾਣੀਵਾਲਾ + ਮੋਹਲਾ ਅਤੇ ਮਿੱਡਾ ਮੋਟਰਾਂ
ਸਵੇਰੇ 1️⃣0️⃣.3️⃣0️⃣ ਤੋ
ਸ਼ਾਮ 1️⃣8️⃣.3️⃣0️⃣ ਤੱਕ
👉 ਨੋਟ - ਪਾਵਰ ਕੱਟ ਜਾਂ ਵਾਧੂ ਸਪਲਾਈ ਪੀ.ਸੀ ਪਟਿਆਲਾ ਵੱਲੋਂ ਕਿਸੇ ਵੀ ਸਮੇਂ ਆ ਸਕਦੀ ਹੈ, ਅਤੇ ਕਿਸੇ ਵੀ ਸਮੇਂ ਕੈਂਸਲ ਹੋ ਸਕਦੀ ਹੈ, ਇਸ ਦੀ ਜਾਣਕਾਰੀ ਪਹਿਲਾਂ/ਅਡਵਾਂਸ ਤੋਂ ਗਰਿੱਡ ਕਰਮਚਾਰੀ ਕੋਲ ਨਹੀਂ ਹੁੰਦੀ,
ਇਸ ਸਬੰਧੀ ਮੌਕੇ ਤੇ ਜੋ ਵੀ ਜਾਣਕਾਰੀ ਮਿਲਦੀ ਹੈ, ਓਹੀ ਮੌਕੇ ਤੇ ਗਰੁੱਪ ਵਿੱਚ ਸਾਂਝੀ ਕੀਤੀ ਜਾਂਦੀ ਹੈ।
👉 66, ਕੇ ਵੀ ਲਾਈਨ ਮਲੋਟ ਤੋਂ ਬੰਦ ਹੋਣ ਕਾਰਨ ਸਾਰੀ 24 ਘੰਟੇ ਘਰੇਲੂ ਅਤੇ ਮੋਟਰਾਂ ਦੀ ਸਪਲਾਈ ਬੰਦ ਹੈ,
66 ਕੇ ਵੀ ਲਾਈਨ ਚਾਲੂ ਹੋਣ ਤੇ ਸਪਲਾਈ ਚਾਲੂ ਹੋ ਜਾਵੇਗੀ, ਇੰਤਜ਼ਾਰ ਕੀਤਾ ਜਾਵੇ,
👉 ਮਿਤੀ- 22/08/2026 ਸ਼ਨੀਵਾਰ
66 ਕੇ,ਵੀ ਲਾਈਨ ਬੰਦ ਹੋਣ ਕਾਰਨ
( ਸੱਟ-ਡਾਉਨ ਕਾਰਨ)
👉66 ਕੇ.ਵੀ ਲਾਈਨ ਬੰਦ ਹੋਣ ਦਾ ਸਮਾਂ.
ਸਵੇਰੇ -06.00 ਤੋ 08.30 ਤੱਕ
ਸ਼ਾਮ - 04.30 ਤੋ 07.00 ਤੱਕ
ਇਸ ਸਮੇਂ ਦੌਰਾਨ ਸਾਰੀ 24 ਘੰਟੇ ਅਤੇ ਮੋਟਰਾਂ ਦੀ ਸਪਲਾਈ ਬੰਦ ਰਹੇਗੀ,
👉ਜਿਸ ਕਾਰਨ ਮੋਟਰਾਂ ਦੀ ਸਪਲਾਈ ਪਹਿਲਾਂ ਚਾਲੂ ਕੀਤੀ ਜਾਵੇਗੀ,
1. ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਅੱਜ ਰਾਤ 1️⃣2️⃣.0️⃣0️⃣
2. ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਸਵੇਰੇ 0️⃣9️⃣.0️⃣0️⃣
ਨੋਟ - ਇਹ ਮੋਟਰਾਂ ਦੀ ਸਪਲਾਈ ਸਿਰਫ 22/8/2026 ਦਿਨ ਸ਼ਨੀਵਾਰ ਤੱਕ ਹੀ ਹੈ,
👉 ਮਿਤੀ- 22/08/2026 ਸ਼ਨੀਵਾਰ
66 ਕੇ,ਵੀ ਲਾਈਨ ਬੰਦ ਹੋਣ ਕਾਰਨ( ਸੱਟ-ਡਾਉਨ ਕਾਰਨ)
👉66 ਕੇ.ਵੀ ਲਾਈਨ ਬੰਦ ਹੋਣ ਦਾ ਸਮਾਂ.
ਸਵੇਰੇ -06.00 ਤੋ 08.30 ਤੱਕ
ਸ਼ਾਮ - 04.30 ਤੋ 07.00 ਤੱਕ
ਇਸ ਸਮੇਂ ਦੌਰਾਨ ਸਾਰੀ 24 ਘੰਟੇ ਅਤੇ ਮੋਟਰਾਂ ਦੀ ਸਪਲਾਈ ਬੰਦ ਰਹੇਗੀ,
👉ਜਿਸ ਕਾਰਨ ਮੋਟਰਾਂ ਦੀ ਸਪਲਾਈ ਪਹਿਲਾਂ ਚਾਲੂ ਕੀਤੀ ਜਾਵੇਗੀ,
1. ਮੋਹਲਾਂ + ਮਿੱਡਾ + ਰਾਣੀਵਾਲਾ ਮੋਟਰਾਂ
ਅੱਜ ਰਾਤ 1️⃣2️⃣.0️⃣0️⃣
2. ਪੰਨੀਵਾਲਾ ਅਤੇ ਬੋਦੀਵਾਲਾ ਮੋਟਰਾਂ
ਸਵੇਰੇ 0️⃣9️⃣.0️⃣0️⃣
ਨੋਟ - ਇਹ ਮੋਟਰਾਂ ਦੀ ਸਪਲਾਈ ਸਿਰਫ 22/8/2026 ਦਿਨ ਸ਼ਨੀਵਾਰ ਤੱਕ ਹੀ ਹੈ,
ਪੰਨੀ ਵਾਲਾ ਅਤੇ ਮੋਹਲਾ ਅਤੇ ਬੋਦੀ ਵਾਲਾ ਸ਼ੇਰ ਗੜ ਅਤੇ ਉਰਾਂਗ ਪਿੰਡ ਦੀ 24 ਘੰਟੇ ਸਪਲਾਈ ਉਪਰ 12-30 ਵਜੇ ਤੱਕ ਪਾਵਰ ਕੱਟ ਹੈ