1 915
订阅者
-324 小时
-107 天
-2830 天
帖子存档
1 916
PublicNoticeRegardingUploadRecastProvisionalSelectionListof2364ETTRecruitmentDated20.01.2025 (1).pdf
1 916
*ਜੈ ਜਨਤਾ ਜੈ ਸੰਘਰਸ਼ ,ਜਿੱਤ ਲੜਦੇ ਲੋਕਾਂ ਦੀ*🚩🚩🚩
ਸਤਿਕਾਰਯੋਗ ਸਾਥੀਓ ਜਿਵੇਂ ਕਿ ਪਤਾ ਹੈ ਈਟੀਟੀ ਦੀਆਂ ਦੋਵੇਂ ਭਰਤੀਆਂ *2364+5994* ਦਾ ਸਕਰੂਟਨੀ ਪ੍ਰੋਸੈਸਿੰਗ ਮੁਕੰਮਲ ਹੋ ਚੁੱਕਿਆ ਹੈ ਪਰ ਅਜੇ ਤੱਕ ਦੋਵਾਂ ਭਰਤੀਆਂ ਦੀ ਸਿਲੈਕਸ਼ਨ ਲਿਸਟ ਸਿੱਖਿਆ ਵਿਭਾਗ ਵੱਲੋਂ ਜਾਰੀ ਨਹੀਂ ਕੀਤੀ ਗਈ, ਲਗਾਤਾਰ ਲਾਰੇ ਲਗਾਏ ਜਾ ਰਹੇ ਹਨ, ਸੋ ਸਾਥੀਓ ਹੁਣ ਵੇਲਾ ਘਰੇ ਬੈਠਣ ਦਾ ਨਹੀਂ, ਘਰਾਂ ਚੋਂ ਨਿਕਲਣ ਦਾ ਹੈ ਆਪਣੇ ਰੁਜ਼ਗਾਰ ਲਈ ਲੜਾਈ ਲੜਨ ਦਾ ਹੈਂ , ਸਰਕਾਰ ਦੀਆਂ ਲਗਾਤਾਰ ਲਾਰੇਬਾਜ਼ੀਆਂ ਦੇ ਕਾਰਨ *ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ* ਵਿਖੇ ਮੁੜ ਤੋਂ ਰੋਸ਼ ਮੁਜਾਰਾ ਕੀਤਾ ਜਾਊਗਾ, ਇਸ ਦੇ ਨਾਲ ਨਾਲ ਈਟੀਟੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ *26 ਜਨਵਰੀ* ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਜਿੱਥੇ ਜਿੱਥੇ ਝੰਡਾ ਲਹਿਰਾਉਣਗੇ ਉੱਥੇ ਤਿੱਖਾ ਵਿਰੋਧ ਕੀਤਾ ਜਾਵੇਗਾ।
*ਮੰਗਾਂ ਸਪਸ਼ਟ ਹਨ*
1. *ਦੋਵੇਂ ਭਰਤੀਆਂ ਦੀਆਂ ਸਲੈਕਸ਼ਨ ਲਿਸਟ ਜਾਰੀ ਕੀਤੀ ਜਾਵੇ*
*2. ਸਿਲੈਕਸ਼ਨ ਲਿਸਟ ਜਾਰੀ ਕਰਨ ਤੋਂ ਬਾਅਦ ਸਟੇਸ਼ਨ ਚੋਇਸ ਅਤੇ ਅਲੋਟਮੈਂਟ ਦਾ ਕੰਮ ਕਰਕੇ ਜੁਆਇਨਿੰਗ ਦਿੱਤੀ ਜਾਵੇ*
ਸੋ 2364 ਅਤੇ 5994 ਸਾਥੀਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਾਥੀ ਘਰਾਂ ਚੋਂ ਬਾਹਰ ਨਿਕਲ ਕੇ *ਗੰਭੀਰਪੁਰ* ਪਹੁੰਚੋ
ਕਿਉਂਕਿ ਅੱਗੇ ਬਹੁਤ ਸਮਾਂ ਆਪਾਂ ਇਹਨਾਂ ਸਰਕਾਰਾਂ ਦੀਆਂ ਚਾਲਾਂ ਅਤੇ ਝੂਠੇ ਲਾਰਿਆਂ ਕਰਕੇ ਲੰਘਾਇਆ ਦਿੱਤਾ ਹੈ ਪਰ ਹੁਣ ਇਨਾ ਲਾਰਿਆਂ ਨੂੰ ਹੋਰ ਲੰਬਾ ਸਮਾਂ ਨਹੀਂ ਚੱਲਣ ਦੇਣਾ ਸੋ ਵੱਡੀ ਗਿਣਤੀ ਦੇ ਵਿੱਚ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਅਤੇ *ਗੰਭੀਰਪੁਰ* ਪਹੁੰਚੋ
*ਦਿਨ : ਬੁੱਧਵਾਰ (22 ਜਨਵਰੀ )*
*ਸਥਾਨ: ਪਿੰਡ ਗੰਭੀਰਪੁਰ*
*ਵੱਲੋਂ: ਈਟੀਟੀ 2364 +5994 ਸਾਂਝਾ ਮੋਰਚਾ*
*ਬੱਗਾ ਖੁਡਾਲ 9878240694*
*ਹਰਜੀਤ ਬੁੱਢਲਾਡਾ 9592954350*
*ਬਲਿਹਾਰ ਸਿੰਘ*
*9888132287*
*ਗੁਰਸੰਗਤ ਬੁਢਲਾਡਾ*
*9043171800*
*ਪਰਮਪਾਲ*
*95015-16016*
*ਬੰਟੀ ਕੰਬੋਜ*
*7009579992*
*ਮਨਪ੍ਰੀਤ ਮਾਨਸਾ*
*9855933729*
*ਗੁਰਸੇਵਕ ਸੰਗਰੂਰ*
*9023230099*
1 916
ਸਾਰੇ ਸਾਥੀਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਲੋਹੜੀ ਦਾ ਤਿਉਹਾਰ ਤੁਹਾਡੇ ਸਭ ਲਈ ਖੁਸ਼ੀਆਂ ਲੈਕੇ ਆਵੇ। ਇਸ ਮਹੀਨੇ ett 5994,ett 2364 ਨੂੰ joining ਮਿਲੇ ਸਾਰੇ ਪਰਿਵਾਰਾਂ ਵਿੱਚ ਖੁਸੀਆਂ ਆਉਣ।Happy lohri @math with tricks 🙏🙏🙏
1 916
ਸਤਿਕਾਰਯੋਗ ਸਾਥੀਓ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਪਿਛਲੇ ਦਿਨਾਂ ਤੋਂ ਚੱਲ ਰਹੇ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ 12 ਜਨਵਰੀ ਦਿਨ ਐਤਵਾਰ ਸਵੇਰੇ 10:30 ਵਜੇ ਖੰਡਾ ਪਾਰਕ ਨੇੜੇ ਡੀਸੀ ਦਫਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਪੱਧਰ ਦੀ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਸਮਾਜਿਕ ਨਿਆ ਅਧਿਕਾਰਤਾ ਦੇ ਕੈਬਿਨੇਟ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਨੂੰ ਆਪਣੀ ਭਰਤੀ ਸਬੰਧੀ ਹਦਾਇਤਾਂ ਜਾਰੀ ਕਰਵਾਉਣ ਲਈ ਮਿਲਿਆ ਜਾਵੇਗਾ ਸਾਰੇ 5994 ਸਾਥੀ ਵੱਡੀ ਗਿਣਤੀ ਵਿੱਚ ਪਹੁੰਚੋਗੇ ਅਤੇ ਵੱਡੇ ਇਕੱਠ ਦੀ ਹਾਮੀ ਭਰੋਗੇ ਧੰਨਵਾਦ ਸਾਥੀਓ
ਅਕਸ਼ੇ
+919988552843
现已上线!2025 年 Telegram 研究 — 年度关键洞察 
