ETT 2nd paper / PSTET 1
الذهاب إلى القناة على Telegram
ਗਰੁੱਪ ਦੀਆਂ ਸ਼ਰਤਾਂ:- ➡️ਕੋਈ ਰਾਜਨੀਤਿਕ , ਧਰਮ ਸਬੰਧੀ ਜਾਂ ਕਿਸੇ ਜਾਤੀ ਸਬੰਧੀ ਮੈਸੇਜ ਨਹੀਂ ਭੇਜੇਗਾ। ➡️ਗ਼ਾਲ੍ਹ ਦਾ ਮੈਸੇਜ ਨਹੀਂ ਕਰੇਗਾ। ➡️ ਕੋਈ ਵੀ ਮੁੰਡਾ ਕਿਸੇ ਕੁੜੀ ਨੂੰ ਮੈਸੇਜ ਨਹੀਂ ਭੇਜੇਗਾ ਉਪਰੋਕਤ ਹਾਲਤ ਵਿੱਚ ਬੈਨ ਕੀਤਾ ਜਾਊਗਾ।
إظهار المزيدلم يتم تحديد البلدالفئة غير محددة
2 162
المشتركون
لا توجد بيانات24 ساعات
لا توجد بيانات7 أيام
لا توجد بيانات30 أيام
جارٍ تحميل البيانات
القنوات المماثلة
لا توجد بيانات
هل تواجه مشاكل؟ يرجى تحديث الصفحة أو الاتصال بمدير الدعم الخاص بنا.
سحابة العلامات
لا توجد بيانات
هل تواجه مشاكل؟ يرجى تحديث الصفحة أو الاتصال بمدير الدعم الخاص بنا.
الإشارات الواردة والصادرة
---
---
---
---
---
---
جذب المشتركين
لا توجد بيانات
هل تواجه مشاكل؟ يرجى تحديث الصفحة أو الاتصال بمدير الدعم الخاص بنا.
منشورات القناة
| 2 | ਭਾਰਤ ਛੱਡੋ ਅੰਦੋਲਨ ਕਦੋ ਸ਼ੁਰੂ ਹੋਇਆ | 0 |
| 3 | https://youtu.be/xrlQZYO9Tt8
Math class ett cadre | 0 |
| 4 | Question ਘੱਟ ਰੱਖਿਆ ਕਰੋ ਜੀ | 0 |
| 5 | ਸੰਸਾਰ ਦੇ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਭਾਗ ਭਾਰਤ ਦੇ ਹਿੱਸੇ ਆਉਂਦਾ ਹੈ | 0 |
| 6 | [1/21] [1/21] ਨਾਥ ਜੋਗੀਆਂ ਦਾ ਸਮਾਂ ਕਦੋਂ ਤੱਕ ਹੈ | 0 |
| 7 | ਕੋਈ ਸਲਾਹ ਜਾਂ ਕੋਈ ਸੁਧਾਰ | 0 |
| 8 | [5/31] [5/40] ਦੁਆਬੀ ਉਪਭਾਸ਼ਾ ਕਿਹੜੇ ਇਲਾਕੇ ਦੀ ਹੈ? | 0 |
| 9 | [17/38] [19/50] ਬੁਲੇ ਸ਼ਾਹ ਦਾ ਮੁਰਸ਼ਦ ਕੌਣ ਸੀ | 0 |
| 10 | [48/56] [61/72] [21/35] ✴️ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕਿਸ ਆਧਾਰ ਉੱਪਰ ਕੀਤੀ ਜਾਂਦੀ ਹੈ..? | 0 |
| 11 | sticker.webp | 0 |
| 12 | Fir v 2nd no aa gaya | 0 |
| 13 | [6/33] [7/21] ਪੰਜਾਬੀ ਦੇ ਡੱਕਵੇ ਵਿਅੰਜਨ ਦੀ ਗਿਣਤੀ ਕਿੰਨੀ ਹੈ? | 0 |
| 14 | [34/56] [37/72] [16/24] 👩⚖️ ਸਪੀਕਰ ਦੀ ਚੋਣ? | 0 |
| 15 | Vadhia ਸੀ ji | 0 |
| 16 | [5/12] ਸਭ ਮਹਿ ਜੋਤਿ ਜੋਤਿ ਹੈ ਸੋਇ ,ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ,ਸਤਰਾਂ ਕਿਸ ਗੁਰੂ ਕਵੀ ਦੁਆਰਾ ਰਚੀਆਂ ਗਈਆਂ ਹਨ। | 0 |
| 17 | Nhi ji | 0 |
| 18 | ਬੋਲੀ ਦੀਆਂ ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਵਾਸਤੇ ਕੁਝ ਚਿੰਨਾਂ (Symbols) ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਚਿੰਨਾਂ ਨੂੰ ਵਰਨ ਜਾਂ ਅੱਖਰ ਕਹਿੰਦੇ ਹਨ। ਇਹਨਾਂ ਵਰਨਾਂ ਜਾਂ ਅੱਖਰਾਂ ਦੇ ਸਮੂਹ ਨੂੰ ਉਸ ਬੋਲੀ ਦੀ “ਲਿੱਪੀ” ਜਾਂ “ਵਰਨਮਾਲਾ” ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਹਿੰਦੀ ਬੋਲੀ ਦੀ ਲਿੱਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਦੀ ਲਿੱਪੀ ਰੋਮਨ ਹੈ। ਇਸੇ ਤਰਾਂ ਪੰਜਾਬੀ ਬੋਲੀ ਦੀ ਲਿੱਪੀ ਗੁਰਮੁੱਖੀ ਹੈ। ਗੁਰਮੁੱਖੀ ਲਿੱਪੀ ਦਾ ਪ੍ਰਚਲਤ ਜਾਂ ਪ੍ਰਸਿਧ ਨਾਂ “ਪੈਂਤੀ” ਜਾਂ “ਪੈਂਤੀ-ਅਖਰੀ” ਵੀ ਹੈ। ਪੰਜਾਬੀ ਬੋਲੀ ਦੇ ਪੈਂਤੀ (35) ਅੱਖਰ ਹਨ ਜੋ ਪੰਜ - ਪੰਜ ਦੀਆਂ ਸੱਤ (7) ਟੋਲੀਆਂ ਜਾਂ ਵਰਗਾਂ (groups)ਵਿੱਚ ਵੰਡੇ ਗਏ ਹਨ: ਜਿਵੇਂ:--
ਪੈਂਤੀ ਅੱਖਰੀ
ੳ ਅ ੲ ਸ ਹ .. ਮੁਖ ਵਰਗ ਜਾਂ ਟੋਲੀ
ਕ ਖ ਗ ਘ ਙ .. ਕ ਵਰਗ
ਚ ਛ ਜ ਝ ਞ .. ਚ ਵਰਗ
ਟ ਠ ਡ ਢ ਣ .. ਟ ਵਰਗ
ਤ ਥ ਦ ਧ ਨ .. ਤ ਵਰਗ
ਪ ਫ ਬ ਭ ਮ .. ਪ ਵਰਗ
ਯ ਰ ਲ ਵ ੜ .. ਯ ਵਰਗ | 0 |
| 19 | [5/36] ਧਨੀ ਰਾਮ ਚਾਤ੍ਰਿਕ ਦੇ ਪਿਤਾ ਜੀ ਦਾ ਕੀ ਨਾਂ ਸੀ | 0 |
| 20 | ਬੰਦਾ ਸਿੰਘ ਬਹਾਦਰ ਦਾ ਉਨਾਂ ਦੇ ਮਾਤਾ ਪਿਤਾ ਨੇ ਕਿ ਨਾਂ ਰੱਖਿਆ ਸੀ..? | 0 |
