en
Feedback
ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖

ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖

Open in Telegram

ਘਰ ਬੈਠੇ ਹੀ ਸਿੱਖੋ ਸੁੱਧ ਗੁਰਬਾਣੀ ਉਚਾਰਣ।। ਆਦਿ ਸੰਥਿਆ ਚਟਸਾਲ।। { ਸੁੱਧ ਗੁਰਬਾਣੀ ਅਤੇ ਕਥਾ ਪੜ੍ਹਣ ਪੜ੍ਹਾਉਣ ਦਾ ਉਪਰਾਲਾ } ਆਪ ਜੁੜੋ ਅਤੇ ਹੋਰਨਾਂ ਨੂੰ ਜੋੜੋ +੯੧ ੭੮੩੭੧ ੭੯੨੧੬ ਇੰਸਟਾਗ੍ਰਾਮ https://instagram.com/aad_santheya_online_academy?igshid=ZDdkNTZiNTM=

Show more
371
Subscribers
No data24 hours
No data7 days
No data30 days
Posts Archive
ਇਤਿਹਾਸ ਜਾਣੋ ਅਤੇ ਜਣਾਓ ਜੀ
ਇਤਿਹਾਸ ਜਾਣੋ ਅਤੇ ਜਣਾਓ ਜੀ

*ਸਿੱਖਹੁ ਸੁਣਹੁ ਸੀਖ ਇਹ ਮੇਰੀ।।* *ਬਾਣੀ ਪੜ੍ਹਹੁ ਸ਼ੁੱਧ ਗੁਰ ਕੇਰੀ।।* *ਦੇਸ਼-ਵਿਦੇਸ਼, ਦੂਰ-ਨੇੜੇ ਵਸਦੀਆਂ ਸਮੂਹ ਗੁਰਸਿੱਖ*ਦੇਸ਼-ਵਿਦੇਸ਼, ਦੂਰ-ਨੇੜੇ ਵਸਦੀ
*ਸਿੱਖਹੁ ਸੁਣਹੁ ਸੀਖ ਇਹ ਮੇਰੀ।।* *ਬਾਣੀ ਪੜ੍ਹਹੁ ਸ਼ੁੱਧ ਗੁਰ ਕੇਰੀ।।* *ਦੇਸ਼-ਵਿਦੇਸ਼, ਦੂਰ-ਨੇੜੇ ਵਸਦੀਆਂ ਸਮੂਹ ਗੁਰਸਿੱਖ*ਦੇਸ਼-ਵਿਦੇਸ਼, ਦੂਰ-ਨੇੜੇ ਵਸਦੀਆਂ ਸਮੂਹ ਗੁਰਸਿੱਖ ਸੰਗਤਾਂ ਜੋ ਕਿ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਣ ਦੇ ਚਾਹਵਾਨ ਨੇ, ਪਰ ਉਹਨਾਂ ਕੋਲ ਕੋਈ ਜਰੀਆ ਨਹੀਂ। ਉਹ ਹੁਣ ਘਰ ਬੈਠੇ ਹੀ "ਆਦਿ ਸੰਥਿਆ ਆਨਲਾਈਨ ਅਕੈਡਮੀ" ਰਾਹੀ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਸਕਦੇ ਹਨ।* 🪷🙏📖 #Share

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ || ਪੋਹ ਮਹੀਨੇ ਦੁਆਰਾ ਕਹਤੇ ਹੈਂ: ਤਿਨ ਕੋ (ਤੁਖਾਰੁ) ਬਰਫ਼, ਭਾਵ ਜੜਤਾ ਰੂਪੀ ਜਾਡਾ ਨਹੀਂ ਬਿਆਪਤਾ ਜਿਨ ਕੇ ਕੰਠ ਮੇਂ ਹਰੀ ਪਤੀ ਮਿਲਾ ਹੈ || ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ || ਜਿਨ ਕਾ ਮਨ ਹਰੀ ਕੇ ਚਰਨ ਕਮਲੋਂ ਮੇਂ ਮਿਲਿਆ ਹੈ, ਤਿਨ ਕੇ (ਦਰਸਨ ਲਗੜਾ ਸਾਹੁ) ਪਰਮੇਸ੍ਵਰ ਕਾ ਦਰਸਨੁ ਤਿਨ ਕੋ ਪ੍ਰਾਪਤਿ ਹੂਆ ਹੈ || ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ || ਗੋਵਿੰਦ ਗੋਪਾਲ ਰਾਇ ਤੇਰੀ ਓਟ ਲਈ ਹੈ, ਪੁਨਾ ਸੁਆਮੀ ਕੀ ਸੇਵਾ ਕਾ ਲਾਭ ਲੇਤੇ ਹੈਂ || ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ || ਤਿਨ ਕੋ ਵਿਖੇ ਵਾਸਨਾ ਸਪਰਸ ਨਹੀਂ ਕਰ ਸਕਤੀ ਜੋ ਸਤਸੰਗ ਮੇਂ ਮਿਲ ਕਰ ਗੁਣ ਗਾਵਤੇ ਹੈਂ || ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ || ਜਿਸ ਪਰਮੇਸ੍ਵਰ ਸੇ ਜੀਵ ਰੂਪ ਇਸਤ੍ਰੀ ਉਪਜੀ ਥੀ ਔਰ ਭਿੰਨ ਹੂਈ ਥੀ ਤਿਸੀ ਮੇਂ ਮਿਲ ਗਈ ਹੈਂ, ਯਾਂ ਤੇ ਸਚੀ ਪ੍ਰੀਤਿ ਕਰ (ਸਮਾਹੁ) ਅਨੰਦ ਹੂਆ ਹੈ || ਕਰੁ ਗਹਿ ਲੀਨੀ੍‍ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ || ਪਾਰਬ੍ਰਹਮ ਨੇ ਜੋ ਜੀਵ ਰੂਪੀ ਇਸਤ੍ਰੀ ਮਨ ਰੂਪੀ ਹਾਥ ਸੇ ਪਕੜ ਲਈ ਹੈ, ਸੋ ਫਿਰ ਭਿੰਨ ਨਹੀਂ ਹੋਤੀ || ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ || ਹਰੀ ਸਜਨ ਅਗਮ (ਅਗਾਹੁ) ਅਥਾਹ ਪਰ, ਮੈਂ ਲਖੋਂ ਵਾਰੀ ਵਾਰਨੇ ਜਾਤਾ ਹੂੰ || ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ || ਸ੍ਰੀ ਗੁਰੂ ਜੀ ਕਹਤੇ ਹੈਂ: ਨਾਰਾਇਣ ਕੇ ਜੋ ਦਰ ਪੜੇ ਹੈਂ ਤਿਨ ਕੀ ਤਿਸ ਕੋ ਲੱਜਾ ਪੜੀ ਹੈ || ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥॥ ਪੋਖ ਮੇਂ ਉਸ ਪੁਰਸ ਕੋ ਸੋਭਨੀਕਤਾ ਔਰ ਸਰਬ ਸੁਖ ਹੈ ਜਿਸ ਕੋ (ਵੇਪਰਵਾਹੁ) ਅਚਾਹ ਪਰਮੇਸ੍ਵਰ ਬਖਸ ਲੇਵੇ ॥੧੧॥ (ਅੰਗ ੧੩੫) (ਭੁੱਲਾਂ ਦੀ ਖਿਮਾਂ)

ਸੰਥਿਆ ਸੇਧ ਪੋਥੀ ਦਾ ਦੂਸਰਾ ਭਾਗ ਤਕਰੀਬਨ ਤਿਆਰ ਹੋ ਗਿਆ ਹੈ ਜੀ। ਪੁਸਤਕਾਂ ਮੰਗਵਾਉਣ ਜਾਂ ਲੈਣ ਲਈ ਪਹਿਲਾਂ ਸੂਚਿਤ ਜ਼ਰੂਰ ਕਰਨਾ ਕਰੋ ਜੀ। ਫਿਰ ਓਸੇ ਹਿਸਾ
ਸੰਥਿਆ ਸੇਧ ਪੋਥੀ ਦਾ ਦੂਸਰਾ ਭਾਗ ਤਕਰੀਬਨ ਤਿਆਰ ਹੋ ਗਿਆ ਹੈ ਜੀ। ਪੁਸਤਕਾਂ ਮੰਗਵਾਉਣ ਜਾਂ ਲੈਣ ਲਈ ਪਹਿਲਾਂ ਸੂਚਿਤ ਜ਼ਰੂਰ ਕਰਨਾ ਕਰੋ ਜੀ। ਫਿਰ ਓਸੇ ਹਿਸਾਬ ਨਾਲ ਛਪਵਾਈ ਕਰਵਾਈ ਜਾਵੇਗੀ। ਭੇਟਾ :- ਜਿੰਨੀ ਸ਼ਰਧਾ । ਪੋਥੀ ਪ੍ਰਾਪਤ ਕਰਨ ਦੇ ਦੋ ਤਰੀਕੇ ਹਨ, ਇਕ ਤਾਂ ਆਨਲਾਈਨ, ਉਸ ਲਈ ਇਸ ਨੰਬਰ +੯੧ ੭੮੩੭੧ ੭੯੨੧੬ ਤੇ ਸੰਪਰਕ ਕਰ ਲੈਣਾ, ਅਤੇ ਦੂਜਾ ਤਰੀਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ, ਤਕਰੀਬਨ ੨੦ ਤਰੀਕ ਤੋਂ ਠੰਡੇ ਬੁਰਜ ਕੋਲ ਸਟਾਲ ਲਾਈ ਜਾਵੇਗੀ, ਓਥੋਂ ਪ੍ਰਾਪਤ ਕਰ ਸਕਦੇ ਹੋ ਜੀ। ਉਦੇਸ਼:- ਆਪ ਪੜ੍ਹੋ ਅਤੇ ਅੱਗੇ ਪੜ੍ਹਾਓ, ਆਪ ਮੰਗਵਾਓ ਅਤੇ ਅੱਗੇ ਵੰਡੋ, ਆਪ ਸਿੱਖੋ ਅਤੇ ਅੱਗੇ ਸਿਖਾਓ। 🌼📖🌼

ਸੁਣ ਕੇ, ਜੇ ਠੀਕ ਲੱਗੇ ਤਾਂ ਅੱਗੇ ਭੇਜਣਾ ਕਰੋ ਜੀ 🥁

ਦਾਸਤਾਨ~ਏ~ਸਰਹਿੰਦ ਫ਼ਿਲਮ ਦਾ ਵਿਵਾਦ https://youtu.be/lVczCEobNA0 ਜ਼ਰੂਰ ਸੁਣੋ ਅਤੇ ਵਿਚਾਰੋ 🧠🧠🧠

ਆਓ! ਗੁਰਮੁਖੀ ਬਚਾਉਣ ਲਈ ਇਕ ਯਤਨ ਕਰੀਏ 👇 https://youtu.be/r0s1SBvJD24 🌸📖🌸

⤵️ ਮੌਜੂਦਾ ਸਮੇਂ ਵਿਚ ਚੱਲ ਰਹੀਆਂ ਆਨਲਾਈਨ ਸੰਥਿਆਵਾਂ ਦਾ ਵੇਰਵਾ:- ⏩ ੧. ਗੁਰਮੁਖੀ ਸਿਖਲਾਈ ਅਤੇ ਮੁਹਾਰਨੀ ( ਸਵੇਰੇ ਅਤੇ ਰਾਤ ) ⏩ ੨. ਨਿੱਤਨੇਮ ਸੰਥਿਆ
⤵️ ਮੌਜੂਦਾ ਸਮੇਂ ਵਿਚ ਚੱਲ ਰਹੀਆਂ ਆਨਲਾਈਨ ਸੰਥਿਆਵਾਂ ਦਾ ਵੇਰਵਾ:- ⏩ ੧. ਗੁਰਮੁਖੀ ਸਿਖਲਾਈ ਅਤੇ ਮੁਹਾਰਨੀ ( ਸਵੇਰੇ ਅਤੇ ਰਾਤ ) ⏩ ੨. ਨਿੱਤਨੇਮ ਸੰਥਿਆ । ( ਸਵੇਰੇ ਅਤੇ ਰਾਤ ) ⏩ ੩. ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ( ਸਵੇਰੇ ਅਤੇ ਰਾਤ ) -> ਵੇਦਾਂਤ ਗ੍ਰੰਥ:- ⏩ ੪. ਵੀਚਾਰ ਮਾਲਾ।➡️। { ਜ਼ਰੂਰੀ ਨੋਟ :- ਵੀਰ ਅਤੇ ਭੈਣਾਂ ਆਪਣੇ ਸਮੇਂ ਦੇ ਅਨੁਸਾਰ ਵੱਖਰੋ-ਵੱਖਰੇ ਗਰੁਪਾਂ ਵਿਚ ਸ਼ਾਮਿਲ ਹੋ ਸਕਦੇ ਹਨ । }