ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖
Open in Telegram
ਘਰ ਬੈਠੇ ਹੀ ਸਿੱਖੋ ਸੁੱਧ ਗੁਰਬਾਣੀ ਉਚਾਰਣ।। ਆਦਿ ਸੰਥਿਆ ਚਟਸਾਲ।। { ਸੁੱਧ ਗੁਰਬਾਣੀ ਅਤੇ ਕਥਾ ਪੜ੍ਹਣ ਪੜ੍ਹਾਉਣ ਦਾ ਉਪਰਾਲਾ } ਆਪ ਜੁੜੋ ਅਤੇ ਹੋਰਨਾਂ ਨੂੰ ਜੋੜੋ +੯੧ ੭੮੩੭੧ ੭੯੨੧੬ ਇੰਸਟਾਗ੍ਰਾਮ https://instagram.com/aad_santheya_online_academy?igshid=ZDdkNTZiNTM=
Show more371
Subscribers
No data24 hours
No data7 days
No data30 days
Posts Archive
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧੰਨੁ ਸੁ ਜਨਨੀ
ਜਿਨਿ ਗੁਰੂ ਜਣਿਆ ਮਾਇ।।
ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ
ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਿਆ।।
( ਅੰਗ ੩੧੦ )
ਮਾਂ 🌹
ਪੰਜਾਬੀ ਸੂਬਾ ਦਿਵਸ ਦੇ ੫੬ਵੇਂ ਸਥਾਪਨਾ ਦਿਵਸ ਦੀਆਂ ਸਮੂਹ ਪੰਜਾਬੀ ਜਗਤ ਨੂੰ ਮੁਬਾਰਕਾਂ ਹੋਵਣ ਜੀ ✍️
ਮਹਾਰਾਜ ਜੀ ਕਿਰਪਾ ਕਰਨ
ਨਾਮ ਬਾਣੀ ਦੀਆਂ ਦਾਤਾਂ ਬਖਸ਼ਣ,
ਬੇਅੰਤ ਖੁਸ਼ੀਆ ਅਤੇ ਚੜ੍ਹਦੀ ਕਲਾ ਬਖਸ਼ਣ ਜੀ।
🪷🙏
ਅਰਥ:-
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
ਕੱਤਕ ਦੁਆਰੇ ਕਹਤੇ ਹੈਂ:ਜੈਸੇ ਜੀਵ ਕਰਮ ਕਮਾਵਣੇ ਕਰਤਾ ਹੈ,ਤੈਸੇ ਫਲ ਭੋਗਤਾ ਹੈ ਕਿਸੀ ਕੋ ਦੋਸ਼ ਦੇਣਾ ਜੋਗ ਨਹੀਂ ॥
ਪਰਮੇਸਰ ਤੇ ਭੁਲਿਆਂ ਵਿਆਪਨਿ੍ ਸਭੇ ਰੋਗ ॥
ਪਰਮੇਸ੍ਵਰ ਸੇ ਭੂਲਿਆਂ ਹੋਇਆਂ ਕੋ,ਸੰਪੂਰਨ ਰੋਗ ਆਨ ਕਰ ਲਗਤੇ ਹੈਂ ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥
ਜੋ ਰਾਮ ਤੇ ਵੇਮੁਖ ਹੋਏ ਹੈਂ ਤਿਨ ਕੋ ਜਨਮ ਕਰ ਵਿਛੋੜੇ ਸੇ ਦੁਖ ਲਗਤੇ ਹੈਂ ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ
ਭੋਗ ॥
ਜਿਤਨੇ ਮਾਇਆ ਕੇ ਭੋਗ ਮੀਠੇ ਮਾਨਤਾ ਥਾ, ਸੋ ਖਿਨ ਮੇਂ ਅੰਤ ਕਾਲ ਸਮੇਂ (ਕਉੜੇ) ਦੁਖਦਾਈ ਹੋ ਗਏ ॥
ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥
ਔਰ ਮਿਲਾਪ ਮੇਂ (ਵਿਚੁ ਨ) ਵਿਚੋਲਪੁਨਾ ਕੋਈ ਨਹੀਂ ਕਰ ਸਕਤਾ,ਕਿਸ ਕੇ ਪਾਸ (ਰੋਜ) ਹਮੇਸ਼ਾਂ ਰੋਣਾ ਰੋਈਏ ॥
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥
ਅਪਨਾ ਕੀਆ ਹੂਆ ਕਿਛੁ ਨਹੀਂ ਹੋਤਾ,
ਸੰਜੋਗ ਵਿਜੋਗ ਧੁਰ ਸੇ ਹੀ ਲਿਖਾ ਗਿਆ ਹੈ ॥
ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥
ਜਬ ਵੱਡੇ ਭਾਗੋਂ ਕਰ ਮੇਰਾ ਪ੍ਰਭੂ ਮਿਲਤਾ ਹੈ ਤਬ ਵਿਛੋੜੇ ਕੇ ਦੁਖ ਮਿਟ ਜਾਤੇ ਹੈਂ ॥
ਤਾਂ ਤੇ ਐਸੇ ਬੇਨਤੀ ਕਰੇ:-
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ
ਮੋਚ ॥
ਸ੍ਰੀ ਗੁਰੂ ਜੀ ਕਹਤੇ ਹੈਂ:ਹੇ ਪ੍ਰਭੂ ਸਾਹਿਬ! ਤੂੰ ਵਾਸਨਾ ਰੂਪੀ (ਬੰਦੀ ਮੋਚ) ਬੇੜੀ ਕਾਟ ਕੇ ਰਾਖ ਲੇਹੁ ॥
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯।।
ਜਬ ਸੰਤੋਂ ਕਾ ਸਤਸੰਗ ਹੋਵੇ, ਸੰਪੂਰਨ ਸੋਚ ਸੋਚ ਬਿਨਸ ਜਾਵੈ ॥੯॥
ਵਡਭਾਗੀ ਸਾਧਸੰਗਿ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ।।
ਇਸ ਤਰਕ ਵਿਤਰਕ ਭਰੇ ਜਮਾਨੇ ਦੇ ਅੰਦਰ ਵੀ, ਸਤਿਗੁਰ ਸਾਹਿਬ ਜੀ ਦੀ ਕਿਰਪਾ ਸਦਕਾ ਰਾਜਸਥਾਨ ਤੋਂ ਹਰ ਸਾਲ ਰਾਜਸਥਾਨ ਤੋਂ ਪੈਂਡਾ ਤੈਅ ਕਰਦੀ, ਨਾਮ ਜਪਦੀ ਹੋਈ, ਦਰ-ਬ-ਦਰ ਚਲਦੀ ਹੋਈ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕਰਕੇ ਨਤਮਸਤਕ ਹੁੰਦੀ ਹੈ।
ਇਸ ਵਾਰ ਗੁਰ ਸੰਗਤ ਨੂੰ ਆਉਂਦਿਆਂ ੨੨ ਵਰ੍ਹੇ ਹੋ ਗਏ,
ਜਦ ਗੁਰਸੰਗਤ ਸਾਡੇ ਕੋਲ ਪਿੰਡ ਕੁੰਡਲ, ਅਬੋਹਰ ਸ਼ਾਮ ਨੂੰ ਪਹੁੰਚੀ,
ਤਾਂ ਸਭ ਸੰਗਤ ਨੇ ਸਵਾਗਤ ਕੀਤਾ, ਜੀਓ ਆਇਆ ਆਖਿਆ, ਸਭ ਦੇ ਅੰਦਰ ਇਕ ਵਖਰੀ ਖੁਸ਼ੀ ਦੀ ਉਮੰਗ ਸੀ।
ਪ੍ਰਸ਼ਾਦਾ ਬਾਣੀ ਛਕਿਆ ਰਾਤ ਨੂੰ ਵਿਸ਼ਰਾਮ ਕੀਤਾ, ਓਹੀ ਪੁਰਾਤਨ ਗੁਰਸਿੱਖਾਂ , ਗੁਰੂ ਸਾਹਿਬ ਜੀ ਦੇ ਵੇਲੇ ਦਾ ਸਮਾਂ ਦੁਹਰਾਇਆ ਜਾ ਰਿਹਾ ਪ੍ਰਤੀਤ ਹੋ ਰਿਹਾ ਸੀ।
ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਸਭ ਨੇ ਨਾਮ ਜਪਿਆ, ਜਲ ਪਾਣੀ ਛੱਕ ਗੁਰੂ ਦੀ ਹਜ਼ੂਰੀ ਅੰਦਰ ਪਹੁੰਚ ਕਰਕੇ ਗੁਰਬਾਣੀ ਪਾਠ ਅਤੇ ਕਥਾ ਸੁਣੀ, ਅਰਦਾਸ ਤੋਂ ਬਾਅਦ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ, ਅੱਗੇ ਚਾਲੇ ਪਾਏ,
ਪਿੰਡ ਦੀ ਸੰਗਤ, ਸੰਗਤ ਨੂੰ ਵਿਦਾ ਕਰਨ ਪਿੰਡ ਦੀ ਜੂਹ ( ਹੱਦ) ਤੱਕ ਨਾਲ ਗਈ,
( ਜਿਵੇਂ ਉੱਪਰ ਵੀਡੀਓ ਵਿੱਚ ਦ੍ਰਿਸ਼ ਹੈ )
ਬੜਾ ਹੀ ਰਮਣੀਕ ਮਾਹੌਲ ਬਣਿਆ ਹੋਇਆ ਸੀ।
ਬਹੁਤਿਆਂ ਦਾ ਜੀ ਕਰੇ ਨਾਲ ਹੀ ਤੁਰਦੇ ਤੁਰਦੇ ਜਾਈਏ... ।
ਸਭ ਪਿੰਡ ਵਾਸੀ ਸੀਸ ਨਿਵਾ ਕੇ ਬੇਅੰਤ ਧੰਨਵਾਦ ਕਰਕੇ ਘਰਾਂ ਨੂੰ ਪਰਤੇ ।
ਸੋ ਇਸ ਪ੍ਰਕਾਰ, ਇਤਿਹਾਸ ਨੂੰ ਦੁਹਰਾਉਂਦਾ ਇਕ ਵਖਰਾ ਹੀ ਦ੍ਰਿਸ਼ ਦੇਖਿਆ।
( ਬਾਕੀ ਦੀ ਵਿਸ਼ੇਸ਼ ਵੀਚਾਰ ਅਤੇ ਮਹਾਨਤਾ ਥੱਲੇ ਦਿੱਤੇ ਲਿੰਕ ਜਾਂ "Giani Sukhchain Singh jatha bhindran" you tube ਤੇ ਸਰਵਨ ਕਰ ਸਕਦੇ ਹੋ ਜੀ )
🌸📜🌸
ਕਥਾ ਹੁਕਮਨਾਮਾ ਸਾਹਿਬ
ਵਿਸ਼ਾ- ਵੱਡੇ ਭਾਗ ਹੋਣ ਦੀ ਨਿਸ਼ਾਨੀ ਕੀ ਹੈ
ਵੀਡੀਓ
https://youtu.be/nrqcwFYNx9I
ਆਡੀਓ
https://t.me/GurbaniPathaKatha/411
ਬ੍ਰਹਮ ਗਿਆਨੀ ਦੀਆਂ ੧੯ ਨੀਸ਼ਾਨੀਆਂ
ਆਡੀਓ ਲਿੰਕ👇
https://youtu.be/N-6kJOfKfYA
ਵੀਡੀਓ ਲਿੰਕ 👇
https://t.me/GurbaniPathaKatha/409
ਕਥਾ~ਸਾਡੇ ਮਨ ਤੇ ਕੀਰਤਨ ਦਾ ਅਸਰ
ਵੀਡੀਓ ਲਿੰਕ
https://youtu.be/_4y-ALBq3yA
ਆਡੀਓ ਲਿੰਕ
https://t.me/GurbaniPathaKatha/410
*ਕਥਾ ਪ੍ਰਕਾਸ਼ ਪੁਰਬ*
*ਸ੍ਰੀ ਗੁਰੂ ਰਾਮਦਾਸ ਸਾਹਿਬ ਜੀ*
*ਵੀਡੀਓ ਲਿੰਕ*
https://youtu.be/BgWvUPgCyoY
*ਆਡੀਓ ਲਿੰਕ*
https://t.me/GurbaniPathaKatha/417
🪷🌹🌼
ਕਵਿਕਲੵਠਕੁਰਹਰਦਾਸਤਨੇਗੁਰਰਾਮਦਾਸਸਰਅਭਰਭਰੇ॥੧॥ { ਅੰਗ ੧੩੯੬ }* 🪷🌸🌼🌹
੬. ਕਥਾ ਹੁਕਮਨਾਮਾ ਸਾਹਿਬ
ਵਿਸ਼ਾ:- ਉੱਦਮ ਕਰਨਾ ਲਾਜ਼ਮੀ ਹੈ।
ਵੀਡੀਓ
https://youtu.be/ZTW10u6TC-0
ਆਡੀਓ
https://t.me/GurbaniPathaKatha/407
ਸਭ ਗੁਰਸਿੱਖਾਂ ਨੂੰ "ਸਸਤ੍ਰ ਪੂਜਨ ਦਿਵਸ" ਦੀਆਂ ਬੇਅੰਤ ਬੇਅੰਤ ਮੁਬਾਰਕਾਂ ਜੀ।
🌸🗡️⚔️🛡️🌸
ਸਭ ਗੁਰਸਿੱਖਾਂ ਨੂੰ "ਸਸਤ੍ਰ ਪੂਜਨ ਦਿਵਸ" ਦੀਆਂ ਬੇਅੰਤ ਬੇਅੰਤ ਮੁਬਾਰਕਾਂ ਜੀ।
🌸🗡️⚔️🛡️🌸
