Binary Instructor
Kanalga Telegram’da o‘tish
3 963
Obunachilar
Ma'lumot yo'q24 soatlar
-127 kun
-4930 kun
Postlar arxiv
3 963
Social Media Online Class Notes Chapter-9 (Level-3—Part-1)
For Accurate and quality Content Join us on Telegram Channel
https://t.me/binaryinstructor
3 963
https://www.youtube.com/watch?v=n64S2u2f3CU&ab_channel=BinaryInstructor
Shortcut Keys PowerPoint Chapter-8 Part-1
For Authentic and detailed Solutions Join us on YouTube Channel
3 963
PDF Notes Chapter 13 Cyber Security Level-3 (Part-5)
For such types of updates Join our Telegram Channel
https://t.me/binaryinstructor
3 963
https://www.youtube.com/watch?v=RKiWuiPKkTU&ab_channel=BinaryInstructor
Cyber Security Chapter-13 Part-5
For Authentic and detailed Solutions Join Our YouTube Channel
3 963
PDF Notes Chapter 13 Cyber Security Level-3 (Part-4)
For such types of updates Join our Telegram Channel
https://t.me/binaryinstructor
3 963
Cyber Security Part-4
Visit our YouTube Channel for such types of content
https://youtu.be/62E2Gf1lfiw
3 963
29, 1, 2 and 3 jina de admit card aye aa message kro... J thode kise friends de aye aa tn ohna da name and contact number manu 94635-90346 te whatsapp kro... Apa question analysis krde rvage... Te baki students di help hundi rhugi
3 963
SI 20 June paper (Student's reviews)
samsung da operating system
options- bada, blackberry, simbian and meego
voip de 2 question c
ik c security regarding kujj pucheya c ewe j v jo data asi share krde aw ohdi security kahde under aaundi aw (eh proper yaad ni menu kiwe j c)
option ch c information security network secutity
3 963
ਜਿਨ੍ਹਾਂ students ਦਾ 20, 21 ਨੂੰ Sub Inspector ਦਾ ਪੇਪਰ ਹੈ ਉਹ ਮੈਨੂੰ 94635-90346 ਤੇ whatsapp ਮੈਸੇਜ ਕਰਨ ਤਾਂ ਕੇ ਆਪਾਂ questions collect ਕਰਕੇ ਓਹਨਾ ਦਾ analysis ਕਰਵਾ ਸਕੀਏ... ਇਸ ਨਾਲ ਦੂਜੇ students nu ਬਹੁਤ help ਮਿਲੇਗੀ... J ਤੁਹਾਡੇ ਲਿੰਕ ਵਿੱਚ ਕੋਈ student ਹੈ ਤਾਂ ਤੁਸੀਂ ਉਹਨਾਂ ਕੋਲੋਂ ਕੰਪਿਊਟਰ ਦੇ questions ਦਾ idea ਲੈਕੇ ਮੈਨੂੰ ਭੇਜ ਦਿਓ ਜਾਂ ਉਹਨਾਂ ਨੂੰ ਇਹ ਨੰਬਰ ਭੇਜ ਕੇ ਮੈਸੇਜ ਕਰਵਾ ਦਿਓ l
3 963
Binary Instructor ਦੀ ਇਹ ਔਨਲਾਈਨ Test Series ਤੁਹਾਡੀ ਪ੍ਰੀਖਿਆਵਾਂ ਲਈ ਨਿਵੇਕੇਲੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰੀ ਕਰਨ ਵਿੱਚ ਮਦਦ ਕਰਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ “Negative Marking ਅਤੇ Time Mangement” ਦੋ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਸਹੀ ਉਪਯੋਗ ਨਾ ਕਰ ਪਾਉਣਾ, ਅਕਸਰ ਆਤਮ ਵਿਸ਼ਵਾਸ ਦੀ ਕਮੀ ਅਤੇ ਮਾੜੀ ਕਾਰਗੁਜ਼ਾਰੀ ਦਾ ਕਾਰਨ ਬਣਦਾ ਹੈ।
ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਅਸੀਂ ਇਸ Test Series ਵਿੱਚ Punjab Police Sub Inspector ਦੇ ਸਾਰੇ ਪੁਰਾਣੇ ਪੇਪਰਾਂ ਦੇ ਪ੍ਰਸ਼ਨਾਂ ਨੂੰ Year Wise, Subject Wise & Chapter Wise ਵੰਡਿਆ ਹੈ। ਇਸ ਵਿਸ਼ੇਸ਼ਤਾ ਦੇ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋੰ ਕਿ ਕਿੰਨ੍ਹਾਂ ਵਿਸ਼ਿਆਂ ਤੇ ਤੁਹਾਡੀ ਚੰਗੀ ਪਕੜ ਹੈ ਅਤੇ ਕਿੰਨ੍ਹਾਂ ਬਾਰੇ ਤੁਹਾਨੂੰ ਹੋਰ ਪੜ੍ਹਨ ਦੀ ਜ਼ਰੂਰਤ ਹੈ
ਇਸ ਤੋਂ ਇਲਾਵਾ, Binary Instructor ਦਾ ਪਲੇਟਫਾਰਮ “Negative Marking ਅਤੇ Time Mangement” ਦਾ ਵਿਲੱਖਣ ਫਾਇਦਾ ਪੇਸ਼ ਕਰਦਾ ਹੈ, ਜਿਸ ਨਾਲ ਤੁਹਾਨੂੰ ਇਹ ਸਿੱਖਣ ਦੇ ਯੋਗ ਬਣਾਉਂਦਾ ਹੈ ਕਿ ਇਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ ਅਤੇ ਵੱਧ ਤੋਂ ਵੱਧ ਪ੍ਰਸ਼ਨਾਂ ਦੇ ਠੀਕ ਉੱਤਰ ਲਗਾ ਕੇ ਜਿਆਦਾ ਨੰਬਰ ਕਿਵੇਂ ਪ੍ਰਾਪਤ ਕਰਨੇ ਹਨ ਪਲੇਟਫਾਰਮ ਦੇ ਨਾਲ ਅਭਿਆਸ ਕਰਕੇ, ਤੁਸੀਂ ਪ੍ਰੀਖਿਆ ਲਈ ਇੱਕ ਮਜ਼ਬੂਤ ਰਣਨੀਤੀ ਅਤੇ ਪਹੁੰਚ ਬਣਾ ਸਕਦੇ ਹੋ, ਨਤੀਜੇ ਵਜੋਂ ਤੁਸੀਂ ਬਿਹਤਰ ਪ੍ਰਦਰਸ਼ਨ ਕਰਕੇ ਜਿਆਦਾ ਨੰਬਰ ਪ੍ਰਾਪਤ ਕਰ ਸਕਦੇ ਹੋ
