fa
Feedback
Math with Tricks

Math with Tricks

رفتن به کانال در Telegram

All govt job information,and math for all govt job,punjab police PSTET ,Ett 5994,6635,2364, latest update

نمایش بیشتر
1 918
مشترکین
-324 ساعت
-87 روز
-2330 روز
آرشیو پست ها
PublicNoticeRegardingUploadRecastProvisionalSelectionListof2364ETTRecruitmentDated20.01.2025 (1).pdf

RecastProvisionalSelectionListof2364ETTRecruitmentDated20.01.2025(1).pdf

*ਜੈ ਜਨਤਾ ਜੈ ਸੰਘਰਸ਼ ,ਜਿੱਤ ਲੜਦੇ ਲੋਕਾਂ ਦੀ*🚩🚩🚩 ਸਤਿਕਾਰਯੋਗ ਸਾਥੀਓ ਜਿਵੇਂ ਕਿ ਪਤਾ ਹੈ ਈਟੀਟੀ ਦੀਆਂ ਦੋਵੇਂ ਭਰਤੀਆਂ *2364+5994* ਦਾ ਸਕਰੂਟਨੀ ਪ੍ਰੋਸੈਸਿੰਗ ਮੁਕੰਮਲ ਹੋ ਚੁੱਕਿਆ ਹੈ ਪਰ ਅਜੇ ਤੱਕ ਦੋਵਾਂ ਭਰਤੀਆਂ ਦੀ ਸਿਲੈਕਸ਼ਨ ਲਿਸਟ ਸਿੱਖਿਆ ਵਿਭਾਗ ਵੱਲੋਂ ਜਾਰੀ ਨਹੀਂ ਕੀਤੀ ਗਈ, ਲਗਾਤਾਰ ਲਾਰੇ ਲਗਾਏ ਜਾ ਰਹੇ ਹਨ, ਸੋ ਸਾਥੀਓ ਹੁਣ ਵੇਲਾ ਘਰੇ ਬੈਠਣ ਦਾ ਨਹੀਂ, ਘਰਾਂ ਚੋਂ ਨਿਕਲਣ ਦਾ ਹੈ ਆਪਣੇ ਰੁਜ਼ਗਾਰ ਲਈ ਲੜਾਈ ਲੜਨ ਦਾ ਹੈਂ ,  ਸਰਕਾਰ ਦੀਆਂ ਲਗਾਤਾਰ ਲਾਰੇਬਾਜ਼ੀਆਂ ਦੇ ਕਾਰਨ *ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ* ਵਿਖੇ ਮੁੜ ਤੋਂ ਰੋਸ਼ ਮੁਜਾਰਾ ਕੀਤਾ ਜਾਊਗਾ, ਇਸ ਦੇ ਨਾਲ ਨਾਲ ਈਟੀਟੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ *26 ਜਨਵਰੀ* ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਜਿੱਥੇ ਜਿੱਥੇ ਝੰਡਾ ਲਹਿਰਾਉਣਗੇ ਉੱਥੇ ਤਿੱਖਾ ਵਿਰੋਧ ਕੀਤਾ ਜਾਵੇਗਾ। *ਮੰਗਾਂ ਸਪਸ਼ਟ ਹਨ* 1. *ਦੋਵੇਂ ਭਰਤੀਆਂ ਦੀਆਂ ਸਲੈਕਸ਼ਨ ਲਿਸਟ ਜਾਰੀ ਕੀਤੀ ਜਾਵੇ* *2. ਸਿਲੈਕਸ਼ਨ ਲਿਸਟ ਜਾਰੀ ਕਰਨ ਤੋਂ ਬਾਅਦ ਸਟੇਸ਼ਨ ਚੋਇਸ ਅਤੇ ਅਲੋਟਮੈਂਟ ਦਾ ਕੰਮ ਕਰਕੇ ਜੁਆਇਨਿੰਗ ਦਿੱਤੀ ਜਾਵੇ* ਸੋ 2364 ਅਤੇ 5994 ਸਾਥੀਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਾਥੀ ਘਰਾਂ ਚੋਂ ਬਾਹਰ ਨਿਕਲ ਕੇ *ਗੰਭੀਰਪੁਰ* ਪਹੁੰਚੋ ਕਿਉਂਕਿ ਅੱਗੇ ਬਹੁਤ ਸਮਾਂ ਆਪਾਂ ਇਹਨਾਂ ਸਰਕਾਰਾਂ ਦੀਆਂ ਚਾਲਾਂ ਅਤੇ ਝੂਠੇ ਲਾਰਿਆਂ ਕਰਕੇ ਲੰਘਾਇਆ ਦਿੱਤਾ ਹੈ ਪਰ ਹੁਣ ਇਨਾ ਲਾਰਿਆਂ ਨੂੰ ਹੋਰ ਲੰਬਾ ਸਮਾਂ ਨਹੀਂ ਚੱਲਣ ਦੇਣਾ ਸੋ ਵੱਡੀ ਗਿਣਤੀ ਦੇ ਵਿੱਚ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਅਤੇ *ਗੰਭੀਰਪੁਰ* ਪਹੁੰਚੋ *ਦਿਨ  : ਬੁੱਧਵਾਰ (22 ਜਨਵਰੀ )* *ਸਥਾਨ: ਪਿੰਡ ਗੰਭੀਰਪੁਰ* *ਵੱਲੋਂ: ਈਟੀਟੀ 2364 +5994 ਸਾਂਝਾ ਮੋਰਚਾ* *ਬੱਗਾ ਖੁਡਾਲ 9878240694* *ਹਰਜੀਤ ਬੁੱਢਲਾਡਾ 9592954350* *ਬਲਿਹਾਰ  ਸਿੰਘ* *9888132287* *ਗੁਰਸੰਗਤ ਬੁਢਲਾਡਾ* *9043171800* *ਪਰਮਪਾਲ* *95015-16016* *ਬੰਟੀ ਕੰਬੋਜ* *7009579992* *ਮਨਪ੍ਰੀਤ ਮਾਨਸਾ* *9855933729* *ਗੁਰਸੇਵਕ ਸੰਗਰੂਰ* *9023230099*

COCP_4555_2024_17_01_2025_INTERIM_ORDER (1).pdf

photo content

photo content

photo content

ਸਾਰੇ ਸਾਥੀਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਲੋਹੜੀ ਦਾ ਤਿਉਹਾਰ ਤੁਹਾਡੇ ਸਭ ਲਈ ਖੁਸ਼ੀਆਂ ਲੈਕੇ ਆਵੇ। ਇਸ ਮਹੀਨੇ ett 5994,ett 2364 ਨੂੰ joining ਮਿਲੇ ਸਾਰੇ ਪਰਿਵਾਰਾਂ ਵਿੱਚ ਖੁਸੀਆਂ ਆਉਣ।Happy lohri @math with tricks 🙏🙏🙏

ਸਤਿਕਾਰਯੋਗ ਸਾਥੀਓ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਪਿਛਲੇ ਦਿਨਾਂ ਤੋਂ ਚੱਲ ਰਹੇ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ 12 ਜਨਵਰੀ ਦਿਨ ਐਤਵਾਰ ਸਵੇਰੇ 10:30 ਵਜੇ ਖੰਡਾ ਪਾਰਕ ਨੇੜੇ ਡੀਸੀ ਦਫਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਪੱਧਰ ਦੀ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਸਮਾਜਿਕ ਨਿਆ ਅਧਿਕਾਰਤਾ ਦੇ ਕੈਬਿਨੇਟ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਨੂੰ ਆਪਣੀ ਭਰਤੀ ਸਬੰਧੀ ਹਦਾਇਤਾਂ ਜਾਰੀ ਕਰਵਾਉਣ ਲਈ ਮਿਲਿਆ ਜਾਵੇਗਾ ਸਾਰੇ 5994 ਸਾਥੀ ਵੱਡੀ ਗਿਣਤੀ ਵਿੱਚ ਪਹੁੰਚੋਗੇ ਅਤੇ ਵੱਡੇ ਇਕੱਠ ਦੀ ਹਾਮੀ ਭਰੋਗੇ ਧੰਨਵਾਦ ਸਾਥੀਓ ਅਕਸ਼ੇ +919988552843

c_Notice_Regarding_2364_ETT_Recruitment_Dated_09.01.2025-1.pdf

+1
PublicNoticeRegarding5994ETTRecruitmentDated09.01.2025.pdf

CamScanner 01-08-2025 09.21.26.pdf Ett 5994 nios scrutiny list

DELHI VIDHANSABHA ELECTION 2025: 5 ਫਰਵਰੀ ਨੂੰ ਵੋਟਿੰਗ, ਨਤੀਜੇ 8 ਫਰਵਰੀ ਨੂੰ https://pb.jobsoftoday.in/2025/01/delhi-vidhansabha-election-2025-5-8.html

New Doc 01-07-2025 09.42.pdf

New Doc 01-07-2025 09.37.pdf