Math with Tricks
الذهاب إلى القناة على Telegram
All govt job information,and math for all govt job,punjab police PSTET ,Ett 5994,6635,2364, latest update
إظهار المزيد1 920
المشتركون
لا توجد بيانات24 ساعات
-107 أيام
-2230 أيام
أرشيف المشاركات
1 920
ETT 5994 Backlog Union ✊
ਆਪਣੇ ਸਾਥੀਆਂ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾ ਲਿਆ ਗਿਆ ਹੈ ਜੀ 🕊️
1 920
*ਸੈਂਟਰ ਸਰਕਾਰ ਵੱਲੋਂ ਆਈ ਕਲਰਕਾਂ ਦੀ ਵੱਡੀ ਭਰਤੀ*
👉🏻
ਕੁੱਲ ਪੋਸਟਾਂ 3131
👉🏻 ਵੱਖ ਵੱਖ ਵਿਭਾਗਾਂ ਵਿੱਚ ਭਰਤੀ
> SSC CHSL (LDC, JSA, DEO) 3131 Post Online Form
👉🏻 ਯੋਗਤਾਂ ਬਾਰਵੀਂ
👉🏻 ਉਮਰ 18 ਤੋਂ 27 SC 32 ਸਾਲ
👉🏻 ਫੀਸ SC ALL Category FEMALE ਮਾਫ -200, Gen-300
👉🏻 *ਬਹੁਤ ਵਧੀਆ ਭਰਤੀ ਹੈ ਜੀ ਸਾਰੇ ਜਰੂਰ ਭਰੋ ਜੀ ਸੈਂਟਰ ਸਰਕਾਰ ਦੀ ਪੱਕੀ ਭਰਤੀ*
👉🏻 ਖੁਦ ਫਾਰਮ ਭਰਨ ਲਈ ਅਤੇ ਪੂਰੀ ਜਾਣਕਾਰੀ ਲਈ ਇਸ ਲਿੰਕ ਤੇ ਕਲਿੱਕ ਕਰੋ ਜੀ
👉🏻 ਆਖ਼ਰੀ ਮਿਤੀ 18/07/2025 11:00 PM1 920
*ਪੰਜਾਬ ਬੀ.ਐਡ ਸੈਸ਼ਨ 2025-26 ਦਾਖਲਾ ਪ੍ਰੀਖਿਆ ਲਈ Entrance Form ਭਰਨਾ ਸੁਰੂ*
👇👇👇👇👇
*ਦਾਖਲਾ ਪ੍ਰੀਖਿਆ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 18 ਜੁਲਾਈ 2025*
👇👇👇👇👇
*ਪੇਪਰ ਤਾਰੀਖ 03 ਅਗਸਤ 2025
1 920
SSC GD Score Card आ गया अभी चेक करें लिंक चल रही है
🎤 SSC GD Constable Score Card 2025
🟢 Score Card, Final Answer Key Out...
👇👇 अपना स्कोर कार्ड देखने के लिए लिंक पर क्लिक करें
➡️ Download Score Card :
https://ssc.gov.in/
👆 इस पोस्ट को दोस्तों मे शेयर कारण न भूलें 🙏🙏
1 920
*PANJAB UNIVERSITY, CHANDIGARH*
*B.A (FYUP) FIRST YEAR (FIRST SEMESTER) REVISED EXAM RESULT*
*ਬੀ.ਏ First Year (1st Semester) ਦਾ ਰਿਜ਼ਲਟ PU ਵੱਲੋਂ ਦੁਬਾਰਾ ਗਰੇਸ ਮਾਰਕਸ ਲਾ ਕੇ ਪਾ ਦਿੱਤਾ ਗਿਆ ਹੈ ਜੀ। ਤੁਸੀ ਆਪਣਾ ਰਿਜਲਟ ਦੁਬਾਰਾ ਚੈਕ ਕਰ ਸਕਦੇ ਹੋ।*
*ਰਿਜਲਟ ਲਿੰਕ* 👇👇
https://results.puexam.in/ShowResultSemester.aspx?CL=uNtJtTtbr+k%3d&SS=DHglHeX%2fl18%3d&Sem=0Zd0+cF3s5g%3d
1 920
*PSPCL ASSISTANT LINEMAN ANSWER KEY OUT*
*ANSWER KEY DOWNLOAD LINK HERE* 👇🏻👇🏻
https://www.digialm.com//EForms/loginAction.do?subAction=ViewLoginPage&formId=94715&orgId=1258
1 920
*ਬਿਜਲੀ ਬੋਰਡ ਐਪ੍ਰਟੈਸਸ਼ਿਪ ਪੇਪਰ ਦੀ ANSWER KEY ਆ ਗਈਂ ਹੈ ਜੀ। ਨੀਚੇ ਦਿੱਤੇ ਲਿੰਕ ਤੋ ਤੁਸੀ ਆਪਣੀ Answer key ਚੈੱਕ ਕਰ ਸਕਦੇ ਹੋ*
*Answer Key Download Link Here* 👇🏻
https://www.digialm.com/EForms/configuredHtml/1258/94715/login.html
1 920
*ਰੇਲਵੇ ਗਰੁੱਪ D ਦਾ ਪੇਪਰ 26 ਜੁਲਾਈ ਤੋਂ 27 ਸਤੰਬਰ ਵਿੱਚ ਹੈ ਜੀ।*
*ਰੋਲ ਨੰਬਰ ਪੇਪਰ ਤੋਂ 3 ਦਿਨ ਪਹਿਲਾ ਹੀ ਆਵੇਗਾ ਜੀ।*
*ਇਹ TENTATIVE DATES ਹਨ ਜੋ ਕਿ CHANGE ਵੀ ਹੋ ਸਕਦੀਆਂ ਹਨ ਸੋ ਗਰੁੱਪ ਧਿਆਨ ਨਾਲ ਚੈਕ ਕਰਦੇ ਰਹੋ ਜਦੋਂ ਵੀ ਰੋਲ ਨੰਬਰ ਆਉਣਗੇ ਗਰੁੱਪ ਵਿੱਚ ਦੱਸ ਦਿੱਤਾ ਜਾਵੇਗਾ ਜੀ।*
متاح الآن! بحث تيليغرام 2025 — أهم رؤى العام 
