fa
Feedback
Binary Instructor

Binary Instructor

رفتن به کانال در Telegram

Educational Channel

نمایش بیشتر
3 963
مشترکین
اطلاعاتی وجود ندارد24 ساعت
-127 روز
-4930 روز
آرشیو پست ها
Social Media Online Class Notes Chapter-9 (Level-3—Part-1) For Accurate and quality Content Join us on Telegram Channel https://t.me/binaryinstructor

https://www.youtube.com/watch?v=n64S2u2f3CU&ab_channel=BinaryInstructor Shortcut Keys PowerPoint Chapter-8 Part-1 For Authentic and detailed Solutions Join us on YouTube Channel

PDF Notes Chapter 13 Cyber Security Level-3 (Part-5) For such types of updates Join our Telegram Channel https://t.me/binaryinstructor

https://www.youtube.com/watch?v=RKiWuiPKkTU&ab_channel=BinaryInstructor Cyber Security Chapter-13 Part-5 For Authentic and detailed Solutions Join Our YouTube Channel

PDF Notes Chapter 13 Cyber Security Level-3 (Part-4) For such types of updates Join our Telegram Channel https://t.me/binaryinstructor

Cyber Security Part-4 Visit our YouTube Channel for such types of content https://youtu.be/62E2Gf1lfiw

For more such types of updates join our telegram channel https://t.me/binaryinstructor
For more such types of updates join our telegram channel https://t.me/binaryinstructor

29, 1, 2 and 3 jina de admit card aye aa message kro... J thode kise friends de aye aa tn ohna da name and contact number manu 94635-90346 te whatsapp kro... Apa question analysis krde rvage... Te baki students di help hundi rhugi

Sub Inspector Exam Schedule 2023

SI 20 June paper (Student's reviews) samsung da operating system options- bada, blackberry, simbian and meego voip de 2 question c ik c security regarding kujj pucheya c ewe j v jo data asi share krde aw ohdi security kahde under aaundi aw (eh proper yaad ni menu kiwe j c) option ch c information security network secutity

ਜਿਨ੍ਹਾਂ students ਦਾ 20, 21 ਨੂੰ Sub Inspector ਦਾ ਪੇਪਰ ਹੈ ਉਹ ਮੈਨੂੰ 94635-90346 ਤੇ whatsapp ਮੈਸੇਜ ਕਰਨ ਤਾਂ ਕੇ ਆਪਾਂ questions collect ਕਰਕੇ ਓਹਨਾ ਦਾ analysis ਕਰਵਾ ਸਕੀਏ... ਇਸ ਨਾਲ ਦੂਜੇ students nu ਬਹੁਤ help ਮਿਲੇਗੀ... J ਤੁਹਾਡੇ ਲਿੰਕ ਵਿੱਚ ਕੋਈ student ਹੈ ਤਾਂ ਤੁਸੀਂ ਉਹਨਾਂ ਕੋਲੋਂ ਕੰਪਿਊਟਰ ਦੇ questions ਦਾ idea ਲੈਕੇ ਮੈਨੂੰ ਭੇਜ ਦਿਓ ਜਾਂ ਉਹਨਾਂ ਨੂੰ ਇਹ ਨੰਬਰ ਭੇਜ ਕੇ ਮੈਸੇਜ ਕਰਵਾ ਦਿਓ l

Binary Instructor ਦੀ ਇਹ ਔਨਲਾਈਨ Test Series ਤੁਹਾਡੀ ਪ੍ਰੀਖਿਆਵਾਂ ਲਈ ਨਿਵੇਕੇਲੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰੀ ਕਰਨ ਵਿੱਚ ਮਦਦ ਕਰਦੀ ਹੈ।
Binary Instructor ਦੀ ਇਹ ਔਨਲਾਈਨ Test Series ਤੁਹਾਡੀ ਪ੍ਰੀਖਿਆਵਾਂ ਲਈ ਨਿਵੇਕੇਲੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰੀ ਕਰਨ ਵਿੱਚ ਮਦਦ ਕਰਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ “Negative Marking ਅਤੇ Time Mangement” ਦੋ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਸਹੀ ਉਪਯੋਗ ਨਾ ਕਰ ਪਾਉਣਾ, ਅਕਸਰ ਆਤਮ ਵਿਸ਼ਵਾਸ ਦੀ ਕਮੀ ਅਤੇ ਮਾੜੀ ਕਾਰਗੁਜ਼ਾਰੀ ਦਾ ਕਾਰਨ ਬਣਦਾ ਹੈ। ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਅਸੀਂ ਇਸ Test Series ਵਿੱਚ Punjab Police Sub Inspector ਦੇ ਸਾਰੇ ਪੁਰਾਣੇ ਪੇਪਰਾਂ ਦੇ ਪ੍ਰਸ਼ਨਾਂ ਨੂੰ Year Wise, Subject Wise & Chapter Wise ਵੰਡਿਆ ਹੈ। ਇਸ ਵਿਸ਼ੇਸ਼ਤਾ ਦੇ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋੰ ਕਿ ਕਿੰਨ੍ਹਾਂ ਵਿਸ਼ਿਆਂ ਤੇ ਤੁਹਾਡੀ ਚੰਗੀ ਪਕੜ ਹੈ ਅਤੇ ਕਿੰਨ੍ਹਾਂ ਬਾਰੇ ਤੁਹਾਨੂੰ ਹੋਰ ਪੜ੍ਹਨ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ, Binary Instructor ਦਾ ਪਲੇਟਫਾਰਮ “Negative Marking ਅਤੇ Time Mangement” ਦਾ ਵਿਲੱਖਣ ਫਾਇਦਾ ਪੇਸ਼ ਕਰਦਾ ਹੈ, ਜਿਸ ਨਾਲ ਤੁਹਾਨੂੰ ਇਹ ਸਿੱਖਣ ਦੇ ਯੋਗ ਬਣਾਉਂਦਾ ਹੈ ਕਿ ਇਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ ਅਤੇ ਵੱਧ ਤੋਂ ਵੱਧ ਪ੍ਰਸ਼ਨਾਂ ਦੇ ਠੀਕ ਉੱਤਰ ਲਗਾ ਕੇ ਜਿਆਦਾ ਨੰਬਰ ਕਿਵੇਂ ਪ੍ਰਾਪਤ ਕਰਨੇ ਹਨ ਪਲੇਟਫਾਰਮ ਦੇ ਨਾਲ ਅਭਿਆਸ ਕਰਕੇ, ਤੁਸੀਂ ਪ੍ਰੀਖਿਆ ਲਈ ਇੱਕ ਮਜ਼ਬੂਤ ਰਣਨੀਤੀ ਅਤੇ ਪਹੁੰਚ ਬਣਾ ਸਕਦੇ ਹੋ, ਨਤੀਜੇ ਵਜੋਂ ਤੁਸੀਂ ਬਿਹਤਰ ਪ੍ਰਦਰਸ਼ਨ ਕਰਕੇ ਜਿਆਦਾ ਨੰਬਰ ਪ੍ਰਾਪਤ ਕਰ ਸਕਦੇ ਹੋ

PSTET Answer key is out Check it now https://pstet2023.org/

photo content