Punjabi Status❤️(ਪੰਜਾਬੀ ਸਟੇਟਸ)
Open in Telegram
620
Subscribers
+324 hours
+137 days
+8330 days
Data loading in progress...
Similar Channels
Tags Cloud
No data
Any problems? Please refresh the page or contact our support manager.
Incoming and Outgoing Mentions
---
---
---
---
---
---
Attracting Subscribers
December '24
December '24
+47
in 0 channels
November '24
+105
in 0 channels
Get PRO
October '24
+545
in 0 channels
| Date | Subscriber Growth | Mentions | Channels | |
| 21 December | +7 | |||
| 20 December | +2 | |||
| 19 December | +2 | |||
| 18 December | +3 | |||
| 17 December | +7 | |||
| 16 December | +3 | |||
| 15 December | +3 | |||
| 14 December | 0 | |||
| 13 December | 0 | |||
| 12 December | 0 | |||
| 11 December | 0 | |||
| 10 December | 0 | |||
| 09 December | +1 | |||
| 08 December | +1 | |||
| 07 December | +3 | |||
| 06 December | +6 | |||
| 05 December | 0 | |||
| 04 December | +3 | |||
| 03 December | +1 | |||
| 02 December | +4 | |||
| 01 December | +1 |
Channel Posts
| 2 | ਰਾਜ ਚਾਹੁੰਦੇ ਮਹਾਰਾਜਾ ਰਣਜੀਤ ਸਿੰਘ ਵਾਲਾ,
ਪਰ, 80 ਰੁਪਏ ਦੀ ਬੋਤਲ ਪਿੱਛੇ ਵਿਕ ਜਾਂਦੇ ।
💯💯
@ਮਾਨ | 0 |
| 3 | ਰਾਜ ਚਾਹੁੰਦੇ ਮਹਾਰਾਜ ਰਣਜੀਤ ਸਿੰਘ ਵਾਲਾ,
80 ਰੁਪਏ ਦੀ ਬੋਤਲ ਪਿੱਛੇ ਜ਼ਮੀਰ ਮਾਰ ਲੈਂਦੇ।
💯💯
@ਮਾਨ | 0 |
| 4 | ਮੇਰੇ ਦੋਸਤ ਥੁੱਕ ਦੇਣਾ, ਇਹੋ ਜਿਹੀ ਮੁਹੱਬਤ ਤੇ,
ਜਿਹਨੂੰ ਤੇਰੇ ਹੁੰਦੇ ਵੀ, ਕਿਸੇ ਦੂਜੇ ਦੀ ਤਾਲਾਸ਼ ਹੋਵੇ
@ਮਾਨ | 0 |
| 5 | ਜਿੱਥੇ ਈਰਖਾ ਹੈ, ਉੱਥੇ ਪ੍ਰੇਮ ਸੰਭਵ ਨਹੀਂ ਹੈ।
ਜਿੱਥੇ ਪ੍ਰੇਮ ਹੈ, ਉੱਥੇ ਈਰਖਾ ਸੰਭਵ ਨਹੀਂ ਹੈ।
@ਮਾਨ | 0 |
| 6 | ਰਿਸਕ ਹਮੇਸ਼ਾਂ ਵੱਡਾ ਲਵੋ,
ਜਿੱਤ ਗਏ ਤਾਂ ਕਪਤਾਨ ਬਣੋਗੇ,
ਹਾਰ ਗਏ ਤਾਂ ਸਲਾਹਕਾਰ।
@ਮਾਨ | 0 |
| 7 | ਕਾਮਯਾਬੀ ਵਿੱਚ ਪਾਰਟੀ ਮੰਗਣ ਵਾਲੇ,
ਦੁੱਖਾਂ ਵਿੱਚ ਕਿੱਥੇ ਸੀ?
@ਮਾਨ | 0 |
| 8 | ਅੱਜ ਦੇ ਦੌਰ ਵਿੱਚ ਮੈਨੂੰ ਬਹੁਤ ਹੈਰਾਨ ਕਰਦੀ ਆ ਓਹਨਾਂ ਲੋਕਾਂ ਦੀ
ਵਫ਼ਾਦਾਰੀ
ਜੋ ਜ਼ਿੰਦਗੀ ਦੇ ਆਖਰੀ ਪੜਾਅ ਤੇ ਵੀ ਇੱਕ ਦੂਜੇ ਨਾਲ ਅਡੋਲ
ਖੜੇ ਨੇ | | 0 |
| 9 | ਸਾਂਝੇ ਨੇ ਹੁਣ ਦੁੱਖ ਸੁੱਖ ਸਾਡੇ,
ਸਾਂਝੇ ਨੇ ਸਭ ਚਾਅ,
ਤੇਰੇ ਨਾਲ ਮਿੱਟੀ ਵੀ ਸੋਨਾ,
ਬਿਨ ਤੇਰੇ ਸਭ ਸਵਾਹ| | 0 |
| 10 | ਜੋ ਪਾਣੀ ਨਾਲ ਭਿੱਜਦੇ, ਉਹ ਲਿਬਾਸ ਬਦਲਦੇ ਨੇ,
ਜੋ ਪਸੀਨੇ ਨਾਲ ਭਿੱਜਦੇ, ਉਹ ਇਤਿਹਾਸ ਬਦਲਦੇ ਨੇ ।
@ਮਾਨ | 0 |
| 11 | ਮਿਹਨਤ ਓਦੋਂ ਤੱਕ ਕਰਦੇ ਰਹੋ,
ਜਦੋਂ ਤੱਕ ਮਹਿੰਗੀਆਂ ਚੀਜ਼ਾਂ,
ਸਸਤੀਆਂ ਨਾ ਲੱਗਣ ਲੱਗ ਜਾਣ।
🥰🥰 | 0 |
| 12 | ਜਿੱਥੇ ਰਾਤ ਦੀ ਲੜਾਈ ਸਵੇਰ ਤੱਕ ਯਾਦ ਨਾ ਰਹੇ,
ਓਹੀ ਰਿਸ਼ਤੇ ਉਮਰਾਂ ਤੱਕ ਨਿਭਦੇ ਨੇ।
@Maan | 0 |
| 13 | ਕਿਵੇਂ ਵਗਦੀ ਏ ਰਾਵੀ, ਅਸੀਂ ਤੋਰ ਦੇਖ ਲੈਂਦੇ,
ਏਹ ਤਾਰ ਜੇ ਨਾ ਹੁੰਦੀ ਤਾਂ ਲਾਹੌਰ ਦੇਖ ਲੈਂਦੇ।
@Maan | 0 |
| 14 | ਅਗਵਾਈ ਕਰਨ ਦਾ ਉਦੇਸ਼ ਲੋਕਾਂ ਨੂੰ ਸਹੀ ਰਸਤਾ ਵਿਖਾਉਣਾ ਹੈ।
ਹਕੂਮਤ ਕਰਨਾ ਨਹੀਂ। | 0 |
| 15 | ਚੁੱਪ ਤੇ ਸਬਰ ਅਜਿਹੇ ਗੁਣ ਹਨ,
ਜੋ ਇਨਸਾਨ ਨੂੰ ਬੇਲੋੜੀਆਂ ਮੁਸੀਬਤਾਂ ਤੋਂ ਬਚਾ ਕੇ ਰੱਖਦੇ ਹਨ।
@Maan | 0 |
| 16 | ਬਾਲਣ, ਹੀਟਰ ਤੇ ਅੰਗੀਠੀ ਦਾ ਨਿੱਘ ਬਹੁਤ ਹੁੰਦਾ ਹੈ ਸਿਆਲਾ ਵਿੱਚ,
ਪਰ ਮਾਂ ਦੀ ਬੁੱਕਲ ਨਾਲੋਂ ਜਿਆਦਾ ਨਹੀਂ ਹੁੰਦਾ।
@Maan | 0 |
| 17 | ਘਰ ਦੇ ਦਰਵਾਜ਼ੇ ਤੇ ਆਏ ਕਿਸੇ ਫਕੀਰ ਨੂੰ ਕਦੇ ਵੀ ਬੁਰਾ ਨਾ ਕਹੋ
ਕਿਉਂਕਿ
ਉਹ ਭੀਖ ਮੰਗਣ ਨਹੀਂ ਬਲਕਿ ਦੁਆਵਾਂ ਦੇਣ ਲਈ ਆਉਂਦਾ ਹੈ | 0 |
| 18 | ਬੜਾ ਗੂੜੵਾ ਰਿਸ਼ਤਾ ਹੈ ਕੋਸ਼ਿਸ਼ ਤੇ ਕਾਮਯਾਬੀ ਦਾ,
ਕੋਸ਼ਿਸ਼ ਕਰੋਗੇ ਤਾਂ ਕਾਮਯਾਬੀ ਮਿਲੇਗੀ।
@Maan | 0 |
| 19 | ਅੱਡੀਆਂ ਚੁੱਕਣ ਨਾਲ਼ ਕੱਦ ਵੱਡੇ ਨਹੀਂ ਹੁੰਦੇ,
ਉਚਾਈ ਤੇ ਪਹੁੰਚਣ ਲਈ ਸਿਰ ਝੁਕਾਉਣਾ ਪੈਂਦਾ ਹੈ।
@Maan | 0 |
| 20 | ਹਵਾਵਾਂ ਕਰਨਗੀਆਂ ਫੈਸਲਾ ਚਾਨਣ ਦਾ...
ਦੀਵਾ ਉਹੀ ਚੱਲੂ ਜੀਹਦੇ ਚ ਦਮ ਹੋਊ..
ਮਾਨ | 0 |
