Memorial Generation
Open in Telegram
Subscribe also our YouTube channel - https://youtube.com/c/MemorialGeneration07
Show more7 417
Subscribers
-924 hours
-577 days
-18230 days
Posts Archive
7 415
Pseb 10th compartment result July 2026 declared🎖️https://punjab-10th-result.indiaresults.com/pb/pseb/Result-of-Matriculation-Supplementary-Exam-July-2026/mquery.htm
7 415
🎉 ਵੱਡੀ ਖੁਸ਼ਖਬਰੀ! 🎉
📢 PSEB 12ਵੀਂ ਜਮਾਤ ਸਪਲੀਮੈਂਟਰੀ ਪ੍ਰੀਖਿਆ ਜੁਲਾਈ 2026 ਦਾ ਨਤੀਜਾ ਜਾਰੀ ਹੋ ਗਿਆ ਹੈ। ✅
🔎 ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰਕੇ ਨਤੀਜਾ ਚੈੱਕ ਕਰੋ।
🌐 Result Link :
https://punjab-12th-result.indiaresults.com/pb/pseb/Result-of-Senior-Secondary-Supplementary-Exam-July-2026/mquery.htm
📲 ਨਤੀਜਾ ਵੱਧ ਤੋਂ ਵੱਧ ਵਿਦਿਆਰਥੀਆਂ ਨਾਲ ਸ਼ੇਅਰ ਕਰੋ।
#PSEB #PunjabBoard #12thResult #SupplementaryResult #PSEBResult #Result2026 #PunjabEducation
7 415
*10th 12th mercy golden chance roll number* 📌https://registration2025.pseb.ac.in/PrivateCandidate/AdmitCardPrivateSearch
7 415
📢 ਵਿਦਿਆਰਥੀਆਂ ਲਈ ਵੱਡੀ ਅਪਡੇਟ!
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਮਾਤ 11ਵੀਂ ਅਤੇ 12ਵੀਂ ਲਈ Entrepreneurship ਨੂੰ 5ਵੇਂ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਹ ਵਿਸ਼ਾ ਸਕੂਲ ਪੱਧਰ 'ਤੇ ਗ੍ਰੇਡਿੰਗ ਅਧੀਨ ਹੋਵੇਗਾ ਅਤੇ ਇਸ ਦੇ ਅੰਕ DMC ਵਿੱਚ ਵੀ ਦਰਜ ਕੀਤੇ ਜਾਣਗੇ। ✅
7 415
🔥 ਵੱਡੀ ਅਪਡੇਟ: ਤੀਜੀ ਤੋਂ ਅੱਠਵੀਂ ਜਮਾਤ ਦੇ ਸਿਲੇਬਸ ਅਤੇ ਰੈਮੇਡੀਅਲ ਕਲਾਸਾਂ ਸਬੰਧੀ ਅਹਿਮ ਨੋਟਿਸ!
⏰ ਕਲਾਸਾਂ ਦਾ ਸਮਾਂ: ਇਹ ਕਲਾਸਾਂ ਸਵੇਰ ਦੀ ਸਭਾ (Morning Assembly) ਜਾਂ ਹੋਰ ਕਿਸੇ ਵੀ ਉਪਲਬਧ ਪੀਰੀਅਡ ਦੌਰਾਨ ਲਗਾਈਆਂ ਜਾ ਸਕਦੀਆਂ ਹਨ ਤਾਂ ਜੋ ਬੱਚਿਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਹੋ ਸਕੇ।
7 415
🔥 ਵੱਡੀ ਅਪਡੇਟ: ਤੀਜੀ ਤੋਂ ਅੱਠਵੀਂ ਜਮਾਤ ਦੇ ਸਿਲੇਬਸ ਅਤੇ ਰੈਮੇਡੀਅਲ ਕਲਾਸਾਂ ਸਬੰਧੀ ਅਹਿਮ ਨੋਟਿਸ!
7 415
ਪੰਜਾਬ ਦੇ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਸਕੂਲ ਬੈਗ🔥🤗
ਸਿੱਖਿਆ ਬੋਰਡ (PSEB) ਵੱਲੋਂ ਸੈਸ਼ਨ 2026-27 ਲਈ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 11ਵੀਂ ਅਤੇ 12ਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਮੁਹੱਈਆ ਕਰਵਾਏ ਜਾਣਗੇ। ਇਸ ਸਬੰਧੀ ਸਿੱਖਿਆ ਬੋਰਡ ਵੱਲੋਂ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
7 415
🚨 PSEB 10th & 12th Compartment Roll Numbers Out! 🚨
ਜਿਹੜੇ ਵੀ ਵਿਦਿਆਰਥੀਆਂ ਨੇ ਜੁਲਾਈ 2026 ਦੀਆਂ ਪ੍ਰੀਖਿਆਵਾਂ ਦੇਣੀਆਂ ਹਨ, ਉਹਨਾਂ ਦੇ ਐਡਮਿਟ ਕਾਰਡ ਆ ਚੁੱਕੇ ਹਨ
ਦੇਰੀ ਨਾ ਕਰੋ, ਹੁਣੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਆਪਣਾ ਰੋਲ ਨੰਬਰ ਡਾਊਨਲੋਡ ਕਰੋ! 👍
https://registration2025.pseb.ac.in/PrivateCandidate/AdmitCardPrivateSearch
