ch
Feedback
Math with Tricks

Math with Tricks

前往频道在 Telegram

All govt job information,and math for all govt job,punjab police PSTET ,Ett 5994,6635,2364, latest update

显示更多
1 916
订阅者
-324 小时
-107
-2830
帖子存档
CamScanner 01-08-2025 09.21.26.pdf Ett 5994 nios scrutiny list

DELHI VIDHANSABHA ELECTION 2025: 5 ਫਰਵਰੀ ਨੂੰ ਵੋਟਿੰਗ, ਨਤੀਜੇ 8 ਫਰਵਰੀ ਨੂੰ https://pb.jobsoftoday.in/2025/01/delhi-vidhansabha-election-2025-5-8.html

New Doc 01-07-2025 09.42.pdf

New Doc 01-07-2025 09.37.pdf

New Doc 01-07-2025 09.25.pdf

photo content

.pending-1736448325-usermanual (1).pdf

1002726 - Regarding updation of Vacany of all districts (1).pdf

Public_Notice_ETT_2364_Recrutiment_Dated_02.01.2025.pdf

Public_Notice_ETT_5994_Recrutiment_Dated_02012025 (1).pdf

ਭਰਤੀ ਸਬੰਧੀ.pdf

photo content

*ਈਟੀਟੀ 5994 ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ,* ਇਹ ਸਾਲ ਪਿਛਲੇ ਸਾਲ ਦੀ ਤਰ੍ਹਾਂ ਉਮੀਦਾਂ ਟੁੱਟਣ ਵਾਲਾ ਨਾ ਰਹੇ, ਸਭ ਨੂੰ ਸਭ ਦੀ ਮਿਹਨਤ ਦਾ ਮੁੱਲ ਮਿਲੇ ਅਤੇ ਜਲਦ ਹੀ ਸਾਰੇ ਹੀ ਸਲੈਕਟਡ ਅਧਿਆਪਕ ਸਾਥੀ ਸਕੂਲਾਂ ਦੇ ਵਿੱਚ ਜਾਣ, ਇਹ ਸਾਲ ਸਾਰਿਆ ਦੇ ਲਈ ਖੁਸ਼ੀਆਂ ਭਰਿਆ ਹੋਵੇ💐❣️

+1

photo content
+3

5994-2364 ਬੇਰੁਜ਼ਗਾਰ ਅਧਿਆਪਕ ਸਾਥਿਉ ਜੋ ਆਪਣੇ ਮੱਥੇ ਤੇ ਬੇਰੁਜ਼ਗਾਰੀ ਵਾਲਾ ਕਲੰਕ ਲੱਗਿਆ ਹੈ ਇਸ ਨੂੰ ਖਤਮ ਕਰਨਾ । ਆਪਣੇ ਮਾ-ਬਾਪ ਦੀ ਗਰੀਬੀ ਵੱਲ ਦੇਖੋ ਆਪਣੀ ਗਰੀਬੀ ਵੱਲ ਦੇਖੋ ਕਿੰਨਾ ਔਖਾ ਹੋ ਕੇ ਆਪਣੇ ਮਾ ਬਾਪ ਨੇ ਆਪਾਂ ਨੂੰ ਪੜਾਇਆ ਹੈ ਹੁਣ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਉਨ੍ਹਾਂ ਦਾ ਕਰਜ਼ ਉਤਾਰ ਸਕਿਏ। ਆਪਣੀ ਜ਼ਿੰਦਗੀ ਵਿਚ ਇੱਕ ਦਿਨ ਉਹ ਵੀ ਆਉਣਾ ਚਾਹੀਦਾ ਹੈ ਜਿਸ ਦਿਨ ਆਪਾਂ ਆਪਣੀ ਕਮਾਈ ਨਾਲ ਮਾਂ ਬਾਪ ਨੂੰ ਸਾਂਭ ਸਕਿਏ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਸਕਿਏ ਅਤੇ ਆਪਣੇ ਮਾ ਬਾਪ ਵੀ ਖੁਸ਼ੀ ਦੀ ਜ਼ਿੰਦਗੀ ਜੀਅ ਸਕਣ ਹਰ ਰੋਜ਼ ਆਪਣੀ ਨੋਕਰੀ ਲਈ ਅਰਦਾਸਾਂ ਕਰਦੇ ਹਨ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਗੰਭੀਰਪੁਰ ਧਰਨੇ ਤੇ ਪਹੁੰਚਿਏ। ਉਦੋ ਹੀ ਵਾਪਿਸ ਆਇਏ ਜਦੋਂ ਸਕੂਲਾਂ ਵਿਚ ਹਾਜ਼ਰੀ ਲੱਗੇ। ਧੰਨਵਾਦ 🙏