uz
Feedback
Math with Tricks

Math with Tricks

Kanalga Telegram’da o‘tish

All govt job information,and math for all govt job,punjab police PSTET ,Ett 5994,6635,2364, latest update

Ko'proq ko'rsatish
1 919
Obunachilar
Ma'lumot yo'q24 soatlar
-107 kunlar
-2230 kunlar
Postlar arxiv
photo content

photo content

photo content

Special Educator Rules.pdf

*ETT393* NEW VECANCY
*ETT393* NEW VECANCY

6635 ਅਧਿਆਪਕਾਂ ਨੂੰ ਪਰਖ ਕਾਲ ਸਮਾਂ ਪਾਰ ਕਰਨ ਤੇ ਮੁਬਾਰਕ ਹੋਵੇ ਜੀ।

ETT 5994 Backlog Union ✊ ਆਪਣੇ ਸਾਥੀਆਂ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾ ਲਿਆ ਗਿਆ ਹੈ ਜੀ 🕊️
ETT 5994 Backlog Union ✊ ਆਪਣੇ ਸਾਥੀਆਂ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾ ਲਿਆ ਗਿਆ ਹੈ ਜੀ 🕊️

*ਸੈਂਟਰ ਸਰਕਾਰ ਵੱਲੋਂ ਆਈ ਕਲਰਕਾਂ ਦੀ ਵੱਡੀ ਭਰਤੀ* 👉🏻 ਕੁੱਲ ਪੋਸਟਾਂ 3131 👉🏻 ਵੱਖ ਵੱਖ ਵਿਭਾਗਾਂ ਵਿੱਚ ਭਰਤੀ > SSC CHSL (LDC, JSA, DEO) 3131 Post Online Form 👉🏻 ਯੋਗਤਾਂ ਬਾਰਵੀਂ 👉🏻 ਉਮਰ 18 ਤੋਂ 27 SC 32 ਸਾਲ 👉🏻 ਫੀਸ SC ALL Category FEMALE ਮਾਫ -200, Gen-300 👉🏻 *ਬਹੁਤ ਵਧੀਆ ਭਰਤੀ ਹੈ ਜੀ ਸਾਰੇ ਜਰੂਰ ਭਰੋ ਜੀ ਸੈਂਟਰ ਸਰਕਾਰ ਦੀ ਪੱਕੀ ਭਰਤੀ* 👉🏻 ਖੁਦ ਫਾਰਮ ਭਰਨ ਲਈ ਅਤੇ ਪੂਰੀ ਜਾਣਕਾਰੀ ਲਈ ਇਸ ਲਿੰਕ ਤੇ ਕਲਿੱਕ ਕਰੋ ਜੀ 👉🏻 ਆਖ਼ਰੀ ਮਿਤੀ 18/07/2025 11:00 PM

*ਪੰਜਾਬ ਬੀ.ਐਡ ਸੈਸ਼ਨ 2025-26 ਦਾਖਲਾ ਪ੍ਰੀਖਿਆ ਲਈ Entrance Form ਭਰਨਾ ਸੁਰੂ* 👇👇👇👇👇 *ਦਾਖਲਾ ਪ੍ਰੀਖਿਆ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 18 ਜੁਲਾਈ 2025* 👇👇👇👇👇 *ਪੇਪਰ ਤਾਰੀਖ 03 ਅਗਸਤ 2025

SSC GD Score Card आ गया अभी चेक करें लिंक चल रही है 🎤 SSC GD Constable Score Card 2025 🟢 Score Card, Final Answer Key Out... 👇👇 अपना स्कोर कार्ड देखने के लिए लिंक पर क्लिक करें ➡️ Download Score Card : https://ssc.gov.in/ 👆 इस पोस्ट को दोस्तों मे शेयर कारण न भूलें 🙏🙏

*PANJAB UNIVERSITY, CHANDIGARH* *B.A (FYUP) FIRST YEAR (FIRST SEMESTER) REVISED EXAM RESULT* *ਬੀ.ਏ First Year (1st Semester) ਦਾ ਰਿਜ਼ਲਟ PU ਵੱਲੋਂ ਦੁਬਾਰਾ ਗਰੇਸ ਮਾਰਕਸ ਲਾ ਕੇ ਪਾ ਦਿੱਤਾ ਗਿਆ ਹੈ ਜੀ। ਤੁਸੀ ਆਪਣਾ ਰਿਜਲਟ ਦੁਬਾਰਾ ਚੈਕ ਕਰ ਸਕਦੇ ਹੋ।* *ਰਿਜਲਟ ਲਿੰਕ* 👇👇 https://results.puexam.in/ShowResultSemester.aspx?CL=uNtJtTtbr+k%3d&SS=DHglHeX%2fl18%3d&Sem=0Zd0+cF3s5g%3d

*PSPCL ASSISTANT LINEMAN ANSWER KEY OUT* *ANSWER KEY DOWNLOAD LINK HERE* 👇🏻👇🏻 https://www.digialm.com//EForms/loginAction.do?subAction=ViewLoginPage&formId=94715&orgId=1258

*ਬਿਜਲੀ ਬੋਰਡ ਐਪ੍ਰਟੈਸਸ਼ਿਪ ਪੇਪਰ ਦੀ ANSWER KEY ਆ ਗਈਂ ਹੈ ਜੀ। ਨੀਚੇ ਦਿੱਤੇ ਲਿੰਕ ਤੋ ਤੁਸੀ ਆਪਣੀ Answer key ਚੈੱਕ ਕਰ ਸਕਦੇ ਹੋ* *Answer Key Download Link Here* 👇🏻 https://www.digialm.com/EForms/configuredHtml/1258/94715/login.html

WhatsApp Scan 2025-06-20 at 11.51.11.pdf

*ਰੇਲਵੇ ਗਰੁੱਪ D ਦਾ ਪੇਪਰ 26 ਜੁਲਾਈ ਤੋਂ 27 ਸਤੰਬਰ ਵਿੱਚ ਹੈ ਜੀ।* *ਰੋਲ ਨੰਬਰ ਪੇਪਰ ਤੋਂ 3 ਦਿਨ ਪਹਿਲਾ ਹੀ ਆਵੇਗਾ ਜੀ।* *ਇਹ TENTATIVE DATES ਹਨ ਜੋ ਕਿ CHANGE ਵੀ ਹੋ ਸਕਦੀਆਂ ਹਨ ਸੋ ਗਰੁੱਪ ਧਿਆਨ ਨਾਲ ਚੈਕ ਕਰਦੇ ਰਹੋ ਜਦੋਂ ਵੀ ਰੋਲ ਨੰਬਰ ਆਉਣਗੇ ਗਰੁੱਪ ਵਿੱਚ ਦੱਸ ਦਿੱਤਾ ਜਾਵੇਗਾ ਜੀ।*

Makhu wala fatak band kar dita geya hai 4 din lai

photo content