ETT 2nd paper / PSTET 1
Открыть в Telegram
ਗਰੁੱਪ ਦੀਆਂ ਸ਼ਰਤਾਂ:- ➡️ਕੋਈ ਰਾਜਨੀਤਿਕ , ਧਰਮ ਸਬੰਧੀ ਜਾਂ ਕਿਸੇ ਜਾਤੀ ਸਬੰਧੀ ਮੈਸੇਜ ਨਹੀਂ ਭੇਜੇਗਾ। ➡️ਗ਼ਾਲ੍ਹ ਦਾ ਮੈਸੇਜ ਨਹੀਂ ਕਰੇਗਾ। ➡️ ਕੋਈ ਵੀ ਮੁੰਡਾ ਕਿਸੇ ਕੁੜੀ ਨੂੰ ਮੈਸੇਜ ਨਹੀਂ ਭੇਜੇਗਾ ਉਪਰੋਕਤ ਹਾਲਤ ਵਿੱਚ ਬੈਨ ਕੀਤਾ ਜਾਊਗਾ।
БольшеСтрана не указанаКатегория не указана
2 162
Подписчики
Нет данных24 часа
Нет данных7 дней
Нет данных30 дней
Архив постов
[5/12] ਸਭ ਮਹਿ ਜੋਤਿ ਜੋਤਿ ਹੈ ਸੋਇ ,ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ,ਸਤਰਾਂ ਕਿਸ ਗੁਰੂ ਕਵੀ ਦੁਆਰਾ ਰਚੀਆਂ ਗਈਆਂ ਹਨ।
[48/56] [61/72] [21/35] ✴️ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕਿਸ ਆਧਾਰ ਉੱਪਰ ਕੀਤੀ ਜਾਂਦੀ ਹੈ..?
ਸੰਸਾਰ ਦੇ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਭਾਗ ਭਾਰਤ ਦੇ ਹਿੱਸੇ ਆਉਂਦਾ ਹੈ
ਬੋਲੀ ਦੀਆਂ ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਵਾਸਤੇ ਕੁਝ ਚਿੰਨਾਂ (Symbols) ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਚਿੰਨਾਂ ਨੂੰ ਵਰਨ ਜਾਂ ਅੱਖਰ ਕਹਿੰਦੇ ਹਨ। ਇਹਨਾਂ ਵਰਨਾਂ ਜਾਂ ਅੱਖਰਾਂ ਦੇ ਸਮੂਹ ਨੂੰ ਉਸ ਬੋਲੀ ਦੀ “ਲਿੱਪੀ” ਜਾਂ “ਵਰਨਮਾਲਾ” ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਹਿੰਦੀ ਬੋਲੀ ਦੀ ਲਿੱਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਦੀ ਲਿੱਪੀ ਰੋਮਨ ਹੈ। ਇਸੇ ਤਰਾਂ ਪੰਜਾਬੀ ਬੋਲੀ ਦੀ ਲਿੱਪੀ ਗੁਰਮੁੱਖੀ ਹੈ। ਗੁਰਮੁੱਖੀ ਲਿੱਪੀ ਦਾ ਪ੍ਰਚਲਤ ਜਾਂ ਪ੍ਰਸਿਧ ਨਾਂ “ਪੈਂਤੀ” ਜਾਂ “ਪੈਂਤੀ-ਅਖਰੀ” ਵੀ ਹੈ। ਪੰਜਾਬੀ ਬੋਲੀ ਦੇ ਪੈਂਤੀ (35) ਅੱਖਰ ਹਨ ਜੋ ਪੰਜ - ਪੰਜ ਦੀਆਂ ਸੱਤ (7) ਟੋਲੀਆਂ ਜਾਂ ਵਰਗਾਂ (groups)ਵਿੱਚ ਵੰਡੇ ਗਏ ਹਨ: ਜਿਵੇਂ:--
ਪੈਂਤੀ ਅੱਖਰੀ
ੳ ਅ ੲ ਸ ਹ .. ਮੁਖ ਵਰਗ ਜਾਂ ਟੋਲੀ
ਕ ਖ ਗ ਘ ਙ .. ਕ ਵਰਗ
ਚ ਛ ਜ ਝ ਞ .. ਚ ਵਰਗ
ਟ ਠ ਡ ਢ ਣ .. ਟ ਵਰਗ
ਤ ਥ ਦ ਧ ਨ .. ਤ ਵਰਗ
ਪ ਫ ਬ ਭ ਮ .. ਪ ਵਰਗ
ਯ ਰ ਲ ਵ ੜ .. ਯ ਵਰਗ
