Math with Tricks
Kanalga Telegram’da o‘tish
All govt job information,and math for all govt job,punjab police PSTET ,Ett 5994,6635,2364, latest update
Ko'proq ko'rsatish1 918
Obunachilar
+124 soatlar
-87 kunlar
-2730 kunlar
Postlar arxiv
1 918
Har video vich kiha 28July nu paper hoye ga, dono notification vich mention aa , 28July ਦੀ ਪੂਰੀ tyaari department di,hun tuc apni tyari karrlo
1 918
ਅੱਜ ਪੰਜਾਬ ਵਿੱਚ ਸਾਰੇ Single teacher schools ਅਤੇ Teacher Less Schools ਦੀ detail ਮੰਗੀ ਜਾ ਰਹੀ ਹੈ
2364 ਦੀ ਜਲਦੀ ਹੀ joining ਹੋਣ ਦੀ ਉਮੀਦ ਹੈ ।
1 918
*ਸਾਥੀਓ ਕੱਲ ਆਪਣੀ ਮਾਨਯੋਗ ਮੁੱਖ ਮੰਤਰੀ ਜੀ ਨਾਲ cm house ਵਿੱਚ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਆਪਣੀ ਭਰਤੀ ਨੂੰ ਲੈਕੇ ਪੂਰੀ ਗੱਲ ਰੱਖੀ ਗਈ ਸੀ। ਉਨਾਂ ਕਿਹਾ ਕੀ ਸਾਰਾ ਮਸਲਾ ਸਾਡੇ ਧਿਆਨ ਵਿਚ ਹੀ ਹੈ। ਆਰਡਰ ਆਉਣ ਤੇ ਤੁਹਾਡੀ ਭਰਤੀ ਜਲਦੀ ਪੂਰੀ ਕੀਤੀ ਜਾਵੇਗੀ। ਬਾਕੀ ਭਰਤੀ ਨਾਲ ਸੰਬੰਧਿਤ ਕੰਮ ਚੱਲ ਰਿਹਾ ਹੈ। ਸੋ plz ਸਾਰੇ ਸਾਥੀ ਥੋੜ੍ਹਾ ਹੌਸਲਾ ਬਣਾ ਕੇ ਰੱਖੋ। ਭਰਤੀ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।*
*ਧੰਨਵਾਦ*
*ਈਟੀਟੀ 2364 ਟੀਮ*
1 918
ਇੱਕ ਵਾਰ ਆਪਣੀ ਸੁਣਵਾਈ ਹੋ ਗਈ ਹੈ। ਡਿਪਾਰਮੈਟ ਨੇ ਰਿਪਲਾਈ ਜਮਾਂ ਕਰਵਾ ਦਿੱਤਾ ਹੈ। ਦੁਬਾਰਾ ਹੇਰਿੰਗ 12.30 ਹੋਵੇਗੀ
Endi mavjud! Telegram Tadqiqoti 2025 — yilning asosiy insaytlari 
