en
Feedback

Don't get caught by a cheater! Telemetrio finds and tags such channels 👉 If you want to see the tag, subscribe

Telegram Links™

Telegram Links™

Open in Telegram

Main Telegram links (Channels & Bots) for new comers, enthusiast and net explorers.

Show more
586
Subscribers
No data24 hours
-37 days
-430 days
Posts Archive
Repost from TG Link Ads
ਮਠਿਆਈ ਖਾ ਰਹੇ ਆਂ ਜਾਂ..? 🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ... 🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ... 🔹 ਸਸਤੇ ਦੇ ਚੱਕਰ ਵਿੱਚ ਕਿਤੇ... 🔹 ਤਿਉਹਾਰ
ਮਠਿਆਈ ਖਾ ਰਹੇ ਆਂ ਜਾਂ..? 🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ... 🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ... 🔹 ਸਸਤੇ ਦੇ ਚੱਕਰ ਵਿੱਚ ਕਿਤੇ... 🔹 ਤਿਉਹਾਰਾਂ ਦੇ ਸੀਜ਼ਨ ਵਿੱਚ... 🔹 ਮਹਿਕਮਿਆਂ ਦੀ ਕਾਰਗੁਜ਼ਾਰੀ... 🔹 ਸਫ਼ਾਈ, ਸੁੱਚਮ ਤੇ ਸ਼ੁੱਧਤਾ ਤਾਂ... ਪੂਰੀ ਪੋਸਟ ਪੜ੍ਹੋ ਫ਼ੇਸਬੁੱਕ ਉੱਤੇ...

Repost from N/a
📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ
📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ..! 🤖 ਹੁਣ ਤੁਸੀਂ ਮਲਵਈ, ਪੁਆਧੀ, ਪੋਠੋਹਾਰੀ ਤੇ ਲਹਿੰਦੀ ਬੋਲੀਆਂ ਦੇ ਸ਼ਬਦ ਜਾਂ ਅਰਥ ਟੈਲੀਗ੍ਰਾਮ ਬੋਟ https://t.me/PunjabiBoliBot ਦੀ ਸਹਾਇਤਾ ਨਾਲ ਪਲ-ਛਿਣ ਵਿੱਚ ਜਾਣ ਸਕਦੇ ਹੋ। ❓ ਬੋਟ ਅਤੇ ਇਸਨੂੰ ਵਰਤਣ ਬਾਰੇ ਬੋਟ Menu ਜਾਂ /help ਕਮਾਂਡ ਵਰਤੋ। 🔥 ਬੋਟ ਨੂੰ ਨਿੱਜੀ ਚੈਟ ਰਾਹੀਂ ਵਰਤ ਸਕਦੇ ਹੋ ਜਾਂ ਕਿਸੇ ਗਰੁੱਪ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਬੋਟ ਪ੍ਰਬੰਧਕ ਦੀ ID @PanjabiRobot ਉੱਤੇ ਹੇਠ ਲਿਖੀ ਜਾਣਕਾਰੀ ਭੇਜ ਸਕਦੇ ਹੋ: • ਬੋਟ ਵਿੱਚ ਸ਼ਾਮਲ ਉਪ-ਬੋਲੀਆਂ ਨਾਲ ਸੰਬੰਧਿਤ ਕੋਈ ਨਵਾਂ ਸ਼ਬਦ (ਸਮੇਤ ਅਰਥ) • ਪੰਜਾਬੀ ਦੀਆਂ ਹੋਰ ਉਪ-ਬੋਲੀਆਂ (ਜਿਵੇਂ ਮਾਝੀ, ਦੁਆਬੀ ਆਦਿ) ਦੀ ਕੋਈ ਕਿਤਾਬ ਜਾਂ ਸ਼ਬਦਕੋਸ਼ ਤਾਂ ਨਹੀਂ ਬਣੇ ਪਰ ਜੇ ਕਿਸੇ ਕੋਲ ਸ਼ਬਦਾਂ ਦਾ ਥੋੜ੍ਹਾ-ਬਹੁਤ ਸੰਗ੍ਰਹਿ ਹੈ ਤਾਂ ਅਰਥਾਂ ਸਮੇਤ ਭੇਜ ਸਕਦੇ ਹੋ ⚡️ ਆਉਂਦੇ ਸਮੇਂ ਦੌਰਾਨ ਬੋਟ ਵਿੱਚ ਕੁੱਝ ਨਵੇਂ ਫੀਚਰ ਜੋੜੇ ਜਾਣਗੇ, ਜਿਸ ਬਾਰੇ ਸਬਸਕ੍ਰਾਈਬਰਾਂ ਨੂੰ ਸੰਦੇਸ਼ੇ ਰਾਹੀਂ ਸੂਚਨਾ ਮਿਲੇਗੀ, Subscribe ਕਰਨ ਲਈ @PunjabiBoliBot ਖੋਲ੍ਹ ਕੇ Start ਕਰੋ। 🪴 ਇਹ ਬੋਟ ਪੰਜਾਬੀ ਦੇ ਕਿਸੇ ਵੱਡੇ ਪ੍ਰੋਜੈਕਟ ਦਾ ਛੋਟਾ ਜਿਹਾ ਹਿੱਸਾ ਹੈ, ਜਿਸ ਬਾਰੇ ਅਗਲੇ ਸਾਲ ਗੱਲ ਕਰਾਂਗੇ। ⛳️ ਉਪਰਾਲਾ by @ShabadShala

ਬੀਤੇ 10-12 ਸਾਲਾਂ ਵਿੱਚ, ਭਾਰਤ 'ਚ ਮੋਬਾਈਲ ਸੇਵਾ ਦੇਣ ਵਾਲੀਆਂ ਕੰਪਨੀਆਂ ਸੁੰਘੜ ਕੇ 2-3 ਰਹਿ ਗਈਆਂ ਹਨ। ਇਹਨਾਂ ਵਿੱਚੋਂ ਵੀ ਮੁੱਖ ਤਾਂ ਅੰਬਾਨੀ ਦੀ ਰਿਲਾਇੰਸ-ਜੀਓ ਹੈ, ਏਅਰਟੈੱਲ ਤੇ ਵੋਡਾਫ਼ੋਨ ਵੀ ਭਾਜਪਾ ਦੇ ਕਿਸੇ ਲੀਡਰ ਜਾਂ ਚੰਦਾ ਸਹਿਯੋਗੀ ਦੀ ਹੋਣੀ ਤਾਂ ਮਾੜ੍ਹਾ ਜਿਹਾ ਬਚੀਆਂ ਆਉਂਦੀਆਂ, BSNL ਨੂੰ ਜਾਣ-ਬੁੱਝ ਕੇ ਖਤਮ ਕੀਤਾ ਜਿਵੇਂ ਦੂਜੇ ਸਾਰੇ ਸਰਕਾਰੀ ਮਹਿਕਮਿਆਂ ਨੂੰ ਕੀਤਾ। ਬਾਕੀ ਹੋਰ ਕਈ ਕੰਪਨੀਆਂ ਹੁੰਦੀਆਂ ਸਨ, ਉਹ ਅੰਬਾਨੀ ਖਾ ਗਿਆ। ਐਲਨ-ਮਸਕ ਦੀ ਸਟਾਰਲਿੰਕ ਕੰਪਨੀ ਪਿਛਲੇ 5 ਸਾਲਾਂ ਤੋਂ ਭਾਰਤ ਵਿੱਚ ਲਾਇਸੰਸ ਲੈਣ ਲਈ ਹੱਥ-ਪੱਲਾ ਮਾਰ ਰਹੀ ਹੈ ਪਰ ਮੋਦੀ-ਸ਼ਾਹ ਹੁਰੀਂ ਦੇ ਨਹੀਂ ਰਹੇ, ਬਾਕੀ ਸਾਰੇ ਦੇਸਾਂ ਨੇ ਦੇਤੇ। ਕਾਰਣ ਸਭ ਨੂੰ ਪਤਾ, ਸਟਾਰਲਿੰਕ ਸਿੱਧਾ ਸੈਟੇਲਾਈਟ ਤੋਂ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਦੇਵੇਗੀ, ਜਿਸ ਨਾਲ ਅੰਬਾਨੀ ਲੁਟੇਰੇ ਦਾ ਗ੍ਰਾਫ਼ ਡਿੱਗੇਗਾ। ਭਾਰਤ ਵਾਲੇ ਜੇ ਦੇਣਗੇ ਵੀ ਤਾਂ ਮਾੜ੍ਹੇ-ਮੋਟੇ ਖੇਤਰ ਤੱਕ ਸੀਮਤ ਰੱਖਣਗੇ, ਜਿੰਨਾ ਚਿਰ ਭਾਜਪਾ ਦਾ ਰਾਜ ਏ।

ਕੀ ਤੁਸੀਂ ਨੇੜ-ਭਵਿੱਖ ਵਿੱਚ ਆਪਣੇ ਘਰ ਸੋਲਰ ਊਰਜਾ ਯੰਤਰ ਲਗਾਉਣ ਬਾਰੇ ਸੋਚ ਰਹੇ ਹੋ?
Anonymous voting

pngwing.com copy.webp1.57 KB

ਤੁਸੀਂ ਕਿੱਥੇ ਰਹਿੰਦੇ ਹੋ?
Anonymous voting

sticker.webp0.25 KB

Repost from TG Link Ads
ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਪੰਜਾਬ ਤੇ ਲਾਗਲੇ ਖੇਤਰਾਂ ਵਿੱਚ ਪਰਾਲੀ ਨੂੰ ... ਆਓ ਜ਼ਰਾ ਵੇਖੀਏ ਕਿ ਪਰਾਲੀ ਦੀ ਅੱਗ ਤੇ ਪ੍ਰਦੂਸ਼ਣ ਦੇ ਬਾਕੀ ਕਾਰਣਾਂ
ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਪੰਜਾਬ ਤੇ ਲਾਗਲੇ ਖੇਤਰਾਂ ਵਿੱਚ ਪਰਾਲੀ ਨੂੰ ... ਆਓ ਜ਼ਰਾ ਵੇਖੀਏ ਕਿ ਪਰਾਲੀ ਦੀ ਅੱਗ ਤੇ ਪ੍ਰਦੂਸ਼ਣ ਦੇ ਬਾਕੀ ਕਾਰਣਾਂ ਦੇ ਧੂੰਏਂ ਵਿੱਚ ਕੀ ਫ਼ਰਕ ਏ... ਪ੍ਰਦੂਸ਼ਣ ਦੇ ਵਿਗਿਆਨਕ ਕਾਰਣ... ਅਜੇ ਵੀ ਦੇਸ ਦੇ ਕਈ ਹਿੱਸਿਆਂ ਵਿੱਚ... ਸਦੀਆਂ ਤੋਂ ਕਿਸਾਨ ਆਪਣੇ ਗੁਜ਼ਾਰੇ ਜੋਗੀ ਖੇਤੀ ਕਰਦਾ ਆਇਆ... ਹਰ ਚੀਜ਼ ਦਾ ਇੱਕ ਸਿਖਰਲਾ ਸਮਾਂ ਹੁੰਦਾ... 👉🏿 ਪੂਰਾ ਲੇਖ ਫ਼ੇਸਬੁੱਕ 'ਤੇ

ਪੰਜਾਬ ਵਿਧਾਨ ਸਭਾ ਦੀਆਂ 4 ਖਾਲੀ ਸੀਟਾਂ ਲਈ ਹੋ ਰਹੀ ਉਪ-ਚੋਣ ਵਿੱਚ, ਸਭ ਤੋਂ ਵੱਧ ਚਰਚਿਤ ਸੀਟ ਗਿੱਦੜਬਾਹਾ ਉੱਤੇ ਕਿਹੜੀ ਪਾਰਟੀ ਜਿੱਤ ਹਾਸਲ ਕਰੇਗੀ?
Anonymous voting

Repost from TG Link Ads
ਭੜਾਕੇ, ਹੁੱਲੜਬਾਜ਼ੀ, ਮਿਠਿਆਈਆਂ, ਦਾਰੂ-ਸਿੱਕਾ, ਫ਼ਾਲਤੂ ਕਰਮ-ਕਾਂਡਾਂ, ਬੂਬਨਿਆਂ ਦੀਆਂ ਜੁੱਤੀਆਂ ਚੱਟਣ, ਫੁੱਲ-ਤੇਲ-ਪੈਸਾ ਬਰਬਾਦ ਕਰਨ ਤੋਂ ਜ਼ਰਾ ਵਿਹਲ ਮਿਲ ਗਈ ਹੋਵੇ ਤਾਂ "1984 ਸਿੱਖ ਨਸਲਕੁਸ਼ੀ" ਬਾਰੇ ਵੀ ਥੋੜ੍ਹੀ ਜਾਣਕਾਰੀ ਲੈ ਲਈਏ: 🔹1984-A Sikh Story (BBC) 🔹Unheard Stories of 1984 (ABP) 🔹जब जली थी दिल्ली (ABP) 🔹The Truth About Nov-1984 Delhi Genocide 🔹ਵਿਧਵਾ ਕਲੋਨੀ - India's Unsettled Settlement 🔹Injustice 1984 (Short Movie) 🔹The Kaurs of 1984 (Quint) ਕਿਸੇ ਪੀੜਤ ਦੀ ਬਾਂਹ ਫੜਨ ਜਾਂ ਅਵਾਜ਼ ਉਠਾਉਣ ਜੋਗੇ ਆਪਾਂ ਕਿੱਡੇ ਕੁ ਫੰਨੇ-ਖਾਂ ਆਂ, ਏਹ ਤਾਂ 40 ਸਾਲਾਂ ਤੋਂ ਸਾਬਤ ਕਰਦੇ ਈ ਆਏ ਆਂ...

Repost from TG Link Ads
sticker.webp0.82 KB

Repost from TG Link Ads
sticker.webp0.37 KB

Repost from ਅਗਿਆਤ
ਕੋਠੀਆਂ-ਗੱਡੀਆਂ-ਕਿੱਲਿਆਂ ਦੇ ਮਾਲਕ, ਮੁੱਛ ਮਰੋੜ ਸਰਦਾਰ ਤੇ ਰਸੂਖਦਾਰ, ਉੱਚਿਆਂ ਘਰਾਂ ਦੇ ਕਹਿੰਦੇ-ਕਹਾਉਂਦੇ ਇੱਜ਼ਤਦਾਰ, ਵੱਡੇ-ਵੱਡੇ ਅਹੁਦੇਦਾਰ ਤੇ ਸਮਝਦਾਰ ਪੰਜਾਬੀਆਂ ਵਿੱਚੋਂ ਸੌ ਪਿੱਛੇ ਦੋ-ਚਾਰ ਈ ਰਹਿਗੇ ਜਿਨ੍ਹਾਂ ਨੇ ਕਦੇ ਕਿਸੇ ਦੇ ਪੈਸੇ ਨਾ ਹੜੱਪੇ ਹੋਣ। ਊਂ ਅਸੀਂ ਆਹ ਹੁੰਨੇ ਆਂ ਅਸੀਂ ਔਹ ਹੁੰਨੇ ਆਂ, ਅਸੀਂ ਆਹ ਕਰਦਾਂਗੇ ਅਸੀਂ ਔਹ ਕਰਦਾਂਗੇ... ਦੁਰ ਫਿਟੇ ਮੂੰਹ ਐਹੋ ਜੀਆਂ ਸ਼ਕਲਾਂ ਤੇ ਇਨ੍ਹਾਂ ਨੂੰ ਜੰਮਣ ਆਲਿਆਂ ਦੇ...

Repost from ਅਗਿਆਤ
sticker.webp0.14 KB

ਕੀ ਅੰਧ-ਵਿਸ਼ਵਾਸ਼ ਪਹਿਲਾਂ ਨਾਲੋਂ ਵਧਿਆ ਕਿ ਘਟਿਆ?
Anonymous voting

sticker.webp0.40 KB

Repost from TG Link Ads
हिंदी Stickers: 💓 रोमांटिक शायरी https://t.me/addstickers/Shayari_Romantic 😔 Sad शायरी https://t.me/addstickers/Shayari_Sad ✍️ शायरी & विचार https://t.me/addstickers/Shayari_Thought 🇮🇳 Indian Memes https://t.me/addstickers/Hindi_Viral_Memes 🙇‍♂️ हिंदी Memes https://t.me/addstickers/Hindi_Dialogue 🕉 हिंदी वर्णमाला https://t.me/addstickers/Hindi_Alphabet 〰️〰️〰️〰️〰️〰️ Join ਸਟਿੱਕਰ ਚੈਨਲ 〰️〰️〰️〰️〰️〰️

Repost from TG Link Ads
sticker.webp0.34 KB