2 562
Subscribers
No data24 hours
-187 days
-7430 days
Posts Archive
2 562
Hmall Group Inc
The latest money-making application launched on Christmas 2023, a long-term and stable USDT money-making cooperation platform, register to sponsor 60USDT (can be withdrawn together with the principal after 60 days)
The integration of blockchain technology is revolutionizing the cross-border payments landscape.
Registration link: https://eneos.club/2egJFf
Official channel: https://t.me/hmall_2024
Mission update time: Hawaii, USA 00:00
The minimum withdrawal is 1USDT and the minimum deposit is 10USDT
There is 0 handling fee for withdrawals.
Number of withdrawals: once per day (24 hours unlimited)
-------------------------------------------------- --- ------
A1 recharges 10 USDT and earns 1.45 USDT daily.
A2 recharges 50USDT, and the daily income is 6.05USDT.
A3 recharges 150 USDT, and the daily income is 18.50 USDT.
A4 recharges 450 USDT, and the daily income is 56.10 USDT.
A5 recharges 1000 USDT and the daily income is 125.10 USDT.
A6 recharges 2500 USDT, and the daily income is 316.15 USDT.
A7 recharges 5500 USDT, and the daily income is 700.55 USDT.
A8 recharges 1,0000 USDT and the daily income is 1287.70 USDT.
A9 recharges 25,000 USDT and earns 3257.80 USDT daily.
A10 is recharged with 50,000 USDT and the daily income is 6607.90 USDT.
-------------------------------------------------- --- ------
Level 5 team invitation commission ratio
Get A-level commission of 14% (recharge 1000USDT commission 140USDT)
Earn B-level commission of 7%
Earn C-level commission of 4%
Earn D-level commission of 3%
Earn 1% E-level commission
2 562
ਪੰਜਾਬ ਦੇ ਸਾਰੇ ਸਕੂਲਾਂ ਵਿੱਚ ਭਲਕੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਣਗੇ ਸਮਾਗਮ: ਹਰਜੋਤ ਸਿੰਘ ਬੈਂਸ
22 ਦਸੰਬਰ 2023,
ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਅਤੇ ਸ਼ਹਾਦਤਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਕੱਲ 23 ਦਸੰਬਰ (ਸ਼ਨੀਵਾਰ) ਨੂੰ ਸਵੇਰ ਦੇ ਸਮੇਂ ਦੌਰਾਨ (ਪਹਿਲੇ 2 ਘੰਟੇ) ਪੰਜਾਬ ਦੇ ਸਮੂਹ ਸਕੂਲਾਂ ਸਮਾਗਮ ਕਰਵਾਏ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਵਿਦਿਆਰਥੀਆਂ ਵਲੋਂ ਸ਼ਹੀਦੀ ਹਫ਼ਤੇ ਨਾਲ ਸੰਬੰਧਿਤ ਕਵਿਤਾ/ਗੀਤ/ਸ਼ਬਦ/ਵਾਰ ਗਾਇਨ ਮੁਕਾਬਲੇ, ਸ਼ਹੀਦੀ ਸਾਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਭਾਸ਼ਨ/ਵਿੱਦਿਅਕ ਮੁਕਾਬਲਿਆਂ ਤੋਂ ਇਲਾਵਾ ਸਕੂਲ ਮੁਖੀ/ਸਟਾਫ/ਅਧਿਆਪਕਾਂ ਵਲੋਂ ਸ਼ਹੀਦੀ ਹਫ਼ਤੇ ਨਾਲ ਸੰਬੰਧਿਤ ਵਿਸ਼ੇਸ਼ ਸਿੱਖਿਆਦਾਇਕ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।
ਸ. ਬੈਂਸ ਨੇ ਕਿਹਾ ਕਿ ਸਾਰੇ ਸਕੂਲਾਂ ਵਿੱਚ ਇਹ ਸਮਾਗਮ ਪੂਰੀ ਸਾਦਗੀ ਨਾਲ ਕੀਤੇ ਜਾਣ ਅਤੇ ਕਿਸੇ ਕਿਸਮ ਦਾ ਸੰਗੀਤਕ ਪ੍ਰੋਗਰਾਮ ਨਾਂ ਰੱਖਿਆ ਜਾਵੇ।
ਜਿਕਰਯੋਗ ਹੈ ਕਿ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਬੀਤੇ ਸਾਲ ਪਹਿਲੀ ਵਾਰ ਸਕੂਲਾਂ ਵਿੱਚ ਅਜਿਹੇ ਸਮਾਗਮ ਕਰਵਾਏ ਸਨ ਜਿੰਨ੍ਹਾਂ ਦੀ ਚੁਫੇਰਿਉਂ ਪ੍ਰਸੰਸ਼ਾ ਹੋਈ ਸੀ।
