uz
Feedback

Firibgarlarga uchmang! Telemetrio bunday kanallarni topadi va belgilaydi 👉 Belgini ko‘rmoqchi bo‘lsangiz, obuna bo‘ling

ਸੱਚੀਆ ਤੇ ਖਰੀਆ ਗੱਲਾਂ

ਸੱਚੀਆ ਤੇ ਖਰੀਆ ਗੱਲਾਂ

Kanalga Telegram’da o‘tish

✍️🖋️🖋️🖋️🖋️🖋️✍️ 🔹Punjabi thoughts 🔸Punjabi quotes 🔹Punjabi motivation stories in text 🔸Punjabi motivation pictures ✍️🖋️🖋️🖋️🖋️🖋️✍️ Contact : 🙂 https://t.me/goodthinksgood

Ko'proq ko'rsatish
4 463
Obunachilar
+1224 soatlar
+647 kun
+20730 kun
Postlar arxiv
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਅਤੇ , ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ ❤️
08 Noy, 09:33

Repost from Punjabi Thoughts
sticker.webp0.23 KB
31 Avg, 00:07

ਅੱਜ ਦਾ ਵਿਚਾਰ ਆਪਣੇ ਆਪ ਨੂੰ ਕਿਸੇ ਅੱਗੇ ਦੁਬਾਰਾ ਸਹੀ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜੋ ਇਨਸਾਨ ਤੁਹਾਨੂੰ ਇੱਕ ਵਾਰ ਨਹੀਂ ਸਮਝ ਸਕਿਆ ਉਹ ਤੁਹਾਨੂੰ ਦੁਬਾਰਾ ਕਿਵੇਂ ਸਮਝ ਸਕਦਾ ਹੈ। .....….......................................... https://t.me/goodthinksgood
31 Avg, 00:05

Repost from Punjabi Thoughts
sticker.webp0.23 KB
03 Mar, 22:02

ਅੱਜ ਦਾ ਵਿਚਾਰ ਠੋਕਰ ਲੱਗ ਕੇ ਡਿੱਗ ਪਵੋ ਤਾਂ ਕੋਈ ਗੱਲ ਨਹੀਂ ਪਰ ਕਿਸੇ ਦੀਆਂ ਨਜ਼ਰਾਂ ਚ ਕਦੀ ਨਾ ਡਿੱਗਣਾ .....….......................................... https://t.me/goodthinksgood
27 Fev 2024, 11:30

Repost from Punjabi status ✍
Meri tarah aap bhi karo khali samay ka smart use ⏰😎 Apne roz ke kaam ke saath suno unlimited audiobooks, romanchak kahaniya
Meri tarah aap bhi karo khali samay ka smart use ⏰😎 Apne roz ke kaam ke saath suno unlimited audiobooks, romanchak kahaniya aur bahut kuch sirf Kuku FM app par. Use kare code VCEOA989 aur payein Premium Subscription par 50% OFF. Yaha click kare -> https://kukufm.page.link/H7fZF6nDJRPoWLsL6
18 Fev 2024, 03:16

ਅੱਜ ਦਾ ਵਿਚਾਰ ਹਾਲਾਤ ਗਰੀਬ ਹੋਣ ਤਾਂ ਚਲੇਗਾ ਲੇਕਿਨ ਸੋਚ ਭਿਖਾਰੀ ਨਹੀਂ ਹੋਣੀ ਚਾਹੀਦੀ .....….......................................... https://t.me/goodthinksgood
17 Fev 2024, 20:54

Meri tarah aap bhi karo khali samay ka smart use ⏰😎 Apne roz ke kaam ke saath suno unlimited audiobooks, romanchak kahaniya
Meri tarah aap bhi karo khali samay ka smart use ⏰😎 Apne roz ke kaam ke saath suno unlimited audiobooks, romanchak kahaniya aur bahut kuch sirf Kuku FM app par. Use kare code VCEOA989 aur payein Premium Subscription par 50% OFF. Yaha click kare -> https://kukufm.page.link/H7fZF6nDJRPoWLsL6
13 Fev 2024, 05:17

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ 🎉🥳
12 Yan 2024, 21:44

ਅੱਜ ਦਾ ਵਿਚਾਰ ਇੱਕ ਚੰਗੇ ਚਰਿਤ੍ਰ ਦਾ "ਨਿਰਮਾਣ" ਹਜਾਰਾਂ ਵਾਰ ਠੋਕਰਾਂ ਖਾ ਕੇ ਹੀ ਹੁੰਦਾ ਹੈ .....….......................................... https://t.me/goodthinksgood
31 Dek 2023, 19:41

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਸਾਲ 2024 ਸਭ ਲਈ ਖੁਸੀਆ ਭਰਿਆ ਹੋਵੇ Happy new year 2024
31 Dek 2023, 17:59

ਅੱਜ ਦਾ ਵਿਚਾਰ ਪੱਥਰ ਵਾਂਗ ਨਾ ਬਣੋ ਜੋ ਦੂਸਰੇ ਦਾ ਰਸਤਾ ਰੋਕਦਾ ਹੈ, ਪਾਣੀ ਵਾਂਗ ਬਣੋ ਜੋ ਆਪਣਾ ਰਸਤਾ ਖੁਦ ਬਣਾਉਂਦਾ ਹੈ। .....….......................................... https://t.me/goodthinksgood
14 Dek 2023, 09:39

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਅਤੇ , ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ ❤️
11 Noy 2023, 22:27

sticker.webp0.14 KB
02 Noy 2023, 20:08

ਅੱਜ ਦਾ ਵਿਚਾਰ ਜਿੰਦਗੀ ਦੇ ਵਿੱਚ ਜੇ ਕੁਝ ਪਾਉਣਾ ਹੈ ਤਾਂ ਯਾਦ ਰੱਖੋ ਸੁਪਨੇ ਪੂਰੇ ਕਰਨ ਲਈ ਸੂਰਜ ਦੇ ਸੌਣ ਮਗਰੋਂ ਵੀ ਜਾਗਣਾ ਪੈਂਦਾ ਹੈ .....….......................................... https://t.me/goodthinksgood
30 Okt 2023, 23:56

ਅੱਜ ਦਾ ਵਿਚਾਰ ਪਰਮਾਤਮਾ ਮਿਲੇ ਜਾਂ ਨਾ ਮਿਲੇ ਪਰ ਕਰਮ ਇਹੋ ਜਿਹੇ ਕਰ, ਕਿ ਕਿਸੇ ਦੀ ਬਦ ਦੁਆ ਨਾ ਮਿਲੇ .....….......................................... https://t.me/goodthinksgood
27 Okt 2023, 20:55

Repost from Punjabi status ✍
Like
23 Okt 2023, 08:00
23 Okt 2023, ~08:26