ch
Feedback
Math with Tricks

Math with Tricks

前往频道在 Telegram

All govt job information,and math for all govt job,punjab police PSTET ,Ett 5994,6635,2364, latest update

显示更多
1 915
订阅者
-324 小时
-87
-2330
帖子存档
2364 Station choice 11-08-2024 18.23.pdf

Ett 2364 FAZILKA STATION

Created and shared using Adobe Scan.

Dist Ferozepur station ett2364

5_6156556128114184513.pdf1.90 MB

Ett 2364 potal open now👍👍
Ett 2364 potal open now👍👍

5_6156630332264157650.opus1.11 KB

PublicnoticeregardingstationchoicebyETT2364Candidates08_11_2024 (1).pdf

*ਟੈਰੀਟੋਰੀਅਲ ਆਰਮੀ (TA) ਵਿੱਚ ਸਿਪਾਹੀ GD, ਕਲਰਕ, ਟਰੇਡਸਮੈਨ ਦੀਆਂ ਅਸਾਮੀਆਂ ਲਈ ਸਿੱਧੀ ਖੁੱਲ੍ਹੀ ਭਰਤੀ* ਉਮਰ 18 ਤੋ 42 ਸਾਲ ਤੱਕ ਰੈਲੀ ਦਾ ਸਥਾਨ ਅਤੇ ਮਿਤੀ (ਭਰਤੀ)* ਸਥਾਨ - *ਪੰਜਾਬ ਐਗਰੀਕਲਚਰਲ ਯੂਨੀਵਰਸਿਟੀ* ਲੁਧਿਆਣਾ, ਰਿਪੋਰਟਿੰਗ ਸਮਾਂ 2 a.m ਤੋਂ 5 a.m ਸਿਪਾਹੀ ਜੀ.ਡੀ., ਕਲਰਕ, ਵਪਾਰੀ ਦੀਆਂ ਅਸਾਮੀਆਂ ਲਈ ਸਿੱਧੀ ਖੁੱਲੀ ਭਰਤੀ* ਉਮਰ - 18 ਤੋਂ 42 ਸਾਲ (ਸਿਰਫ਼ ਪੁਰਸ਼) *ਇਸ ਭਰਤੀ ਲਈ ਕੋਈ ਆਨਲਾਈਨ ਫਾਰਮ ਨਹੀਂ ਭਰਿਆ ਜਾਵੇਗਾ* ਜਿਸ ਤਰ੍ਹਾਂ ਆਮ ਫੌਜ ਦੀ ਭਰਤੀ ਰੈਲੀ ਹੁੰਦੀ ਹੈ, ਉਸੇ ਤਰ੍ਹਾਂ ਸਿਰਫ਼ ਦਸਤਾਵੇਜ਼ਾਂ ਨਾਲ ਹੀ ਸਿੱਧੇ ਤੌਰ 'ਤੇ ਰੈਲੀ ਵਿੱਚ ਜਾਣਾ  ਹੈ, ਅਤੇ ਉਹੀ ਦਸਤਾਵੇਜ਼ ਲੈ ਕੇ ਜਾਣਾ ਹੈ ਜੋ ਆਮ ਭਰਤੀ ਵਿਚ ਚਾਹੀਦੇ ਹੁੰਦੇ ਹਨ *ਇਸ ਵਿੱਚ ਪੇਪਰ ਫਿਜ਼ੀਕਲ ਅਤੇ ਮੈਡੀਕਲ ਤੋਂ ਬਾਅਦ ਹੋਵੇਗਾ* ਜ਼ਿਲ੍ਹਾ ਅਤੇ ਮਿਤੀ* 📌ਅੰਮ੍ਰਿਤਸਰ, ਕਪੂਰਥਲਾ, *ਪਟਿਆਲਾ - 10 ਨਵੰਬਰ* 📌ਫਾਜ਼ਿਲਕਾ, ਫਰੀਦਕੋਟ- 11 ਨਵੰਬਰ 📌ਗੁਰਦਾਸਪੁਰ, ਜਲੰਧਰ- 13 ਨਵੰਬਰ 📌ਲੁਧਿਆਣਾ, ਫਤਹਿਗੜ੍ਹ ਸਾਹਿਬ - 14 ਨਵੰਬਰ 📌ਫ਼ਿਰੋਜ਼ਪੁਰ, ਹੁਸ਼ਿਆਰਪੁਰ - 16 ਨਵੰਬਰ 📌ਤਰਨਤਾਰਨ, ਮਾਲੇਰਕੋਟਲਾ- 17 ਨਵੰਬਰ 📌*ਸੰਗਰੂਰ, ਰੂਪ ਨਗਰ -19 ਨਵੰਬਰ* 📌ਮਾਨਸਾ ਮੁਕਤਸਰ - 20 ਨਵੰਬਰ 📌ਬਠਿੰਡਾ, ਐਸ ਬੀ ਐਸ ਨਗਰ - 22 ਨਵੰਬਰ 📌ਮੋਗਾ ਬਰਨਾਲਾ - 23 ਨਵੰਬਰ @sukhijatuitions @sukhijatuition

ਜਿਨਾਂ ਪ੍ਰੀਖਿਆਰਥੀਆਂ ਦੀ ਪੀਐਸ ਟੈਟ 2024 ਦੀ ਰਜਿਸਟਰੇਸ਼ਨ ਮੁਕੰਮਲ ਹੋ ਚੁੱਕੀ ਹੈ ਪਰ ਕਿਸੇ ਕਾਰਨ ਉਹ ਆਪਣੀ ਫੀਸ ਆਨਲਾਈਨ ਸਬਮਿਟ ਨਹੀਂ ਕਰ ਸਕੇ ਕੇਵਲ ਉਹਨਾਂ ਪ੍ਰਿਖਿਆਰਥੀਆ ਲਈ ਮਿਤੀ 07/11/24 ਤੱਕ ਸਮਾਂ ਰਾਤ ਦੇ 11:59 ਤੱਕ ਦਾ ਵਾਧਾ ਕੀਤਾ ਜਾਂਦਾ ਹੈ ਤਾਂ ਕਿ ਇਹ ਪ੍ਰੀਖਿਆਰਥੀ ਆਪਣੀ ਫੀਸ ਪੋਰਟਲ ਰਾਹੀਂ ਸਬਮਿਟ ਕਰ ਸਕਦੇ ਹਨ।

960473.pdf

ਹੁਣ ਜ਼ਿਮਨੀ ਚੋਣਾਂ 13 ਨਵੰਬਰ ਦੀ ਥਾਂ ‘ਤੇ ਹੋਣਗੀਆਂ 20 ਨਵੰਬਰ ਨੂੰ

PN No.155.pdf

Ett5994,ett2364 permission from election commission
Ett5994,ett2364 permission from election commission

photo content
+1

Ett 5994 Case ( COCP - 24 October ) Court No 👉 31 Case Seriel No 👉 189
Ett 5994 Case ( COCP - 24 October ) Court No 👉 31 Case Seriel No 👉 189