66 kv Fazilka
Open in Telegram
ਇਸ ਗਰੁੱਪ ਵਿੱਚ ਕਰਨੀ ਖੇੜਾ, ਰਾਮ ਨਗਰ, ਪੇਂਚਾਵਾਲੀ, ਕਾਵਾ ਵਾਲੀ, ਕੌੜਿਆਂਵਾਲੀ, ਆਵਾ, ਮੋਜ਼ਮ ਤੇ ਆਲਮਸਾਹ ਫੀਡਰ ਦੀ ਸਪਲਾਈ ਦੀ ਜਾਣਕਾਰੀ ਦਿੱਤੀ ਜਾਵੇਗੀ ਜੀ । ਜੇਕਰ ਕੋਈ ਫੀਡਰ ਫਾਲਟੀ ਹੁੰਦਾ ਹੈ ਤਾ ਉਸਦੀ ਜਾਣਕਾਰੀ ਲਈ - ਸਬੰਧਤ ਜੇਈ ਜਾਂ ਲਾਈਨ ਮੈਨ ਦੇ ਨਾਲ ਸੰਪਰਕ ਕੀਤਾ ਜਾਵੇ ਜੀ। ਧੰਨਵਾਦ।
Show more3 860
Subscribers
+124 hours
+137 days
+3830 days
Data loading in progress...
Similar Channels
Tags Cloud
No data
Any problems? Please refresh the page or contact our support manager.
Incoming and Outgoing Mentions
---
---
---
---
---
---
Attracting Subscribers
September '26
September '26
+22
in 0 channels
August '26
+83
in 0 channels
Get PRO
July '26
+102
in 0 channels
Get PRO
June '26
+137
in 0 channels
Get PRO
May '26
+87
in 0 channels
Get PRO
April '26
+115
in 0 channels
Get PRO
March '26
+49
in 0 channels
Get PRO
February '26
+7
in 0 channels
Get PRO
January '26
+13
in 0 channels
Get PRO
December '25
+27
in 0 channels
Get PRO
November '25
+15
in 0 channels
Get PRO
October '25
+15
in 0 channels
Get PRO
September '25
+28
in 0 channels
Get PRO
August '25
+48
in 2 channels
Get PRO
July '25
+57
in 0 channels
Get PRO
June '25
+48
in 0 channels
Get PRO
May '25
+100
in 0 channels
Get PRO
April '25
+125
in 3 channels
Get PRO
March '25
+15
in 0 channels
Get PRO
February '25
+20
in 0 channels
Get PRO
January '25
+42
in 0 channels
Get PRO
December '24
+36
in 0 channels
Get PRO
November '24
+65
in 0 channels
Get PRO
October '24
+75
in 0 channels
Get PRO
September '24
+100
in 0 channels
Get PRO
August '24
+106
in 0 channels
Get PRO
July '24
+634
in 0 channels
Get PRO
June '24
+162
in 0 channels
Get PRO
May '24
+165
in 0 channels
Get PRO
April '24
+93
in 1 channels
Get PRO
March '24
+56
in 0 channels
Get PRO
February '24
+2 974
in 0 channels
| Date | Subscriber Growth | Mentions | Channels | |
| 08 September | 0 | |||
| 07 September | +3 | |||
| 06 September | +3 | |||
| 05 September | +1 | |||
| 04 September | +7 | |||
| 03 September | +2 | |||
| 02 September | +5 | |||
| 01 September | +1 |
Channel Posts
| 2 | ‼️ ਸਪਲਾਈ ਸਮਾਂ ‼️
ਆਲਮ ਸ਼ਾਹ, ਮੌਜਮ 09-00 ਤੋਂ 17-00
ਕਰਨੀ ਖੇੜਾ, ਪੈਂਚਾ ਵਾਲੀ, ਕਾਵਾਂ ਵਾਲੀ, ਕੌੜੀਆਂ ਵਾਲੀ, ਰਾਮ ਨਗਰ, ਆਵਾ, ਬਾਧਾ
07-00 ਤੋਂ 14-00
ਨੋਟ - ਵਾਧੂ ਸਪਲਾਈ ਜਾਂ ਪਾਵਰ ਕਟ ਕਦੋਂ ਵੀ ਆ ਸਕਦੀ ਹੈ ਇਸ ਦੀ ਸੂਚਨਾ ਪਹਿਲਾ ਤੋਂ ਬਿਜਲੀ ਘਰ ਆਪਰੇਟਰ ਕੋਲ ਨਹੀਂ ਹੁੰਦੀ। | 2 715 |
| 3 | Slamshah ups feedr 9:45 vje tak power cut ha ji | 1 037 |
| 4 | Slamshah ups 11:15 ਵਜੇ ਤਕ power cut ਹੈ ji | 1 291 |
| 5 | ਸਾਰੇ ਖਪਤਕਾਰ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਰਾਜ ਬਿਜਲੀ ਬੋਰਡ ਇਸ ਸਮੇਂ ਬਹੁਤ ਵੱਡੇ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਵੱਧਦੀ ਗਰਮੀ ਦੇ ਨਾਲ ਲੋਡ ਬਹੁਤ ਜਿਆਦਾ ਵੱਧ ਚੁੱਕਿਆ ਹੈ ਅਤੇ ਉਸ ਦੀ ਪੂਰਤੀ ਕਰਨ ਵਿੱਚ ਬਹੁਤ ਦਿੱਕਤ ਆ ਰਹੀ ਹੈ। ਅਤੇ ਇਸੇ ਮਸਲੇ ਦੇ ਚਲਦੇ ਪੀਸੀ ਪਟਿਆਲਾ ਵੱਲੋਂ ਫੀਡਰਾਂ ਉੱਪਰ ਕੱਟ ਲਗਾਇਆ ਜਾਂਦੇ ਹਨ, ਪਰ ਇਹ ਸਮੱਸਿਆ ਅਸਥਾਈ ਹੈ ਤੇ ਇਸ ਦਾ ਹੱਲ ਜਲਦ ਹੀ ਕਰ ਦਿੱਤਾ ਜਾਵੇਗਾ। ਇਹ ਲੰਬੇ ਕੱਟ ਲਗਾਉਣ ਦੇ ਵਿੱਚ ਗਰਿੱਡ ਦੇ ਮੁਲਾਜ਼ਮਾਂ ਦਾ ਕੋਈ ਰੋਲ ਨਹੀਂ ਹੁੰਦਾ ਹੈ ਇਹਨਾਂ ਨੂੰ ਕੱਟ ਦਾ ਮੈਸੇਜ ਪਟਿਆਲੇ ਤੋਂ ਆਉਂਦਾ ਹੈ ਜਿਸ ਦੀ ਪਾਲਣਾ ਕਰਦੇ ਹੋਏ ਗ੍ਰਿਡ ਦੇ ਮੁਲਾਜ਼ਮਾਂ ਨੂੰ ਇਹ ਕੱਟ ਲਾਉਣਾ ਬਹੁਤ ਜਰੂਰੀ ਹੁੰਦਾ ਹੈ ਸੋ ਆਪ ਜੀ ਅੱਗੇ ਇਹੀ ਬੇਨਤੀ ਹੈ ਕਿ ਆਪ ਜੀ ਇਹਨਾਂ ਦੇ ਨਾਲ ਸਹਿਯੋਗ ਬਣਾ ਕੇ ਰੱਖੋ ਜੀ
ਧੰਨਵਾਦ | 3 746 |
| 6 | ਵੀਰ ਜੀ ਖੇਤਾਂ ਵਾਲੇ ਸਾਰੇ ਏ ਪੀ ਤੇ ਬਾਰਡਰ ਏਰੀਆ ਫੀਡਰ ਵਾਧੂ ਸਪਲਾਈ ਕਾਰਨ ਚੱਲ ਰਹੇ ਹਨ ਜੀ
ਧਿਆਨ ਦਿਓ ----
ਇਹਨਾਂ ਫੀਡਰਾ ਦੇ ਬੰਦ ਹੋਣ ਬਾਰੇ ਗ੍ਰਿਡ ਅਸਟਾਫ ਨੂ ਕੋਈ ਜਾਣਕਾਰੀ ਨਹੀਂ ਹੈ
ਜਦੋਂ ਵੀ ਪੀਸੀ ਪਟਿਆਲਾ ਦਾ ਕੋਈ ਹੁਕਮ ਆਵੇਗਾ ਤਾਂ ਗਰੁੱਪ ਰਾਹੀਂ ਦੱਸ ਦਿੱਤਾ ਜਾਵੇਗਾ ਜੀ
ਨੋਟ, ਆਲਮਸ਼ਾਹ ba ਅਤੇ ਮੌਜ਼ਮ ba ਬੰਦ ਹਨ ਬਾਕੀ ਸਾਰੇ ਜੋ fazilka ਗਰਿੱਡ ਤੋਂ ਖੇਤਾਂ ਵਾਲੇ ਫੀਡਰ ਚੱਲਦੇ ਹਨ ਓ 01:20 ਤੋਂ ਚੱਲ ਰਹੇ ਹਨ | 1 239 |
| 7 | ਵੀਰ ਜੀ ਖੇਤਾਂ ਵਾਲੇ ਸਾਰੇ ਏ ਪੀ ਤੇ ਬਾਰਡਰ ਏਰੀਆ ਫੀਡਰ ਵਾਧੂ ਸਪਲਾਈ ਕਾਰਨ ਚੱਲ ਰਹੇ ਹਨ ਜੀ
ਧਿਆਨ ਦਿਓ ----
ਇਹਨਾਂ ਫੀਡਰਾ ਦੇ ਬੰਦ ਹੋਣ ਬਾਰੇ ਗ੍ਰਿਡ ਅਸਟਾਫ ਨੂ ਕੋਈ ਜਾਣਕਾਰੀ ਨਹੀਂ ਹੈ
ਜਦੋਂ ਵੀ ਪੀਸੀ ਪਟਿਆਲਾ ਦਾ ਕੋਈ ਹੁਕਮ ਆਵੇਗਾ ਤਾਂ ਗਰੁੱਪ ਰਾਹੀਂ ਦੱਸ ਦਿੱਤਾ ਜਾਵੇਗਾ ਜੀ | 1 623 |
| 8 | ਸਾਰੇ ਖੇਤਾਂ ਵਾਲੀ ਸਪਲਾਈ ਬੰਦ ਹੈ ਜੀਂ | 1 612 |
| 9 | ਸਾਰੇ ਖੇਤਾਂ ਵਾਲੇ ਫੀਡਰ ਚਾਲੂ ਹਨ ਜੀ | 1 644 |
| 10 | ਵਾਧੂ ਸਪਲਾਈ ਚਲ ਰਹੀ ਹੈ ਜੀਂ ਏਪੀ ਤੇ ਬਾਰਡਰ ਏਰੀਆ ਫੀਡਰ | 1 643 |
| 11 | Voice message | 1 292 |
| 12 | ਸਪਲਾਈ ਸਮਾਂ
ਕਰਨੀ ਖੇੜਾ, ਪੈਂਚਾਂ ਵਾਲੀ, ਕਾਵਾਂ ਵਾਲੀ, ਕੌੜੀਆਂ ਵਾਲੀ, ਰਾਮਨਗਰ, ਆਵਾ, ਬਾਧਾ ਖੇਤਾਂ ਵਾਲੀ
ਸਾਰੇ ਖੇਤਾਂ ਵਾਲੇ ਫੀਡਰ ਚਾਲੂ ਕਰ ਦਿਤੇ ਹਨ ਜੀ | 1 271 |
| 13 | ਸਪਲਾਈ ਸਮਾਂ
ਮਿਤੀ 01/07/2026 ਸਪਲਾਈ ਦਾ ਸਮਾਂ
ਆਲਮਸ਼ਾਹ, ਮੌਜਾਂਮ 9:00 ਤੋਂ 17:00
ਕਰਨੀ ਖੇੜਾ, ਪੈਂਚਾਂ ਵਾਲੀ, ਕਾਵਾਂ ਵਾਲੀ, ਕੌੜੀਆਂ ਵਾਲੀ, ਰਾਮਨਗਰ, ਆਵਾ, ਬਾਧਾ ਖੇਤਾਂ ਵਾਲੀ
ਸਪਲਾਈ ਦਾ ਸਮਾਂ
ਸਵੇਰੇ 6:00 ਤੋਂ 14:00 ਵਜੇ ਤੱਕ
ਪਵਰ ਕੱਟ ਜਾ ਵਾਧੂ ਸਪਲਾਈ ਗਰਿੱਡ ਸਟਾਫ ਨੂੰ ਮੌਕੇ ਤੇ ਪਤਾ ਲਗਦਾ ਹੈ ਇਸ ਬਾਰੇ ਪਹਿਲਾ ਤੋਂ ਕੋਈ ਜਾਣਕਾਰੀ ਨਹੀਂ ਹੁੰਦੀ | 5 418 |
| 14 | ਸਾਰੇ ਖੇਤਾਂ ਵਾਲੀ ਸਪਲਾਈ ਪਵਰ ਕੱਟ ਕੈਂਸਲ ਹੋਣ ਤੋਂ ਬਾਦ ਚਾਲੂ ਹਨ ਜੀ | 2 427 |
| 15 | ਖੇਤਾਂ ਵਾਲੀ ਸਪਲਾਈ ਜੋ 6:00 ਵਜੇ ਚਲਣੀ ਹੈ ਉਸਨੂੰ ਅੱਗਲੇ ਹੁਕਮਾਂ ਤਕ ਪਵਰ ਕੱਟ ਹੋਣ ਕਾਰਨ ਬੰਦ ਰਹੇਗਾ | 2 447 |
| 16 | ਸਪਲਾਈ ਸਮਾਂ
ਮਿਤੀ 28/6/2026 ਸਪਲਾਈ ਦਾ ਸਮਾਂ
ਆਲਮਸ਼ਾਹ, ਮੌਜਾਂਮ 9:00 ਤੋਂ 17:00
ਕਰਨੀ ਖੇੜਾ, ਪੈਂਚਾਂ ਵਾਲੀ, ਕਾਵਾਂ ਵਾਲੀ, ਕੌੜੀਆਂ ਵਾਲੀ, ਰਾਮਨਗਰ, ਆਵਾ, ਬਾਧਾ ਖੇਤਾਂ ਵਾਲੀ
ਸਪਲਾਈ ਦਾ ਸਮਾਂ
ਸਵੇਰੇ 6:00 ਤੋਂ 14:00 ਵਜੇ ਤੱਕ | 2 525 |
| 17 | *ਵਿਸ਼ਾ: ਜ਼ਰੂਰੀ ਸ਼ਟਡਾਊਨ ਕਾਰਨ ਬਿਜਲੀ ਸਪਲਾਈ ਬੰਦ ਰਹਿਣ ਬਾਰੇ ਸੂਚਨਾ🎺*
ਸਮੂਹ ਖਪਤਕਾਰਾਂ ਅਤੇ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Sr.Xen,PSTCL ਵੱਲੋਂ 220kV ਸਬ-ਸਟੇਸ਼ਨ ਘੁਬਾਇਆ ਵਿਖੇ ਜ਼ਰੂਰੀ ਮੁਰੰਮਤ/ਜੰਪਰਿੰਗ ਦੇ ਕੰਮ ਕਾਰਨ ਸ਼ਟਡਾਊਨ ਲਿਆ ਜਾ ਰਿਹਾ ਹੈ। ਇਸ ਵਜ੍ਹਾ ਕਰਕੇ
*ਸ਼ਨੀਵਾਰ, ਮਿਤੀ 27.06.2026 ਨੂੰ ਸਵੇਰੇ 05:00 ਵਜੇ ਤੋਂ ਸਵੇਰੇ 08:00 ਵਜੇ ਤੱਕ ਫਾਜ਼ਿਲਕਾ ਦੇ ਅਧੀਨ ਆਉਂਦੇ ਹੇਠ ਲਿਖੇ 66 ਕੇ ਵੀ ਸਬ ਸਟੇਸ਼ਨਾ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ:*
ਪ੍ਰਭਾਵਿਤ ਹੋਣ ਵਾਲੇ 66 ਕੇ.ਵੀ. ਸਬ-ਸਟੇਸ਼ਨ:
1. 66 ਕੇ.ਵੀ. ਸਬ-ਸਟੇਸ਼ਨ ਥੇਹ ਕਲੰਦਰ
2. 66 ਕੇ.ਵੀ. ਸਬ-ਸਟੇਸ਼ਨ ਰਾਣਾ
3. 66 ਕੇ.ਵੀ. ਸਬ-ਸਟੇਸ਼ਨ ਮਹਾਤਮ ਨਗਰ
4. 66 ਕੇ.ਵੀ. ਸਬ-ਸਟੇਸ਼ਨ ਕਰਨੀ ਖੇੜਾ
5. 66 ਕੇ.ਵੀ. ਸਬ-ਸਟੇਸ਼ਨ ਬਨਵਾਲਾ ਹਨਵੰਤਾ
6. 66 ਕੇ.ਵੀ. ਸਬ-ਸਟੇਸ਼ਨ ਲਾਧੂਕਾ
( *ਇਸ ਸਮੇਂ ਦੌਰਾਨ ਇਨ੍ਹਾਂ ਸਬ-ਸਟੇਸ਼ਨਾਂ ਤੋਂ ਚੱਲਣ ਵਾਲੇ ਫਾਜ਼ਿਲਕਾ ਡਿਵੀਜ਼ਨ ਦੇ ਅਧੀਨ ਆਉਂਦੇ ਸਾਰੇ ਪਿੰਡਾਂ ਦੀ 24 ਘੰਟੇ (ਘਰੇਲੂ) ਸਪਲਾਈ ਅਤੇ ਮੋਟਰਾਂ (ਏ.ਪੀ. ਫੀਡਰ) ਵਾਲੀ ਸਪਲਾਈ ਮੁਕੰਮਲ ਤੌਰ 'ਤੇ ਬੰਦ ਰਹੇਗੀ।)**
ਨੋਟ-
1. ਇਸ ਸਮੇਂ ਦੌਰਾਨ ਆਮ ਪਬਲਿਕ ਤੋਂ ਪੂਰਨ ਸਹਿਯੋਗ ਦੀ ਅਪੀਲ ਕਰਦੇ ਹਾਂ।
2. ਸਟਡਾਊਨ ਦਾ ਸਮਾਂ ਮੌਕੇ ਦੀ ਸਥਿਤੀ ਅਤੇ ਲੋੜ ਅਨੁਸਾਰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।
Sr.Xen ,Pspcl
Fazilka | 2 664 |
| 18 | ਕਾਵਾ ਵਾਲੀ ਫੀਡਰ ਪਾਵਰ ਕੱਟ ਕਰਕੇ ਬੰਦ ਹੈ | 122 |
| 19 | ਬਾਧਾ ਫੀਡਰ 220 ਮੇਨ ਲਾਈਨ ਓਵਰ ਲੋਡ ਹੋਣ ਕਰਕੇ ਫੀਡਰ ਬੰਦ ਹੈ | 2 334 |
| 20 | ‼️ ਸਪਲਾਈ ਸਮਾਂ ‼️
ਮਿਤੀ 25-6-26 ਤੋ 26-6-2026 ਦਾ ਸਪਲਾਈ ਸਮਾਂ, (ਪਹਿਲਾ ਦਿਨ )
ਆਲਮ ਸ਼ਾਹ, ਮੌਜਮ 09-00 ਤੋਂ 17-00
ਰਾਮ ਨਗਰ, ਪੈਂਚਾਂਵਾਲੀ, ਕੌੜੀਆਵਾਲੀ- 21-30 ਤੋਂ 05-30 ( ਰਾਤ ਦੇ)
ਕਰਨੀ ਖੇੜਾ, ਆਵਾ- 05-30 ਤੋਂ 13-30 ( ਸੁਬਹ ਦੇ)
ਕਾਵਾ ਵਾਲੀ, ਬਾਧਾ- 13-30 ਤੋਂ 21-30 ( ਦੁਪਹਿਰ ਦੇ)
ਨੋਟ - ਵਾਧੂ ਸਪਲਾਈ ਜਾਂ ਪਾਵਰ ਕਟ ਕਦੋਂ ਵੀ ਆ ਸਕਦੀ ਹੈ ਇਸ ਦੀ ਸੂਚਨਾ ਪਹਿਲਾ ਤੋਂ ਬਿਜਲੀ ਘਰ ਆਪਰੇਟਰ ਕੋਲ ਨਹੀਂ ਹੁੰਦੀ। | 5 884 |
