es
Feedback
Math with Tricks

Math with Tricks

Ir al canal en Telegram

All govt job information,and math for all govt job,punjab police PSTET ,Ett 5994,6635,2364, latest update

Mostrar más
1 918
Suscriptores
+124 horas
-87 días
-2730 días
Archivo de publicaciones
CWP_14679_2024_22_07_2024_INTERIM_ORDER.pdf

Har video vich kiha 28July nu paper hoye ga, dono notification vich mention aa , 28July ਦੀ ਪੂਰੀ tyaari department di,hun tuc apni tyari karrlo

PublicnoitceregardinguseofScribebyDivyangCandidates18_07_2024.pdf

Publicnoticeregardingverificationofett5994candidates_18July2024.pdf

Kal 5994 bharti da. Sabh clear hojuga

Review case shadule. On 19/07/2024

photo content

2364 selected nu share kardo new group creat kita information layi

ਅੱਜ ਪੰਜਾਬ ਵਿੱਚ ਸਾਰੇ Single teacher schools ਅਤੇ Teacher Less Schools ਦੀ detail ਮੰਗੀ ਜਾ ਰਹੀ ਹੈ 2364 ਦੀ ਜਲਦੀ ਹੀ joining ਹੋਣ ਦੀ ਉਮੀਦ ਹੈ ।

*ਸਾਥੀਓ ਕੱਲ ਆਪਣੀ ਮਾਨਯੋਗ ਮੁੱਖ ਮੰਤਰੀ ਜੀ ਨਾਲ cm house ਵਿੱਚ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਆਪਣੀ ਭਰਤੀ ਨੂੰ ਲੈਕੇ ਪੂਰੀ ਗੱਲ ਰੱਖੀ ਗਈ ਸੀ। ਉਨਾਂ ਕਿਹਾ ਕੀ ਸਾਰਾ ਮਸਲਾ ਸਾਡੇ ਧਿਆਨ ਵਿਚ ਹੀ ਹੈ। ਆਰਡਰ ਆਉਣ ਤੇ ਤੁਹਾਡੀ ਭਰਤੀ ਜਲਦੀ ਪੂਰੀ ਕੀਤੀ ਜਾਵੇਗੀ। ਬਾਕੀ ਭਰਤੀ ਨਾਲ ਸੰਬੰਧਿਤ ਕੰਮ ਚੱਲ ਰਿਹਾ ਹੈ। ਸੋ plz ਸਾਰੇ ਸਾਥੀ ਥੋੜ੍ਹਾ ਹੌਸਲਾ ਬਣਾ ਕੇ ਰੱਖੋ। ਭਰਤੀ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।* *ਧੰਨਵਾਦ* *ਈਟੀਟੀ 2364 ਟੀਮ*

ਇੱਕ ਵਾਰ ਆਪਣੀ ਸੁਣਵਾਈ ਹੋ ਗਈ ਹੈ। ਡਿਪਾਰਮੈਟ ਨੇ ਰਿਪਲਾਈ ਜਮਾਂ ਕਰਵਾ ਦਿੱਤਾ ਹੈ। ਦੁਬਾਰਾ ਹੇਰਿੰਗ 12.30 ਹੋਵੇਗੀ

photo content
+3