Math with Tricks
Kanalga Telegram’da o‘tish
All govt job information,and math for all govt job,punjab police PSTET ,Ett 5994,6635,2364, latest update
Ko'proq ko'rsatish1 920
Obunachilar
+124 soatlar
-77 kunlar
-2030 kunlar
Postlar arxiv
1 920
*ਸਾਰੇ ਈਟੀਟੀ 5994 ਸਾਥੀਆ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏*
*ਜਿਹੜੇ ਸਾਥੀ ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰਨ ਜਾ ਰਹੇ ਹਨ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ* *ਸਾਥੀਆ ਦੀ 2 ਸਾਲ ਤੋਂ ਵੀ ਵੱਧ ਸਮੇਂ ਦੀ ਤਪਸਿਆ ਦਾ ਅੱਜ ਮੁੱਲ ਪੈਣ ਜਾ ਰਿਹਾ ਹੈ ,* *ਜਿਸ ਦਾ ਸਾਥੀਆ ਨੂੰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਇਸ ਨੇ ਨਾਲ ਨਾਲ ਬਾਕੀ ਸਾਥੀਆਂ ਜੌ ਬਿਨਾ ਫੰਕਸ਼ਨ ਤੋਂ ਹਨ ਆਸ ਕਰਦੇ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜੌ ਜੌ ਡਿਪਾਰਟਮੈਂਟ ਨੇ ਸਬਦ ਕਹੇ ਹਨ ਉਹ 100% ਸੱਚ ਹੋਣ ਤੇ ਬਾਕੀ ਸਾਥੀ ਵੀ ਆਪਣੀ ਮੰਜ਼ਿਲ ਪ੍ਰਾਪਤ ਕਰਨ ਜੀ*
*ਸਾਥੀਆ ਨੂੰ ਸ਼ੁਭਕਾਮਨਾਵਾਂ* 💐
*ਵਾਹਿਗੁਰੂ ਸਭ ਦਾ ਭਲਾ ਕਰੇ*💐💐
*ਨੋਟ* : *1. *ਸਾਰੇ ਸਾਥੀ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰੋ*
2. *ਫੰਕਸ਼ਨ ਤੇ ਆਉਣ ਵਾਲੇ ਸਾਥੀ ਆਪਣੇ ਨਾਲ ਕੇਵਲ ਆਪਣੇ ਐਪਲੀਕੇਸ਼ਨ ਫਾਰਮ ਦੀ ਕਾਪੀ ਅਤੇ ਇਕ 🆔 ਪਰੂਫ ਲੈ ਕੇ ਆਉਣਾ ਹੈ ਜੀ*
*Best wishes 🤞*
*ਧੰਨਵਾਦ ਸਾਥੀਓ*
1 920
ਕੱਲ ਈਟੀਟੀ 5994 ਦੀ ਪਹਿਲੀ ਲਿਸਟ ਦੇ 700 candidates ਨੂੰ function ਵਿੱਚ ਬਾਕੀ ਦਾ ਕੱਲ notification ajuga with list ਹੁਣ ਤੱਕ ਦੀ imfomation acording।🙏🙏🙏
So ਸਾਰੇ ਸਾਥੀ ਆਪਣੀਆਂ files ਤਿਆਰ ਕਰਕੇ ਰੱਖੋ। ਵਾਹਿਗੁਰੂ ਮੇਹਰ ਕਰਨ ਅਪ੍ਰੈਲ first weak ਵਿੱਚ join ਕਰੋ।
1 920
ਸਾਰੇ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡਿਪਾਰਟਮੈਂਟ ਵਲੋਂ ਕਿਸੇ ਵੀ ਸਾਥੀ ਨੂੰ ਫੋਨ ਕੀਤਾ ਜਾ ਸਕਦਾ ਹੈ ਸੋ ਕਿਰਪਾ ਕਰਕੇ ਫੋਨ ਚੱਕ ਲੈਣਾ ਅਤੇ ਕੋਈ ਵੀ ਸਾਥੀ ਡਿਪਾਰਟਮੈਂਟ ਨੂੰ ਦੁਬਾਰਾ ਫੋਨ ਨਾ ਕਰੇ ਅਤੇ ਨਾ ਹੀ ਵਿਭਾਗ ਦੁਆਰਾ ਫੋਨ ਕਰੇਗਾ।
1 920
*ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਸਾਰਿਆਂ ਨੂੰ ਇਕੱਠੇ ਹੀ ਮਿਲਣਗੇ letter*
1 920
Ett 2364 join karke teacher ban chuke han congratulations 🎉🎉
Agge school realated update layi thale dite School news telegram nu join karlo school related information mildi rahugi
https://t.me/school_News123
1 920
Teaching Job Alert !!
Satya Bharti Adarsh Sr. Sec. School, Rauni is organizing campus recruitment drive at A.S College of Education, Kalal Majra, Samrala Road, Khanna on 02nd april 24 (Monday) at 10 AM to 10:30 AM for B.ed or equivalent qualified teachers for PRT (Mother Teacher)/ TGT (English, Science, Mathematics, Music) / PGT (History, Political Science, English). HOD - English.
Salary/CTC: 14500/- to 21,000/- based on Level & Grade (Including PF/Pension and Gratuity).
TET qualified candidates will be given preference.
Interested and eligible candidates may WALK-IN for Written Test, Demo and Interview on 02nd - april -24 (Monday) at 10 AM to 10:30 AM at below location:
College - A.S College of Education, Kalal Majra, Samrala Road, Khanna. Ph - 9888855857
Visit us: www.bhartiairtelfoundation.org
Endi mavjud! Telegram Tadqiqoti 2025 — yilning asosiy insaytlari 
