en
Feedback
66 kv Fazilka

66 kv Fazilka

Open in Telegram

ਇਸ ਗਰੁੱਪ ਵਿੱਚ ਕਰਨੀ ਖੇੜਾ, ਰਾਮ ਨਗਰ, ਪੇਂਚਾਵਾਲੀ, ਕਾਵਾ ਵਾਲੀ, ਕੌੜਿਆਂਵਾਲੀ, ਆਵਾ, ਮੋਜ਼ਮ ਤੇ ਆਲਮਸਾਹ ਫੀਡਰ ਦੀ ਸਪਲਾਈ ਦੀ ਜਾਣਕਾਰੀ ਦਿੱਤੀ ਜਾਵੇਗੀ ਜੀ । ਜੇਕਰ ਕੋਈ ਫੀਡਰ ਫਾਲਟੀ ਹੁੰਦਾ ਹੈ ਤਾ ਉਸਦੀ ਜਾਣਕਾਰੀ ਲਈ - ਸਬੰਧਤ ਜੇਈ ਜਾਂ ਲਾਈਨ ਮੈਨ ਦੇ ਨਾਲ ਸੰਪਰਕ ਕੀਤਾ ਜਾਵੇ ਜੀ। ਧੰਨਵਾਦ।

Show more
3 860
Subscribers
+124 hours
+137 days
+3830 days
Posts Archive
11 kv ਬਾਧਾ ap ਫੀਡਰ ਤੇ ਪਰਮਿਟ ਹੋਣ ਕਰਨ ਦੁਪਹਿਰ 2 ਵਜੇ ਤਕ ਚੱਲਣ ਦੀ ਸਭਾਵਨਾ ਹੈ ਜੀ

‼️ ਸਪਲਾਈ ਸਮਾਂ ‼️ ਆਲਮ ਸ਼ਾਹ, ਮੌਜਮ 09-00 ਤੋਂ 17-00 ਕਰਨੀ ਖੇੜਾ, ਪੈਂਚਾ ਵਾਲੀ, ਕਾਵਾਂ ਵਾਲੀ, ਕੌੜੀਆਂ ਵਾਲੀ, ਰਾਮ ਨਗਰ, ਆਵਾ, ਬਾਧਾ 07-00 ਤੋਂ 14-00 ਨੋਟ - ਵਾਧੂ ਸਪਲਾਈ ਜਾਂ ਪਾਵਰ ਕਟ ਕਦੋਂ ਵੀ ਆ ਸਕਦੀ ਹੈ ਇਸ ਦੀ ਸੂਚਨਾ ਪਹਿਲਾ ਤੋਂ ਬਿਜਲੀ ਘਰ ਆਪਰੇਟਰ ਕੋਲ ਨਹੀਂ ਹੁੰਦੀ।

Slamshah ups feedr 9:45 vje tak power cut ha ji

Slamshah ups 11:15 ਵਜੇ ਤਕ power cut ਹੈ ji

ਸਾਰੇ ਖਪਤਕਾਰ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਰਾਜ ਬਿਜਲੀ ਬੋਰਡ ਇਸ ਸਮੇਂ ਬਹੁਤ ਵੱਡੇ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਵੱਧਦੀ ਗਰਮੀ ਦੇ ਨਾਲ ਲੋਡ ਬਹੁਤ ਜਿਆਦਾ ਵੱਧ ਚੁੱਕਿਆ ਹੈ ਅਤੇ ਉਸ ਦੀ ਪੂਰਤੀ ਕਰਨ ਵਿੱਚ ਬਹੁਤ ਦਿੱਕਤ ਆ ਰਹੀ ਹੈ। ਅਤੇ ਇਸੇ ਮਸਲੇ ਦੇ ਚਲਦੇ ਪੀਸੀ ਪਟਿਆਲਾ ਵੱਲੋਂ ਫੀਡਰਾਂ ਉੱਪਰ ਕੱਟ ਲਗਾਇਆ ਜਾਂਦੇ ਹਨ, ਪਰ ਇਹ ਸਮੱਸਿਆ ਅਸਥਾਈ ਹੈ ਤੇ ਇਸ ਦਾ ਹੱਲ ਜਲਦ ਹੀ ਕਰ ਦਿੱਤਾ ਜਾਵੇਗਾ। ਇਹ ਲੰਬੇ ਕੱਟ ਲਗਾਉਣ ਦੇ ਵਿੱਚ ਗਰਿੱਡ ਦੇ ਮੁਲਾਜ਼ਮਾਂ ਦਾ ਕੋਈ ਰੋਲ ਨਹੀਂ ਹੁੰਦਾ ਹੈ ਇਹਨਾਂ ਨੂੰ ਕੱਟ ਦਾ ਮੈਸੇਜ ਪਟਿਆਲੇ ਤੋਂ ਆਉਂਦਾ ਹੈ ਜਿਸ ਦੀ ਪਾਲਣਾ ਕਰਦੇ ਹੋਏ ਗ੍ਰਿਡ ਦੇ ਮੁਲਾਜ਼ਮਾਂ ਨੂੰ ਇਹ ਕੱਟ ਲਾਉਣਾ ਬਹੁਤ ਜਰੂਰੀ ਹੁੰਦਾ ਹੈ ਸੋ ਆਪ ਜੀ ਅੱਗੇ ਇਹੀ ਬੇਨਤੀ ਹੈ ਕਿ ਆਪ ਜੀ ਇਹਨਾਂ ਦੇ ਨਾਲ ਸਹਿਯੋਗ ਬਣਾ ਕੇ ਰੱਖੋ ਜੀ ਧੰਨਵਾਦ

ਵੀਰ ਜੀ ਖੇਤਾਂ ਵਾਲੇ ਸਾਰੇ ਏ ਪੀ ਤੇ ਬਾਰਡਰ ਏਰੀਆ ਫੀਡਰ ਵਾਧੂ ਸਪਲਾਈ ਕਾਰਨ ਚੱਲ ਰਹੇ ਹਨ ਜੀ ਧਿਆਨ ਦਿਓ ---- ਇਹਨਾਂ ਫੀਡਰਾ ਦੇ ਬੰਦ ਹੋਣ ਬਾਰੇ ਗ੍ਰਿਡ ਅਸਟਾਫ ਨੂ ਕੋਈ ਜਾਣਕਾਰੀ ਨਹੀਂ ਹੈ ਜਦੋਂ ਵੀ ਪੀਸੀ ਪਟਿਆਲਾ ਦਾ ਕੋਈ ਹੁਕਮ ਆਵੇਗਾ ਤਾਂ ਗਰੁੱਪ ਰਾਹੀਂ ਦੱਸ ਦਿੱਤਾ ਜਾਵੇਗਾ ਜੀ ਨੋਟ, ਆਲਮਸ਼ਾਹ ba ਅਤੇ ਮੌਜ਼ਮ ba ਬੰਦ ਹਨ ਬਾਕੀ ਸਾਰੇ ਜੋ fazilka ਗਰਿੱਡ ਤੋਂ ਖੇਤਾਂ ਵਾਲੇ ਫੀਡਰ ਚੱਲਦੇ ਹਨ ਓ 01:20 ਤੋਂ ਚੱਲ ਰਹੇ ਹਨ

ਵੀਰ ਜੀ ਖੇਤਾਂ ਵਾਲੇ ਸਾਰੇ ਏ ਪੀ ਤੇ ਬਾਰਡਰ ਏਰੀਆ ਫੀਡਰ ਵਾਧੂ ਸਪਲਾਈ ਕਾਰਨ ਚੱਲ ਰਹੇ ਹਨ ਜੀ ਧਿਆਨ ਦਿਓ ---- ਇਹਨਾਂ ਫੀਡਰਾ ਦੇ ਬੰਦ ਹੋਣ ਬਾਰੇ ਗ੍ਰਿਡ ਅਸਟਾਫ ਨੂ ਕੋਈ ਜਾਣਕਾਰੀ ਨਹੀਂ ਹੈ ਜਦੋਂ ਵੀ ਪੀਸੀ ਪਟਿਆਲਾ ਦਾ ਕੋਈ ਹੁਕਮ ਆਵੇਗਾ ਤਾਂ ਗਰੁੱਪ ਰਾਹੀਂ ਦੱਸ ਦਿੱਤਾ ਜਾਵੇਗਾ ਜੀ

ਸਾਰੇ ਖੇਤਾਂ ਵਾਲੀ ਸਪਲਾਈ ਬੰਦ ਹੈ ਜੀਂ

ਸਾਰੇ ਖੇਤਾਂ ਵਾਲੇ ਫੀਡਰ ਚਾਲੂ ਹਨ ਜੀ

ਵਾਧੂ ਸਪਲਾਈ ਚਲ ਰਹੀ ਹੈ ਜੀਂ ਏਪੀ ਤੇ ਬਾਰਡਰ ਏਰੀਆ ਫੀਡਰ

Voice message00:34

ਸਪਲਾਈ ਸਮਾਂ ਕਰਨੀ ਖੇੜਾ, ਪੈਂਚਾਂ ਵਾਲੀ, ਕਾਵਾਂ ਵਾਲੀ, ਕੌੜੀਆਂ ਵਾਲੀ, ਰਾਮਨਗਰ, ਆਵਾ, ਬਾਧਾ ਖੇਤਾਂ ਵਾਲੀ ਸਾਰੇ ਖੇਤਾਂ ਵਾਲੇ ਫੀਡਰ ਚਾਲੂ ਕਰ ਦਿਤੇ ਹਨ ਜੀ

ਸਪਲਾਈ ਸਮਾਂ ਮਿਤੀ 01/07/2026 ਸਪਲਾਈ ਦਾ ਸਮਾਂ ਆਲਮਸ਼ਾਹ, ਮੌਜਾਂਮ 9:00 ਤੋਂ 17:00 ਕਰਨੀ ਖੇੜਾ, ਪੈਂਚਾਂ ਵਾਲੀ, ਕਾਵਾਂ ਵਾਲੀ, ਕੌੜੀਆਂ ਵਾਲੀ, ਰਾਮਨਗਰ, ਆਵਾ, ਬਾਧਾ ਖੇਤਾਂ ਵਾਲੀ ਸਪਲਾਈ ਦਾ ਸਮਾਂ ਸਵੇਰੇ 6:00 ਤੋਂ 14:00 ਵਜੇ ਤੱਕ ਪਵਰ ਕੱਟ ਜਾ ਵਾਧੂ ਸਪਲਾਈ ਗਰਿੱਡ ਸਟਾਫ ਨੂੰ ਮੌਕੇ ਤੇ ਪਤਾ ਲਗਦਾ ਹੈ ਇਸ ਬਾਰੇ ਪਹਿਲਾ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ

ਸਾਰੇ ਖੇਤਾਂ ਵਾਲੀ ਸਪਲਾਈ ਪਵਰ ਕੱਟ ਕੈਂਸਲ ਹੋਣ ਤੋਂ ਬਾਦ ਚਾਲੂ ਹਨ ਜੀ

ਖੇਤਾਂ ਵਾਲੀ ਸਪਲਾਈ ਜੋ 6:00 ਵਜੇ ਚਲਣੀ ਹੈ ਉਸਨੂੰ ਅੱਗਲੇ ਹੁਕਮਾਂ ਤਕ ਪਵਰ ਕੱਟ ਹੋਣ ਕਾਰਨ ਬੰਦ ਰਹੇਗਾ

ਸਪਲਾਈ ਸਮਾਂ ਮਿਤੀ 28/6/2026 ਸਪਲਾਈ ਦਾ ਸਮਾਂ ਆਲਮਸ਼ਾਹ, ਮੌਜਾਂਮ 9:00 ਤੋਂ 17:00 ਕਰਨੀ ਖੇੜਾ, ਪੈਂਚਾਂ ਵਾਲੀ, ਕਾਵਾਂ ਵਾਲੀ, ਕੌੜੀਆਂ ਵਾਲੀ, ਰਾਮਨਗਰ, ਆਵਾ, ਬਾਧਾ ਖੇਤਾਂ ਵਾਲੀ ਸਪਲਾਈ ਦਾ ਸਮਾਂ ਸਵੇਰੇ 6:00 ਤੋਂ 14:00 ਵਜੇ ਤੱਕ

*ਵਿਸ਼ਾ: ਜ਼ਰੂਰੀ ਸ਼ਟਡਾਊਨ ਕਾਰਨ ਬਿਜਲੀ ਸਪਲਾਈ ਬੰਦ ਰਹਿਣ ਬਾਰੇ ਸੂਚਨਾ🎺* ਸਮੂਹ ਖਪਤਕਾਰਾਂ ਅਤੇ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Sr.Xen,PSTCL ਵੱਲੋਂ 220kV ਸਬ-ਸਟੇਸ਼ਨ ਘੁਬਾਇਆ ਵਿਖੇ ਜ਼ਰੂਰੀ ਮੁਰੰਮਤ/ਜੰਪਰਿੰਗ ਦੇ ਕੰਮ ਕਾਰਨ ਸ਼ਟਡਾਊਨ ਲਿਆ ਜਾ ਰਿਹਾ ਹੈ। ਇਸ ਵਜ੍ਹਾ ਕਰਕੇ *ਸ਼ਨੀਵਾਰ, ਮਿਤੀ 27.06.2026 ਨੂੰ ਸਵੇਰੇ 05:00 ਵਜੇ ਤੋਂ ਸਵੇਰੇ 08:00 ਵਜੇ ਤੱਕ ਫਾਜ਼ਿਲਕਾ ਦੇ ਅਧੀਨ ਆਉਂਦੇ ਹੇਠ ਲਿਖੇ 66 ਕੇ ਵੀ ਸਬ ਸਟੇਸ਼ਨਾ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ:* ਪ੍ਰਭਾਵਿਤ ਹੋਣ ਵਾਲੇ 66 ਕੇ.ਵੀ. ਸਬ-ਸਟੇਸ਼ਨ: 1. 66 ਕੇ.ਵੀ. ਸਬ-ਸਟੇਸ਼ਨ ਥੇਹ ਕਲੰਦਰ 2. 66 ਕੇ.ਵੀ. ਸਬ-ਸਟੇਸ਼ਨ ਰਾਣਾ 3. 66 ਕੇ.ਵੀ. ਸਬ-ਸਟੇਸ਼ਨ ਮਹਾਤਮ ਨਗਰ 4. 66 ਕੇ.ਵੀ. ਸਬ-ਸਟੇਸ਼ਨ ਕਰਨੀ ਖੇੜਾ 5. 66 ਕੇ.ਵੀ. ਸਬ-ਸਟੇਸ਼ਨ ਬਨਵਾਲਾ ਹਨਵੰਤਾ 6. 66 ਕੇ.ਵੀ. ਸਬ-ਸਟੇਸ਼ਨ ਲਾਧੂਕਾ ( *ਇਸ ਸਮੇਂ ਦੌਰਾਨ ਇਨ੍ਹਾਂ ਸਬ-ਸਟੇਸ਼ਨਾਂ ਤੋਂ ਚੱਲਣ ਵਾਲੇ ਫਾਜ਼ਿਲਕਾ ਡਿਵੀਜ਼ਨ ਦੇ ਅਧੀਨ ਆਉਂਦੇ ਸਾਰੇ ਪਿੰਡਾਂ ਦੀ 24 ਘੰਟੇ (ਘਰੇਲੂ) ਸਪਲਾਈ ਅਤੇ ਮੋਟਰਾਂ (ਏ.ਪੀ. ਫੀਡਰ) ਵਾਲੀ ਸਪਲਾਈ ਮੁਕੰਮਲ ਤੌਰ 'ਤੇ ਬੰਦ ਰਹੇਗੀ।)** ਨੋਟ- 1. ਇਸ ਸਮੇਂ ਦੌਰਾਨ ਆਮ ਪਬਲਿਕ ਤੋਂ ਪੂਰਨ ਸਹਿਯੋਗ ਦੀ ਅਪੀਲ ਕਰਦੇ ਹਾਂ। 2. ਸਟਡਾਊਨ ਦਾ ਸਮਾਂ ਮੌਕੇ ਦੀ ਸਥਿਤੀ ਅਤੇ ਲੋੜ ਅਨੁਸਾਰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। Sr.Xen ,Pspcl Fazilka

ਕਾਵਾ ਵਾਲੀ ਫੀਡਰ ਪਾਵਰ ਕੱਟ ਕਰਕੇ ਬੰਦ ਹੈ

ਬਾਧਾ ਫੀਡਰ 220 ਮੇਨ ਲਾਈਨ ਓਵਰ ਲੋਡ ਹੋਣ ਕਰਕੇ ਫੀਡਰ ਬੰਦ ਹੈ

‼️ ਸਪਲਾਈ ਸਮਾਂ ‼️ ਮਿਤੀ 25-6-26 ਤੋ 26-6-2026 ਦਾ ਸਪਲਾਈ ਸਮਾਂ, (ਪਹਿਲਾ ਦਿਨ ) ਆਲਮ ਸ਼ਾਹ, ਮੌਜਮ 09-00 ਤੋਂ 17-00 ਰਾਮ ਨਗਰ, ਪੈਂਚਾਂਵਾਲੀ, ਕੌੜੀਆਵਾਲੀ- 21-30 ਤੋਂ 05-30 ( ਰਾਤ ਦੇ) ਕਰਨੀ ਖੇੜਾ, ਆਵਾ- 05-30 ਤੋਂ 13-30 ( ਸੁਬਹ ਦੇ) ਕਾਵਾ ਵਾਲੀ, ਬਾਧਾ- 13-30 ਤੋਂ 21-30 ( ਦੁਪਹਿਰ ਦੇ) ਨੋਟ - ਵਾਧੂ ਸਪਲਾਈ ਜਾਂ ਪਾਵਰ ਕਟ ਕਦੋਂ ਵੀ ਆ ਸਕਦੀ ਹੈ ਇਸ ਦੀ ਸੂਚਨਾ ਪਹਿਲਾ ਤੋਂ ਬਿਜਲੀ ਘਰ ਆਪਰੇਟਰ ਕੋਲ ਨਹੀਂ ਹੁੰਦੀ।