746
订阅者
无数据24 小时
+27 天
-630 天
数据加载中...
吸引订阅者
九月 '26
九月 '26
+6
在0个频道中
八月 '26
+13
在0个频道中
Get PRO
七月 '26
+12
在0个频道中
Get PRO
六月 '26
+23
在0个频道中
Get PRO
五月 '26
+14
在0个频道中
Get PRO
四月 '26
+11
在0个频道中
Get PRO
三月 '26
+6
在0个频道中
Get PRO
二月 '26
+13
在0个频道中
Get PRO
一月 '26
+13
在0个频道中
Get PRO
十二月 '25
+13
在0个频道中
Get PRO
十一月 '25
+20
在0个频道中
Get PRO
十月 '25
+3
在0个频道中
Get PRO
九月 '25
+28
在0个频道中
Get PRO
八月 '25
+18
在0个频道中
Get PRO
七月 '25
+15
在0个频道中
Get PRO
六月 '25
+36
在0个频道中
Get PRO
五月 '25
+21
在0个频道中
Get PRO
四月 '25
+15
在0个频道中
Get PRO
三月 '25
+30
在0个频道中
Get PRO
二月 '25
+39
在0个频道中
Get PRO
一月 '25
+36
在0个频道中
Get PRO
十二月 '24
+21
在0个频道中
Get PRO
十一月 '24
+24
在0个频道中
Get PRO
十月 '24
+35
在0个频道中
Get PRO
九月 '24
+31
在0个频道中
Get PRO
八月 '24
+19
在0个频道中
Get PRO
七月 '24
+60
在0个频道中
Get PRO
六月 '24
+7
在0个频道中
Get PRO
五月 '24
+9
在0个频道中
Get PRO
四月 '24
+6
在1个频道中
Get PRO
三月 '24
+5
在0个频道中
Get PRO
二月 '24
+5
在0个频道中
Get PRO
一月 '24
+705
在0个频道中
| 日期 | 订阅者增长 | 提及 | 频道 | |
| 15 九月 | 0 | |||
| 14 九月 | +1 | |||
| 13 九月 | 0 | |||
| 12 九月 | +1 | |||
| 11 九月 | 0 | |||
| 10 九月 | 0 | |||
| 09 九月 | 0 | |||
| 08 九月 | +3 | |||
| 07 九月 | 0 | |||
| 06 九月 | 0 | |||
| 05 九月 | 0 | |||
| 04 九月 | +1 | |||
| 03 九月 | 0 | |||
| 02 九月 | 0 | |||
| 01 九月 | 0 |
频道帖子
| 2 | Document from sksunilk116 | 173 |
| 3 | 没有文字... | 183 |
| 4 | 没有文字... | 312 |
| 5 | Photo from sksunilk116 | 391 |
| 6 | Photo from sksunilk116 | 466 |
| 7 | 没有文字... | 443 |
| 8 | 没有文字... | 497 |
| 9 | Please share this message | 529 |
| 10 | ਕੀ ਤੁਸੀਂ ਕੈਮੀਕਲ ਇੰਜੀਨੀਅਰਿੰਗ ਵਿੱਚ ਕਰੀਅਰ ਬਣਾਉਣ ਵਿੱਚ ਦਿਲਚਸਪੀ ਰੱਖਦੇ ਹੋ? ਪੰਡਿਤ ਜਗਤ ਰਾਮ ਸਰਕਾਰੀ ਪੌਲੀਟੈਕਨਿਕ ਕਾਲਜ, ਹੁਸ਼ਿਆਰਪੁਰ ਵਿੱਚ 3 ਸਾਲਾ ਡਿਪਲੋਮਾ ਇਨ ਕੈਮੀਕਲ ਇੰਜੀਨੀਅਰਿੰਗ (ਪਲਾਸਟਿਕ ਅਤੇ ਪੌਲੀਮਰ) ਪ੍ਰੋਗਰਾਮ ਵਿੱਚ ਖਾਲੀ ਸੀਟਾਂ ਉਪਲਬਧ ਹਨ।
ਇਹ ਪ੍ਰੋਗਰਾਮ ਰਸਾਇਣਾਂ ਦੇ ਅਧਿਐਨ ਅਤੇ ਉਦਯੋਗਾਂ ਵਿੱਚ ਉਹਨਾਂ ਦੇ ਉਪਯੋਗਾਂ ਦੇ ਨਾਲ-ਨਾਲ ਰੀਸਾਈਕਲਿੰਗ, ਊਰਜਾ, ਪਲਾਂਟ ਸੁਰੱਖਿਆ ਅਤੇ ਰੱਖ-ਰਖਾਅ ਵਰਗੇ ਪਹਿਲੂਆਂ 'ਤੇ ਕੇਂਦ੍ਰਿਤ ਹੈ। ਕੈਮੀਕਲ ਇੰਜੀਨੀਅਰ ਨਿਰਮਾਣ, ਫਾਰਮਾਸਿਊਟੀਕਲ, ਤੇਲ ਅਤੇ ਗੈਸ ਅਤੇ ਵਾਤਾਵਰਣ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਯੋਗਤਾ:
ਉਮੀਦਵਾਰ ਨੇ 10ਵੀਂ ਜਮਾਤ/12ਵੀਂ ਜਮਾਤ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।
ਕੈਮੀਕਲ ਇੰਜੀਨੀਅਰਿੰਗ ਡਿਪਲੋਮਾ ਕਿਉਂ ਚੁਣਨਾ ਚਾਹੀਦਾ ਹੈ?
ਕੈਮੀਕਲ ਇੰਜੀਨੀਅਰਿੰਗ ਇੱਕ ਨਿਰੰਤਰ ਵਿਕਸਤ ਹੋ ਰਿਹਾ ਖੇਤਰ ਹੈ ਜਿਸਦੀ ਵੱਖ-ਵੱਖ ਉਦਯੋਗਾਂ ਵਿੱਚ ਮੰਗ ਵੱਧ ਰਹੀ ਹੈ।
ਕਰੀਅਰ ਦੇ ਮੌਕੇ:
ਇਸ ਪ੍ਰੋਗਰਾਮ ਦੇ ਡਿਪਲੋਮਾ ਧਾਰਕ ਵੱਖ-ਵੱਖ ਉਦਯੋਗਾਂ ਵਿੱਚ ਐਂਟਰੀ-ਪੱਧਰ ਦੀਆਂ ਅਹੁਦਿਆਂ ਲਈ ਚੰਗੀ ਤਰ੍ਹਾਂ ਤਿਆਰ ਹਨ ਜਿਵੇਂ ਕਿ: ਫਾਰਮਾਸਿਊਟੀਕਲ
ਭੋਜਨ ਅਤੇ ਪੀਣ ਵਾਲੇ ਪਦਾਰਥ
ਤੇਲ ਅਤੇ ਗੈਸ ਨਿਰਮਾਣ
ਵਾਤਾਵਰਣ ਏਜੰਸੀਆਂ
ਪੈਟਰੋ ਕੈਮੀਕਲ ਉਦਯੋਗ
ਧਾਤੂ ਉਦਯੋਗ
ਖਾਦ ਨਿਰਮਾਣ ਫਰਮਾਂ
ਪੋਲੀਮਰ ਨਿਰਮਾਣ
ਪੋਲੀਮਰ ਉਤਪਾਦ ਨਿਰਮਾਣ
ਤੁਸੀਂ ਇਹਨਾਂ ਭੂਮਿਕਾਵਾਂ ਵਿੱਚ ਕੰਮ ਕਰ ਸਕਦੇ ਹੋ:
ਪ੍ਰੋਸੈਸ ਟੈਕਨੀਸ਼ੀਅਨ
ਲੈਬ ਐਨਾਲਿਸਟ/ਟੈਕਨੀਸ਼ੀਅਨ ਕੁਆਲਿਟੀ ਕੰਟਰੋਲ ਅਫਸਰ
ਪ੍ਰੋਡਕਸ਼ਨ ਇੰਜੀਨੀਅਰ
ਸੇਫਟੀ ਅਫਸਰ
ਜੂਨੀਅਰ ਕੈਮੀਕਲ ਇੰਜੀਨੀਅਰ ਕੈਮੀਕਲ ਪਲਾਂਟ ਅਤੇ ਸਿਸਟਮ ਆਪਰੇਟਰ
ਹੋਰ ਸਿੱਖਿਆ ਦੇ ਮੌਕੇ:
ਤੁਸੀਂ ਆਪਣਾ ਡਿਪਲੋਮਾ ਪੂਰਾ ਕਰਨ ਤੋਂ ਬਾਅਦ ਪਹਿਲੇ ਸਾਲ ਦੀ ਛੋਟ ਨਾਲ ਦੂਜੇ ਸਾਲ ਵਿੱਚ ਦਾਖਲਾ ਲੈ ਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਹੋਰ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਬੀ.ਟੈਕ. ਵੀ ਕਰ ਸਕਦੇ ਹੋ।
ਦਾਖਲੇ ਦੀ ਆਖਰੀ ਮਿਤੀ: 14 ਅਗਸਤ, 2026
ਇਸ ਮੌਕੇ ਨੂੰ ਨਾ ਗੁਆਓ!
ਸੰਪਰਕ ਜਾਣਕਾਰੀ ਖਾਲੀ ਸੀਟਾਂ 'ਤੇ ਦਾਖਲੇ ਸੰਬੰਧੀ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਨਾਲ 9417074774, 9465469498 'ਤੇ ਸੰਪਰਕ ਕਰੋ।
ਕਾਲਜ ਦੀ ਅਧਿਕਾਰਤ ਵੈੱਬਸਾਈਟ ਹੈ:
https://ptjrgph.com | 520 |
| 11 | Photo from sksunilk116 | 452 |
| 12 | 没有文字... | 546 |
| 13 | Photo from sksunilk116 | 576 |
| 14 | ਪਲੈਸਮਟ ਕੈਂਪ/ਰੋਜ਼ਗਾਰ ਮੇਲਾ security and intelligent service India limited ਵਿੱਚ security guard ਲਈ ( boys) ਦੀਆਂ ਪੋਸਟਾਂ ਲਈ ਇੰਟਰਵਿਊ ਮਿਤੀ 07.07.2026ਨੂੰ ਸਵੇਰੇ 10:00 ਤੋਂ 1:00 ਵਜੇ ਤੱਕ DBEE, 1st Floor, MSDC Building, Govt. ITI Complex, Jalandhar Road, Hoshiarpur ਵਿਖੇ ਹੋਵੇਗੀ । ਜਿਸ ਵਿੱਚ ਘੱਟੋ ਘੱਟ ਯੋਗਤਾ 10th ਪਾਸ ਮੁੰਡਿਆਂ ਦੀ ਲੋੜ ਹੈ। ਉਮਰ ਸੀਮਾ 19ਤੋਂ 40 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਭਾਰ 56ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। , ਤਨਖਾਹ 18000 ਤੋਂ 20000/- ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ ।
ਵਲੋ:- ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ
6280837360 | 495 |
| 15 | ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੁਆਰਾ ਦੀਨ ਦਿਆਲ ਉਪਾਧਆਯ ਗ੍ਰਾਮੀਣ ਕੌਸ਼ਲਿਆ ਯੋਜਨਾ ਸਕੀਮ ਚਲਾਈ ਗਈ ਹੈ l ਜਿਸ ਦੇ ਤਹਿਤ ਅਸੀਂ 18 ਤੋਂ 35 ਸਾਲ ਦੀਆ ਲੜਕੀਆਂ ਲਈ ਜਿਹਨਾਂ ਦੀ ਯੋਗਤਾ 10 ਪਾਸ ਹੋਵੇ ਉਸ ਨੂੰ ਹਸਪਤਾਲ ਦੇ 'ਜਨਰਲ ਡਿਊਟੀ ਅੱਸੀਸਟੈਂਟ' ਦਾ ਕੋਰਸ ਬਿਲਕੁਲ ਮੁਫ਼ਤ ਕਰਵਾ ਰਹੇ ਹਾਂ l ਸਿਖਲਾਈ ਦੇ ਦੌਰਾਨ ਰਹਿਣਾ , ਖਾਣਾ ਪੀਣਾ , ਵਰਦੀ , ਕਿਤਾਬਾਂ ਅਤੇ ਟ੍ਰੇਨਿੰਗ ਬਿਲਕੁਲ ਮੁਫ਼ਤ ਦਿਤੇ ਜਾਣਗੇ l ਕੋਰਸ ਪੂਰਾ ਹੋਣ ਤੇ ਕੇਂਦਰ ਸਰਕਾਰ ਦਾ ਸਰਟੀਫਿਕੇਟ ਅਤੇ ਨੌਕਰੀ ਦੇ ਪੂਰੇ ਮੌਕੇ ਦਿਤੇ ਜਾਣਗੇl ਇਸ ਨੌਕਰੀ ਦੀ ਤਨਖਾਹ 15000/- ਤੋਂ 17000/- ਪ੍ਰਤੀ ਮਹੀਨਾ ਹੋਵੇਗੀl
ਨੌਕਰੀ ਦੇ ਨਾਲ ਨਾਲ ਸਕਾਲਰਸ਼ਿਪ ਵੀ ਦਿਤੀ ਜਾਵੇਗੀ:
1. ਆਪਣੇ ਜਿਲੇ ਵਿਚ ਨੌਕਰੀ ਕਰਨ ਵਾਲੇ ਨੂੰ 1270/- 2 ਮਹੀਨੇ ਲਈ
2. ਆਪਣੇ ਜਿਲੇ ਤੋਂ ਬਾਹਰ ਨੌਕਰੀ ਕਰਨ ਵਾਲੇ ਨੂੰ 1270/- 3 ਮਹੀਨੇ ਲਈ
3. ਆਪਣੇ ਰਾਜ ਤੋਂ ਬਾਹਰ ਨੌਕਰੀ ਕਾਰਨ ਵਾਲੇ ਨੂੰ 1270/- 6 ਮਹੀਨੇ ਲਈ
ਦਾਖਲੇ ਲਈ ਜਰੂਰੀ ਦਸਤਾਵੇਜ:
1. 6 ਫੋਟੋ (ਕੈਂਡੀਡੇਟ ਦੀ)
2 . 2 - 2 ਫੋਟੋ (ਮਾਂ-ਪਿਤਾ)
3. ਅਧਾਰ ਕਾਰਡ
4. ਜਾਤੀ ਸਰਟੀਫਿਕੇਟ
5. 10 ਵੀ ਸਰਟੀਫਿਕੇਟ
6. ਰਾਸ਼ਨ ਕਾਰਡ
7 ਬੈਂਕ ਪਾਸਬੁੱਕ
ਵਲੋਂ:
National Paramedical Sciences Society
ਗੁਰੂ ਨਾਨਕ ਨਰਸਿੰਗ College, ਕਪੂਰਥਲਾ ਰੋਡ, ਜਲੰਧਰ, ਪੰਜਾਬ-144002
9671256007 | 2 228 |
| 16 | Es message nu agy send kro, apny WhatsApp status te v lagao | 366 |
| 17 | 没有文字... | 432 |
| 18 | 没有文字... | 433 |
| 19 | 没有文字... | 427 |
| 20 | Sent from WhatsApp
wa.me/919855573589?source=exsh | 1 122 |
