PUNJAB EDUCATES
Open in Telegram
For Ads, promotion and queries, contact us : @likusto_bot PSEB STUDY MATERIAL ⬇️⬇️
Show more3 645
Subscribers
+124 hours
-207 days
-10330 days
Posts Archive
3 644
ਇਹ ਪੇਪਰ YouTube ਤੇ viral ਹੋ ਰਿਹਾ ਹੈ। ਸਾਡਾ ਚੈਨਲ ਇਸ ਦੀ ਕੋਈ ਗਾਰੰਟੀ ਨਹੀਂ ਲੈਂਦਾ ਕਿ ਪੇਪਰ ਇਹ ਹੀ ਆਵੇਗਾ 🙏
3 644
*ਸਤਿ ਸ਼੍ਰੀ ਅਕਾਲ ਜੀ*,
*ਨੈਸ਼ਨਲ ਅਚੀਵਮੈਂਟ ਸਰਵੇ Chatbot ਅਧਾਰਿਤ ਸਵੈ-ਅਭਿਆਸ ਪ੍ਰੋਗਰਾਮ ਵਿਚ ਸਾਰੇ ਜ਼ਿਲ੍ਹਿਆਂ ਨੂੰ ਪਾਰਟੀਸਿਪੇਸ਼ਨ ਵਧਾਉਣ ਦੀ ਲੋੜ ਹੈ।*
*ਅਗਲੇ ਹਫ਼ਤੇ ਦਾ ਅਭਿਆਸ* ਸ਼ੁਰੂ ਕਰਨ ਲਈ ਵਿਦਿਆਰਥੀ ਹੇਠਾਂ ਦਿੱਤੇ ਵ੍ਹੱਟਸਐਪ ਨੰਬਰ ਤੇ ਸਤਿ ਸ੍ਰੀ ਅਕਾਲ ਜਾਂ Hello ਸੰਦੇਸ਼ ਭੇਜਣ 👇
*ਵੱਟਸਐਪ ਨੰ:*
*8595524520*
ਜਿਹੜੇ ਵਿਦਿਆਰਥੀ ਪਹਿਲੀ ਵਾਰ ਅਭਿਆਸ ਕਰ ਰਹੇ ਹਨ ਉਹ ਇਸ ਨੰਬਰ ਨੂੰ *ਫੋਨ ਵਿਚ 'PPPP ਅਭਿਆਸ' ਨਾਮ ਨਾਲ ਸੇਵ ਜ਼ਰੂਰ ਕਰ ਲੈਣ* ਅਤੇ ਵ੍ਹੱਟਸਐਪ ਤੋਂ ਸਤਿ ਸ੍ਰੀ ਅਕਾਲ ਜਾਂ Hello ਸੰਦੇਸ਼ ਵੀ ਭੇਜਣ ।
*ਡੈਮੋ ਵੀਡੀਓ ਦਾ ਲਿੰਕ।*
*https://youtu.be/1onUVaz-fUM&t=19s*
*ਜਮਾਤ* - ਛੇਵੀਂ ਤੋਂ ਦਸਵੀਂ ਤੱਕ
*ਵਿਸ਼ੇ* - ਗਣਿਤ, ਪੰਜਾਬੀ ਅਤੇ ਅੰਗਰੇਜ਼ੀ
*ਮੀਡੀਅਮ* - ਪੰਜਾਬੀ ਅਤੇ ਅੰਗਰੇਜ਼ੀ
*ਸਮਾਂ* - ਹਰ ਹਫ਼ਤੇ ਸ਼ਨੀਵਾਰ ਤੋਂ ਮੰਗਲਵਾਰ ਸ਼ਾਮ ਤੱਕ।
ਧੰਨਵਾਦ ਜੀ।
Available now! Telegram Research 2025 — the year's key insights 
