ch
Feedback

不要被骗子欺骗!Telemetrio 会找到并标记这些频道 👉 如果想查看标记,请订阅

ETT 2nd paper / PSTET 1

ETT 2nd paper / PSTET 1

前往频道在 Telegram

ਗਰੁੱਪ ਦੀਆਂ ਸ਼ਰਤਾਂ:- ➡️ਕੋਈ ਰਾਜਨੀਤਿਕ , ਧਰਮ ਸਬੰਧੀ ਜਾਂ ਕਿਸੇ ਜਾਤੀ ਸਬੰਧੀ ਮੈਸੇਜ ਨਹੀਂ ਭੇਜੇਗਾ। ➡️ਗ਼ਾਲ੍ਹ ਦਾ ਮੈਸੇਜ ਨਹੀਂ ਕਰੇਗਾ। ➡️ ਕੋਈ ਵੀ ਮੁੰਡਾ ਕਿਸੇ ਕੁੜੀ ਨੂੰ ਮੈਸੇਜ ਨਹੀਂ ਭੇਜੇਗਾ ਉਪਰੋਕਤ ਹਾਲਤ ਵਿੱਚ ਬੈਨ ਕੀਤਾ ਜਾਊਗਾ।

显示更多
未指定国家未指定类别
2 162
订阅者
无数据24 小时
无数据7 天
无数据30 天
帖子存档
harpreet kaur kehdi aa??

[5/12] ਸਭ ਮਹਿ ਜੋਤਿ ਜੋਤਿ ਹੈ ਸੋਇ ,ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ,ਸਤਰਾਂ ਕਿਸ ਗੁਰੂ ਕਵੀ ਦੁਆਰਾ ਰਚੀਆਂ ਗਈਆਂ ਹਨ।
Public voting

[6/33] [7/21] ਪੰਜਾਬੀ ਦੇ ਡੱਕਵੇ ਵਿਅੰਜਨ ਦੀ ਗਿਣਤੀ ਕਿੰਨੀ ਹੈ?
Public voting

Question ਘੱਟ ਰੱਖਿਆ ਕਰੋ ਜੀ

[48/56] [61/72] [21/35] ✴️ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕਿਸ ਆਧਾਰ ਉੱਪਰ ਕੀਤੀ ਜਾਂਦੀ ਹੈ..?
Public voting

sticker.webp0.24 KB

ਭਾਰਤ ਛੱਡੋ ਅੰਦੋਲਨ ਕਦੋ ਸ਼ੁਰੂ ਹੋਇਆ
Public voting

ਬੰਦਾ ਸਿੰਘ ਬਹਾਦਰ ਦਾ ਉਨਾਂ ਦੇ ਮਾਤਾ ਪਿਤਾ ਨੇ ਕਿ ਨਾਂ ਰੱਖਿਆ ਸੀ..?
Public voting

Nhi ji

[5/36] ਧਨੀ ਰਾਮ ਚਾਤ੍ਰਿਕ ਦੇ ਪਿਤਾ ਜੀ ਦਾ ਕੀ ਨਾਂ ਸੀ
Public voting

ਕੋਈ ਸਲਾਹ ਜਾਂ ਕੋਈ ਸੁਧਾਰ

Vadhia ਸੀ ji

ਸੰਸਾਰ ਦੇ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਭਾਗ ਭਾਰਤ ਦੇ ਹਿੱਸੇ ਆਉਂਦਾ ਹੈ
Public voting

Fir v 2nd no aa gaya

[34/56] [37/72] [16/24] 👩‍⚖️ ਸਪੀਕਰ ਦੀ ਚੋਣ?
Public voting

[17/38] [19/50] ਬੁਲੇ ਸ਼ਾਹ ਦਾ ਮੁਰਸ਼ਦ ਕੌਣ ਸੀ
Public voting

ਬੋਲੀ ਦੀਆਂ ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਵਾਸਤੇ ਕੁਝ ਚਿੰਨਾਂ (Symbols) ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਚਿੰਨਾਂ ਨੂੰ ਵਰਨ ਜਾਂ ਅੱਖਰ ਕਹਿੰਦੇ ਹਨ। ਇਹਨਾਂ ਵਰਨਾਂ ਜਾਂ ਅੱਖਰਾਂ ਦੇ ਸਮੂਹ ਨੂੰ ਉਸ ਬੋਲੀ ਦੀ “ਲਿੱਪੀ” ਜਾਂ “ਵਰਨਮਾਲਾ” ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਹਿੰਦੀ ਬੋਲੀ ਦੀ ਲਿੱਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਦੀ ਲਿੱਪੀ ਰੋਮਨ ਹੈ। ਇਸੇ ਤਰਾਂ ਪੰਜਾਬੀ ਬੋਲੀ ਦੀ ਲਿੱਪੀ ਗੁਰਮੁੱਖੀ ਹੈ। ਗੁਰਮੁੱਖੀ ਲਿੱਪੀ ਦਾ ਪ੍ਰਚਲਤ ਜਾਂ ਪ੍ਰਸਿਧ ਨਾਂ “ਪੈਂਤੀ” ਜਾਂ “ਪੈਂਤੀ-ਅਖਰੀ” ਵੀ ਹੈ। ਪੰਜਾਬੀ ਬੋਲੀ ਦੇ ਪੈਂਤੀ (35) ਅੱਖਰ ਹਨ ਜੋ ਪੰਜ - ਪੰਜ ਦੀਆਂ ਸੱਤ (7) ਟੋਲੀਆਂ ਜਾਂ ਵਰਗਾਂ (groups)ਵਿੱਚ ਵੰਡੇ ਗਏ ਹਨ: ਜਿਵੇਂ:-- ਪੈਂਤੀ ਅੱਖਰੀ ੳ ਅ ੲ ਸ ਹ .. ਮੁਖ ਵਰਗ ਜਾਂ ਟੋਲੀ ਕ ਖ ਗ ਘ ਙ .. ਕ ਵਰਗ ਚ ਛ ਜ ਝ ਞ .. ਚ ਵਰਗ ਟ ਠ ਡ ਢ ਣ .. ਟ ਵਰਗ ਤ ਥ ਦ ਧ ਨ .. ਤ ਵਰਗ ਪ ਫ ਬ ਭ ਮ .. ਪ ਵਰਗ ਯ ਰ ਲ ਵ ੜ .. ਯ ਵਰਗ

[1/21] [1/21] ਨਾਥ ਜੋਗੀਆਂ ਦਾ ਸਮਾਂ ਕਦੋਂ ਤੱਕ ਹੈ
Public voting

[5/31] [5/40] ਦੁਆਬੀ ਉਪਭਾਸ਼ਾ ਕਿਹੜੇ ਇਲਾਕੇ ਦੀ ਹੈ?
Public voting