ru
Feedback
PUNJAB EDUCATES

PUNJAB EDUCATES

Открыть в Telegram

For Ads, promotion and queries, contact us : @likusto_bot PSEB STUDY MATERIAL ⬇️⬇️

Больше
3 662
Подписчики
-424 часа
-237 дней
-10130 день
Архив постов

*ਸਤਿ ਸ਼੍ਰੀ ਅਕਾਲ ਜੀ*, *ਨੈਸ਼ਨਲ ਅਚੀਵਮੈਂਟ ਸਰਵੇ Chatbot ਅਧਾਰਿਤ ਸਵੈ-ਅਭਿਆਸ ਪ੍ਰੋਗਰਾਮ ਵਿਚ ਸਾਰੇ ਜ਼ਿਲ੍ਹਿਆਂ ਨੂੰ ਪਾਰਟੀਸਿਪੇਸ਼ਨ ਵਧਾਉਣ ਦੀ ਲੋੜ ਹੈ।* *ਅਗਲੇ ਹਫ਼ਤੇ ਦਾ ਅਭਿਆਸ* ਸ਼ੁਰੂ ਕਰਨ ਲਈ ਵਿਦਿਆਰਥੀ ਹੇਠਾਂ ਦਿੱਤੇ ਵ੍ਹੱਟਸਐਪ ਨੰਬਰ ਤੇ ਸਤਿ ਸ੍ਰੀ ਅਕਾਲ ਜਾਂ Hello ਸੰਦੇਸ਼ ਭੇਜਣ 👇 *ਵੱਟਸਐਪ ਨੰ:* *8595524520* ਜਿਹੜੇ ਵਿਦਿਆਰਥੀ ਪਹਿਲੀ ਵਾਰ ਅਭਿਆਸ ਕਰ ਰਹੇ ਹਨ ਉਹ ਇਸ ਨੰਬਰ ਨੂੰ *ਫੋਨ ਵਿਚ 'PPPP ਅਭਿਆਸ' ਨਾਮ ਨਾਲ ਸੇਵ ਜ਼ਰੂਰ ਕਰ ਲੈਣ* ਅਤੇ ਵ੍ਹੱਟਸਐਪ ਤੋਂ ਸਤਿ ਸ੍ਰੀ ਅਕਾਲ ਜਾਂ Hello ਸੰਦੇਸ਼ ਵੀ ਭੇਜਣ । *ਡੈਮੋ ਵੀਡੀਓ ਦਾ ਲਿੰਕ।* *https://youtu.be/1onUVaz-fUM&t=19s* *ਜਮਾਤ* - ਛੇਵੀਂ ਤੋਂ ਦਸਵੀਂ ਤੱਕ *ਵਿਸ਼ੇ* - ਗਣਿਤ, ਪੰਜਾਬੀ ਅਤੇ ਅੰਗਰੇਜ਼ੀ *ਮੀਡੀਅਮ* - ਪੰਜਾਬੀ ਅਤੇ ਅੰਗਰੇਜ਼ੀ *ਸਮਾਂ* - ਹਰ ਹਫ਼ਤੇ ਸ਼ਨੀਵਾਰ ਤੋਂ ਮੰਗਲਵਾਰ ਸ਼ਾਮ ਤੱਕ। ਧੰਨਵਾਦ ਜੀ।

sticker.webp0.69 KB

10th Class (2017)-Science Sample papers NAS (PUNJABI MEDIUM)

10th Class (2017)-Science Sample papers NAS (ENGLISH MEDIUM)

Sample Paper 10+2 G English Sept 2021.pdf

open in drive

8th mathematics September sample paper

10th Punjabi MCQ Ques bank

12th general Punjabi MCQ Ques bank