fa
Feedback
Math with Tricks

Math with Tricks

رفتن به کانال در Telegram

All govt job information,and math for all govt job,punjab police PSTET ,Ett 5994,6635,2364, latest update

نمایش بیشتر
1 920
مشترکین
+124 ساعت
-77 روز
-2030 روز
آرشیو پست ها
Follow this link to join my WhatsApp group: https://chat.whatsapp.com/FjUAoZxbsMjBKYbppXMOhb

photo content

ਘਬਰਾਉ ਨਾ, ਅੱਜ ਸ਼ਾਮ ਤੱਕ ਸਭ ਤੇ ਮੇਹਰ ਹੋ ਜਾਵੇਗੀ,🙏🙏

*ਸਾਰੇ ਈਟੀਟੀ 5994 ਸਾਥੀਆ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏* *ਜਿਹੜੇ ਸਾਥੀ ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰਨ ਜਾ ਰਹੇ ਹਨ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ* *ਸਾਥੀਆ ਦੀ 2 ਸਾਲ ਤੋਂ ਵੀ ਵੱਧ ਸਮੇਂ ਦੀ ਤਪਸਿਆ ਦਾ ਅੱਜ ਮੁੱਲ ਪੈਣ ਜਾ ਰਿਹਾ ਹੈ ,* *ਜਿਸ ਦਾ ਸਾਥੀਆ ਨੂੰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਇਸ ਨੇ ਨਾਲ ਨਾਲ ਬਾਕੀ ਸਾਥੀਆਂ ਜੌ ਬਿਨਾ ਫੰਕਸ਼ਨ ਤੋਂ ਹਨ ਆਸ ਕਰਦੇ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜੌ ਜੌ ਡਿਪਾਰਟਮੈਂਟ ਨੇ ਸਬਦ ਕਹੇ ਹਨ ਉਹ 100% ਸੱਚ ਹੋਣ ਤੇ ਬਾਕੀ ਸਾਥੀ ਵੀ ਆਪਣੀ ਮੰਜ਼ਿਲ ਪ੍ਰਾਪਤ  ਕਰਨ ਜੀ* *ਸਾਥੀਆ ਨੂੰ ਸ਼ੁਭਕਾਮਨਾਵਾਂ* 💐 *ਵਾਹਿਗੁਰੂ ਸਭ ਦਾ ਭਲਾ ਕਰੇ*💐💐 *ਨੋਟ* : *1. *ਸਾਰੇ ਸਾਥੀ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰੋ* 2.  *ਫੰਕਸ਼ਨ ਤੇ ਆਉਣ ਵਾਲੇ ਸਾਥੀ ਆਪਣੇ ਨਾਲ ਕੇਵਲ ਆਪਣੇ ਐਪਲੀਕੇਸ਼ਨ ਫਾਰਮ ਦੀ ਕਾਪੀ ਅਤੇ ਇਕ  🆔 ਪਰੂਫ ਲੈ ਕੇ ਆਉਣਾ ਹੈ ਜੀ* *Best wishes 🤞* *ਧੰਨਵਾਦ ਸਾਥੀਓ*

ਕੱਲ ਈਟੀਟੀ 5994 ਦੀ ਪਹਿਲੀ ਲਿਸਟ ਦੇ 700 candidates ਨੂੰ function ਵਿੱਚ ਬਾਕੀ ਦਾ ਕੱਲ notification ajuga with list ਹੁਣ ਤੱਕ ਦੀ imfomati
ਕੱਲ ਈਟੀਟੀ 5994 ਦੀ ਪਹਿਲੀ ਲਿਸਟ ਦੇ 700 candidates ਨੂੰ function ਵਿੱਚ ਬਾਕੀ ਦਾ ਕੱਲ notification ajuga with list ਹੁਣ ਤੱਕ ਦੀ imfomation acording।🙏🙏🙏 So ਸਾਰੇ ਸਾਥੀ ਆਪਣੀਆਂ files ਤਿਆਰ ਕਰਕੇ ਰੱਖੋ। ਵਾਹਿਗੁਰੂ ਮੇਹਰ ਕਰਨ ਅਪ੍ਰੈਲ first weak ਵਿੱਚ join ਕਰੋ।

Result of Labour Inspector (Grade-1), held on March 2025 (HOLDER)_NA.pdf

ETT Documents ... Mangat Pc (5).pdf

publicnoticedt28.3.25regarding5994ETT.pdf

ਸਾਰੇ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡਿਪਾਰਟਮੈਂਟ ਵਲੋਂ ਕਿਸੇ ਵੀ ਸਾਥੀ ਨੂੰ ਫੋਨ ਕੀਤਾ ਜਾ ਸਕਦਾ ਹੈ ਸੋ ਕਿਰਪਾ ਕਰਕੇ ਫੋਨ ਚੱਕ ਲੈਣਾ ਅਤੇ ਕੋਈ ਵੀ ਸਾਥੀ ਡਿਪਾਰਟਮੈਂਟ ਨੂੰ ਦੁਬਾਰਾ ਫੋਨ ਨਾ ਕਰੇ ਅਤੇ ਨਾ ਹੀ ਵਿਭਾਗ ਦੁਆਰਾ ਫੋਨ ਕਰੇਗਾ।

*ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਸਾਰਿਆਂ ਨੂੰ ਇਕੱਠੇ ਹੀ ਮਿਲਣਗੇ letter*

ETT appointment orders function 2425.pdf

Ready for 1 ਅਪ੍ਰੈਲ ਈਟੀਟੀ 5994👍
Ready for 1 ਅਪ੍ਰੈਲ ਈਟੀਟੀ 5994👍

photo content

899PublicNotice.pdf

Ett 2364 join karke teacher ban chuke han congratulations 🎉🎉 Agge school realated update layi  thale dite School news telegram nu join karlo school related information mildi rahugi https://t.me/school_News123

Teaching Job Alert !! Satya Bharti Adarsh Sr. Sec. School, Rauni is organizing campus recruitment drive at A.S College of Education, Kalal Majra, Samrala Road, Khanna on 02nd april 24 (Monday) at 10 AM to 10:30 AM for B.ed or equivalent qualified teachers for PRT (Mother Teacher)/ TGT (English, Science, Mathematics, Music) / PGT (History, Political Science, English). HOD - English. Salary/CTC: 14500/- to 21,000/- based on Level & Grade (Including PF/Pension and Gratuity). TET qualified candidates will be given preference. Interested and eligible candidates may WALK-IN for Written Test, Demo and Interview on 02nd - april -24 (Monday) at 10 AM to 10:30 AM at below location: College - A.S College of Education, Kalal Majra, Samrala Road, Khanna. Ph - 9888855857 Visit us: www.bhartiairtelfoundation.org