ETT 2nd paper / PSTET 1
前往频道在 Telegram
ਗਰੁੱਪ ਦੀਆਂ ਸ਼ਰਤਾਂ:- ➡️ਕੋਈ ਰਾਜਨੀਤਿਕ , ਧਰਮ ਸਬੰਧੀ ਜਾਂ ਕਿਸੇ ਜਾਤੀ ਸਬੰਧੀ ਮੈਸੇਜ ਨਹੀਂ ਭੇਜੇਗਾ। ➡️ਗ਼ਾਲ੍ਹ ਦਾ ਮੈਸੇਜ ਨਹੀਂ ਕਰੇਗਾ। ➡️ ਕੋਈ ਵੀ ਮੁੰਡਾ ਕਿਸੇ ਕੁੜੀ ਨੂੰ ਮੈਸੇਜ ਨਹੀਂ ਭੇਜੇਗਾ ਉਪਰੋਕਤ ਹਾਲਤ ਵਿੱਚ ਬੈਨ ਕੀਤਾ ਜਾਊਗਾ।
显示更多未指定国家未指定类别
2 162
订阅者
无数据24 小时
无数据7 天
无数据30 天
吸引订阅者
无数据
有任何问题?请刷新页面或联系我们的客服。
频道帖子
| 2 | Nhi ji | 0 |
| 3 | [48/56] [61/72] [21/35] ✴️ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕਿਸ ਆਧਾਰ ਉੱਪਰ ਕੀਤੀ ਜਾਂਦੀ ਹੈ..? | 0 |
| 4 | [5/36] ਧਨੀ ਰਾਮ ਚਾਤ੍ਰਿਕ ਦੇ ਪਿਤਾ ਜੀ ਦਾ ਕੀ ਨਾਂ ਸੀ | 0 |
| 5 | sticker.webp | 0 |
| 6 | https://youtu.be/xrlQZYO9Tt8
Math class ett cadre | 0 |
| 7 | Question ਘੱਟ ਰੱਖਿਆ ਕਰੋ ਜੀ | 0 |
| 8 | Fir v 2nd no aa gaya | 0 |
| 9 | [5/31] [5/40] ਦੁਆਬੀ ਉਪਭਾਸ਼ਾ ਕਿਹੜੇ ਇਲਾਕੇ ਦੀ ਹੈ? | 0 |
| 10 | ਬੋਲੀ ਦੀਆਂ ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਵਾਸਤੇ ਕੁਝ ਚਿੰਨਾਂ (Symbols) ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਚਿੰਨਾਂ ਨੂੰ ਵਰਨ ਜਾਂ ਅੱਖਰ ਕਹਿੰਦੇ ਹਨ। ਇਹਨਾਂ ਵਰਨਾਂ ਜਾਂ ਅੱਖਰਾਂ ਦੇ ਸਮੂਹ ਨੂੰ ਉਸ ਬੋਲੀ ਦੀ “ਲਿੱਪੀ” ਜਾਂ “ਵਰਨਮਾਲਾ” ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਹਿੰਦੀ ਬੋਲੀ ਦੀ ਲਿੱਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਦੀ ਲਿੱਪੀ ਰੋਮਨ ਹੈ। ਇਸੇ ਤਰਾਂ ਪੰਜਾਬੀ ਬੋਲੀ ਦੀ ਲਿੱਪੀ ਗੁਰਮੁੱਖੀ ਹੈ। ਗੁਰਮੁੱਖੀ ਲਿੱਪੀ ਦਾ ਪ੍ਰਚਲਤ ਜਾਂ ਪ੍ਰਸਿਧ ਨਾਂ “ਪੈਂਤੀ” ਜਾਂ “ਪੈਂਤੀ-ਅਖਰੀ” ਵੀ ਹੈ। ਪੰਜਾਬੀ ਬੋਲੀ ਦੇ ਪੈਂਤੀ (35) ਅੱਖਰ ਹਨ ਜੋ ਪੰਜ - ਪੰਜ ਦੀਆਂ ਸੱਤ (7) ਟੋਲੀਆਂ ਜਾਂ ਵਰਗਾਂ (groups)ਵਿੱਚ ਵੰਡੇ ਗਏ ਹਨ: ਜਿਵੇਂ:--
ਪੈਂਤੀ ਅੱਖਰੀ
ੳ ਅ ੲ ਸ ਹ .. ਮੁਖ ਵਰਗ ਜਾਂ ਟੋਲੀ
ਕ ਖ ਗ ਘ ਙ .. ਕ ਵਰਗ
ਚ ਛ ਜ ਝ ਞ .. ਚ ਵਰਗ
ਟ ਠ ਡ ਢ ਣ .. ਟ ਵਰਗ
ਤ ਥ ਦ ਧ ਨ .. ਤ ਵਰਗ
ਪ ਫ ਬ ਭ ਮ .. ਪ ਵਰਗ
ਯ ਰ ਲ ਵ ੜ .. ਯ ਵਰਗ | 0 |
| 11 | ਕੋਈ ਸਲਾਹ ਜਾਂ ਕੋਈ ਸੁਧਾਰ | 0 |
| 12 | [17/38] [19/50] ਬੁਲੇ ਸ਼ਾਹ ਦਾ ਮੁਰਸ਼ਦ ਕੌਣ ਸੀ | 0 |
| 13 | ਭਾਰਤ ਛੱਡੋ ਅੰਦੋਲਨ ਕਦੋ ਸ਼ੁਰੂ ਹੋਇਆ | 0 |
| 14 | [34/56] [37/72] [16/24] 👩⚖️ ਸਪੀਕਰ ਦੀ ਚੋਣ? | 0 |
| 15 | [6/33] [7/21] ਪੰਜਾਬੀ ਦੇ ਡੱਕਵੇ ਵਿਅੰਜਨ ਦੀ ਗਿਣਤੀ ਕਿੰਨੀ ਹੈ? | 0 |
| 16 | ਬੰਦਾ ਸਿੰਘ ਬਹਾਦਰ ਦਾ ਉਨਾਂ ਦੇ ਮਾਤਾ ਪਿਤਾ ਨੇ ਕਿ ਨਾਂ ਰੱਖਿਆ ਸੀ..? | 0 |
| 17 | ਸੰਸਾਰ ਦੇ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਭਾਗ ਭਾਰਤ ਦੇ ਹਿੱਸੇ ਆਉਂਦਾ ਹੈ | 0 |
| 18 | harpreet kaur kehdi aa?? | 0 |
| 19 | [1/21] [1/21] ਨਾਥ ਜੋਗੀਆਂ ਦਾ ਸਮਾਂ ਕਦੋਂ ਤੱਕ ਹੈ | 0 |
| 20 | [5/12] ਸਭ ਮਹਿ ਜੋਤਿ ਜੋਤਿ ਹੈ ਸੋਇ ,ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ,ਸਤਰਾਂ ਕਿਸ ਗੁਰੂ ਕਵੀ ਦੁਆਰਾ ਰਚੀਆਂ ਗਈਆਂ ਹਨ। | 0 |
