en
Feedback
Study Paper's(PSEB)

Study Paper's(PSEB)

Open in Telegram
2 562
Subscribers
No data24 hours
-187 days
-7430 days
Posts Archive
🙂
🙂

😔
😔

😵‍💫
😵‍💫

🥲
🥲

✅

🫤
🫤

+6
10th PSEB Math Pre-Board 2023-24 Eng Med_1.pdf8.37 KB

ਅਤੀ ਜ਼ਰੂਰੀ: (ਸਕੂਲਾਂ ਵਿੱਚ ਸਵੇਰ ਦੀ ਸਭਾ ਸਬੰਧੀ) ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਵੱਲੋਂ ਸਕੂਲਾਂ ਵਿੱਚ ਪੜ੍ਹਣ ਦੇ ਸਮੇਂ ਨੂੰ ਵਧਾਉਣ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ/ਸੈ.ਸਿ) ਸਾਹਿਬਾਨ ਨੂੰ ਆਦੇਸ਼ ਹਨ ਕਿ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਸਕੂਲਾਂ ਦੇ ਤਬਦੀਲ ਹੋਏ ਸਮੇਂ (10:00AM to 3:00PM, Upto 14/01/2024) ਦੌਰਾਨ ਸਕੂਲਾਂ ਵਿੱਚ ਸਵੇਰ ਦੀ ਸਭਾ ਨਹੀਂ ਹੋਵੇਗੀ। ਪਹਿਲਾ ਪੀਰੀਅਡ ਸਵੇਰੇ 10:00 ਵਜੇ ਸ਼ੁਰੂ ਹੋਵੇਗਾ ਅਤੇ ਵਿਦਿਆਰਥੀ ਸਿੱਧੇ ਆਪਣੀ ਜਮਾਤ ਦੇ ਕਮਰੇ ਵਿੱਚ ਜਾਣਗੇ। ਹਰ ਸਕੂਲ ਵਿੱਚ ਅੱਧੀ ਛੁੱਟੀ ਹੋਵੇਗੀ ਜਿਸ ਦੌਰਾਨ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦਿੱਤਾ ਜਾਵੇਗਾ। ਕਿਰਪਾ ਇਸ ਸਬੰਧੀ ਸਾਰੇ DEO (EE/SE) ਸਾਹਿਬਾਨ ਸਕੂਲ ਮੁਖੀਆਂ ਨੂੰ ਤੁਰੰਤ ਸੂਚਿਤ/ਹੁਕਮ ਜਾਰੀ ਕਰਨ। ਧੰਨਵਾਦ।

❤️
❤️

✅❤️
✅❤️

SCHOLARSHIP FOR SC/ST's & OTHER STUDENTS.
+1
SCHOLARSHIP FOR SC/ST's & OTHER STUDENTS.

2023 comes to an end & today is the last day of it. Everyone shares their best experience of this year. I'll pin the best one
2023 comes to an end & today is the last day of it. Everyone shares their best experience of this year. I'll pin the best one in GROUP... ❤️

ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਮੌਸਮ ਵਿਭਾਗ ਦੇ ਸੰਘਣੀ ਧੁੰਦ ਦੇ ਰੈਡ ਅਲਰਟ ਕਾਰਨ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ। ✅❤️ ਪੰਜਾਬ ਦੇ ਮੌਸਮ ਵਿਭਾਗ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਸੰਘਣੀ ਧੁੰਦ ਦੇ ਰੈਡ ਅਲਰਟ ਕਾਰਨ ਅਧਿਆਪਕਾਂ ਵਿੱਚ ਚਿੰਤਾ ਹੋ ਰਹੀ ਹੈ ਇਸ ਸਬੰਧੀ ਪੰਜਾਬ ਦੇ ਸਾਰੇ ਸਰਕਾਰੀ, ਐਡਿਡ, ਪ੍ਰਾਈਵੇਟ ਸਕੂਲਾਂ ਵਿੱਚ 31 ਦਸੰਬਰ ਤੱਕ ਕੀਤੀਆਂ ਗਈਆਂ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਮੁੱਖਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਤੋਂ ਕੀਤੀ ਗਈ ਹੈ। ਇਸ ਸਬੰਧੀ ਉਹਨਾਂ ਨੂੰ ਮੋਰਚੇ ਵੱਲੋਂ ਈਮੇਲ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਹਰਿਆਣਾ ਸਰਕਾਰ ਵਾਂਗ 15 ਜਨਵਰੀ ਤੱਕ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਜਿੰਦਗੀ ਸੁਰੱਖਿਅਤ ਰੱਖੀ ਜਾ ਸਕੇ।

ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 13 ਫ਼ਰਵਰੀ ਤੋੰ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ✅
+1
ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 13 ਫ਼ਰਵਰੀ ਤੋੰ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।