ru
Feedback

Не попадитесь на канал ботавода! Telemetrio находит и помечает такие каналы 👉 Хотите видеть метку — оформите подписку

Memorial Generation

Memorial Generation

Открыть в Telegram
6 907
Подписчики
-724 часа
-347 дней
-17630 дней
Архив постов
Notice 🥲
Notice 🥲
16 сент., 09:49

ਸਤੰਬਰ ਪੇਪਰ 2026 ਡੇਟਸ਼ੀਟ .pdf2.34 MB
31 авг., 09:33

29 авг., 09:32

*ਪੰਜਾਬ ਸਰਕਾਰ* # *ਰੱਖੜੀ* @ 28-8-2026 * *ਸਕੂਲ ਸਮਾਂ:- 10.00 AM to 2.00 PM*
27 авг., 20:13

🎉 ਵੱਡੀ ਖੁਸ਼ਖਬਰੀ! 🎉 📢 PSEB 12ਵੀਂ ਜਮਾਤ ਸਪਲੀਮੈਂਟਰੀ ਪ੍ਰੀਖਿਆ ਜੁਲਾਈ 2026 ਦਾ ਨਤੀਜਾ ਜਾਰੀ ਹੋ ਗਿਆ ਹੈ। ✅ 🔎 ਆਪਣਾ ਰੋਲ ਨੰਬਰ ਜਾਂ ਨਾਮ ਦਰਜ
🎉 ਵੱਡੀ ਖੁਸ਼ਖਬਰੀ! 🎉 📢 PSEB 12ਵੀਂ ਜਮਾਤ ਸਪਲੀਮੈਂਟਰੀ ਪ੍ਰੀਖਿਆ ਜੁਲਾਈ 2026 ਦਾ ਨਤੀਜਾ ਜਾਰੀ ਹੋ ਗਿਆ ਹੈ। ✅ 🔎 ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰਕੇ ਨਤੀਜਾ ਚੈੱਕ ਕਰੋ। 🌐 Result Link : https://punjab-12th-result.indiaresults.com/pb/pseb/Result-of-Senior-Secondary-Supplementary-Exam-July-2026/mquery.htm 📲 ਨਤੀਜਾ ਵੱਧ ਤੋਂ ਵੱਧ ਵਿਦਿਆਰਥੀਆਂ ਨਾਲ ਸ਼ੇਅਰ ਕਰੋ। #PSEB #PunjabBoard #12thResult #SupplementaryResult #PSEBResult #Result2026 #PunjabEducation
27 авг., 10:03

27 авг., 09:14

photo content
15 авг., 20:17

📢 ਵਿਦਿਆਰਥੀਆਂ ਲਈ ਵੱਡੀ ਅਪਡੇਟ! ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਮਾਤ 11ਵੀਂ ਅਤੇ 12ਵੀਂ ਲਈ Entrepreneurship ਨੂੰ 5ਵੇਂ ਲਾਜ਼ਮੀ ਵਿਸ਼ੇ ਵਜੋਂ
📢 ਵਿਦਿਆਰਥੀਆਂ ਲਈ ਵੱਡੀ ਅਪਡੇਟ! ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਮਾਤ 11ਵੀਂ ਅਤੇ 12ਵੀਂ ਲਈ Entrepreneurship ਨੂੰ 5ਵੇਂ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਗਿਆ ਹੈ। ਇਹ ਵਿਸ਼ਾ ਸਕੂਲ ਪੱਧਰ 'ਤੇ ਗ੍ਰੇਡਿੰਗ ਅਧੀਨ ਹੋਵੇਗਾ ਅਤੇ ਇਸ ਦੇ ਅੰਕ DMC ਵਿੱਚ ਵੀ ਦਰਜ ਕੀਤੇ ਜਾਣਗੇ। ✅
31 июля, 09:56

😌
😌
25 июля, 05:51

ਕਿਵੇਂ ਦਾ ਲੱਗਿਆ ਬੈਗ ਫਿਰ 11ਵੀ 12ਵੀ ਵਾਲਿਓ ? 🥹
ਕਿਵੇਂ ਦਾ ਲੱਗਿਆ ਬੈਗ ਫਿਰ 11ਵੀ 12ਵੀ ਵਾਲਿਓ ? 🥹
21 июля, 11:09

Answer Key NMMS(8th).pdf0.09 KB
19 июля, 13:47

NMMSS 8th Question Paper.pdf2.67 MB
19 июля, 13:47

🔥 ਵੱਡੀ ਅਪਡੇਟ: ਤੀਜੀ ਤੋਂ ਅੱਠਵੀਂ ਜਮਾਤ ਦੇ ਸਿਲੇਬਸ ਅਤੇ ਰੈਮੇਡੀਅਲ ਕਲਾਸਾਂ ਸਬੰਧੀ ਅਹਿਮ ਨੋਟਿਸ! ​⏰ ਕਲਾਸਾਂ ਦਾ ਸਮਾਂ: ਇਹ ਕਲਾਸਾਂ ਸਵੇਰ ਦੀ ਸਭਾ (Morning Assembly) ਜਾਂ ਹੋਰ ਕਿਸੇ ਵੀ ਉਪਲਬਧ ਪੀਰੀਅਡ ਦੌਰਾਨ ਲਗਾਈਆਂ ਜਾ ਸਕਦੀਆਂ ਹਨ ਤਾਂ ਜੋ ਬੱਚਿਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਹੋ ਸਕੇ।
19 июля, 09:54
19 июля, ~09:55

🔥 ਵੱਡੀ ਅਪਡੇਟ: ਤੀਜੀ ਤੋਂ ਅੱਠਵੀਂ ਜਮਾਤ ਦੇ ਸਿਲੇਬਸ ਅਤੇ ਰੈਮੇਡੀਅਲ ਕਲਾਸਾਂ ਸਬੰਧੀ ਅਹਿਮ ਨੋਟਿਸ!
🔥 ਵੱਡੀ ਅਪਡੇਟ: ਤੀਜੀ ਤੋਂ ਅੱਠਵੀਂ ਜਮਾਤ ਦੇ ਸਿਲੇਬਸ ਅਤੇ ਰੈਮੇਡੀਅਲ ਕਲਾਸਾਂ ਸਬੰਧੀ ਅਹਿਮ ਨੋਟਿਸ!
19 июля, 09:53

ਪੰਜਾਬ ਦੇ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਸਕੂਲ ਬੈਗ🔥🤗 ਸਿੱਖਿਆ ਬੋਰਡ (PSEB) ਵੱਲੋਂ ਸੈਸ਼ਨ 202
ਪੰਜਾਬ ਦੇ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਸਕੂਲ ਬੈਗ🔥🤗 ਸਿੱਖਿਆ ਬੋਰਡ (PSEB) ਵੱਲੋਂ ਸੈਸ਼ਨ 2026-27 ਲਈ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 11ਵੀਂ ਅਤੇ 12ਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਮੁਹੱਈਆ ਕਰਵਾਏ ਜਾਣਗੇ। ਇਸ ਸਬੰਧੀ ਸਿੱਖਿਆ ਬੋਰਡ ਵੱਲੋਂ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
19 июля, 08:32

3rd Counselling Schdule Female_compressed.pdf7.86 KB
04 июля, 04:47

3rd Counselling Schdule Male.pdf6.99 MB
04 июля, 04:47

Meritorious school 3rd counselling notice 🤗
Meritorious school 3rd counselling notice 🤗
04 июля, 04:46

🚨 PSEB 10th & 12th Compartment Roll Numbers Out! 🚨 ਜਿਹੜੇ ਵੀ ਵਿਦਿਆਰਥੀਆਂ ਨੇ ਜੁਲਾਈ 2026 ਦੀਆਂ ਪ੍ਰੀਖਿਆਵਾਂ ਦੇਣੀਆਂ ਹਨ, ਉਹਨਾਂ ਦੇ ਐਡ
🚨 PSEB 10th & 12th Compartment Roll Numbers Out! 🚨 ਜਿਹੜੇ ਵੀ ਵਿਦਿਆਰਥੀਆਂ ਨੇ ਜੁਲਾਈ 2026 ਦੀਆਂ ਪ੍ਰੀਖਿਆਵਾਂ ਦੇਣੀਆਂ ਹਨ, ਉਹਨਾਂ ਦੇ ਐਡਮਿਟ ਕਾਰਡ ਆ ਚੁੱਕੇ ਹਨ ਦੇਰੀ ਨਾ ਕਰੋ, ਹੁਣੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਆਪਣਾ ਰੋਲ ਨੰਬਰ ਡਾਊਨਲੋਡ ਕਰੋ! 👍 https://registration2025.pseb.ac.in/PrivateCandidate/AdmitCardPrivateSearch
01 июля, 13:08

ਕੌਣ-ਕੌਣ ਅੱਜ ਪਹਿਲੇ ਦਿਨ ਸਕੂਲ ਜਾ ਰਿਹਾ ਹੈ, ਕਮੈਂਟਸ ਵਿੱਚ ਹਾਜ਼ਰੀ ਲਗਵਾਓ? 🥺👇🏻
ਕੌਣ-ਕੌਣ ਅੱਜ ਪਹਿਲੇ ਦਿਨ ਸਕੂਲ ਜਾ ਰਿਹਾ ਹੈ, ਕਮੈਂਟਸ ਵਿੱਚ ਹਾਜ਼ਰੀ ਲਗਵਾਓ? 🥺👇🏻
30 июня, 20:30