ਸੱਚੀਆ ਤੇ ਖਰੀਆ ਗੱਲਾਂ
رفتن به کانال در Telegram
✍️🖋️🖋️🖋️🖋️🖋️✍️ 🔹Punjabi thoughts 🔸Punjabi quotes 🔹Punjabi motivation stories in text 🔸Punjabi motivation pictures ✍️🖋️🖋️🖋️🖋️🖋️✍️ Contact : 🙂 https://t.me/goodthinksgood
نمایش بیشتر4 463
مشترکین
+1224 ساعت
+647 روز
+20730 روز
آرشیو پست ها
4 463
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਅਤੇ , ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ
❤️
08 نوامبر, 09:33
4 463
ਅੱਜ ਦਾ ਵਿਚਾਰ
ਆਪਣੇ ਆਪ ਨੂੰ ਕਿਸੇ ਅੱਗੇ ਦੁਬਾਰਾ ਸਹੀ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜੋ ਇਨਸਾਨ ਤੁਹਾਨੂੰ ਇੱਕ ਵਾਰ ਨਹੀਂ ਸਮਝ ਸਕਿਆ ਉਹ ਤੁਹਾਨੂੰ ਦੁਬਾਰਾ ਕਿਵੇਂ ਸਮਝ ਸਕਦਾ ਹੈ।
.....…..........................................
https://t.me/goodthinksgood
31 اوت, 00:05
4 463
ਅੱਜ ਦਾ ਵਿਚਾਰ
ਠੋਕਰ ਲੱਗ ਕੇ ਡਿੱਗ ਪਵੋ ਤਾਂ ਕੋਈ ਗੱਲ ਨਹੀਂ
ਪਰ ਕਿਸੇ ਦੀਆਂ ਨਜ਼ਰਾਂ ਚ ਕਦੀ ਨਾ ਡਿੱਗਣਾ
.....…..........................................
https://t.me/goodthinksgood
27 فوریه 2024, 11:30
4 463
Repost from Punjabi status ✍
Meri tarah aap bhi karo khali samay ka smart use ⏰😎
Apne roz ke kaam ke saath suno unlimited audiobooks, romanchak kahaniya aur bahut kuch sirf Kuku FM app par.
Use kare code VCEOA989 aur payein Premium Subscription par 50% OFF.
Yaha click kare -> https://kukufm.page.link/H7fZF6nDJRPoWLsL6
18 فوریه 2024, 03:16
4 463
ਅੱਜ ਦਾ ਵਿਚਾਰ
ਹਾਲਾਤ ਗਰੀਬ ਹੋਣ ਤਾਂ ਚਲੇਗਾ
ਲੇਕਿਨ ਸੋਚ ਭਿਖਾਰੀ ਨਹੀਂ ਹੋਣੀ ਚਾਹੀਦੀ
.....…..........................................
https://t.me/goodthinksgood
17 فوریه 2024, 20:54
4 463
Meri tarah aap bhi karo khali samay ka smart use ⏰😎
Apne roz ke kaam ke saath suno unlimited audiobooks, romanchak kahaniya aur bahut kuch sirf Kuku FM app par.
Use kare code VCEOA989 aur payein Premium Subscription par 50% OFF.
Yaha click kare -> https://kukufm.page.link/H7fZF6nDJRPoWLsL6
13 فوریه 2024, 05:17
4 463
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ 🎉🥳
12 ژانویه 2024, 21:44
4 463
ਅੱਜ ਦਾ ਵਿਚਾਰ
ਇੱਕ ਚੰਗੇ ਚਰਿਤ੍ਰ ਦਾ "ਨਿਰਮਾਣ"
ਹਜਾਰਾਂ ਵਾਰ ਠੋਕਰਾਂ ਖਾ ਕੇ ਹੀ ਹੁੰਦਾ ਹੈ
.....…..........................................
https://t.me/goodthinksgood
31 دسامبر 2023, 19:41
4 463
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ
ਸਾਲ 2024 ਸਭ ਲਈ ਖੁਸੀਆ ਭਰਿਆ ਹੋਵੇ
Happy new year 2024
31 دسامبر 2023, 17:59
4 463
ਅੱਜ ਦਾ ਵਿਚਾਰ
ਪੱਥਰ ਵਾਂਗ ਨਾ ਬਣੋ ਜੋ ਦੂਸਰੇ ਦਾ ਰਸਤਾ ਰੋਕਦਾ ਹੈ, ਪਾਣੀ ਵਾਂਗ ਬਣੋ ਜੋ ਆਪਣਾ ਰਸਤਾ ਖੁਦ ਬਣਾਉਂਦਾ ਹੈ।
.....…..........................................
https://t.me/goodthinksgood
14 دسامبر 2023, 09:39
4 463
26 نوامبر 2023, 08:42
4 463
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਅਤੇ , ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ
❤️
11 نوامبر 2023, 22:27
4 463
ਅੱਜ ਦਾ ਵਿਚਾਰ
ਜਿੰਦਗੀ ਦੇ ਵਿੱਚ ਜੇ ਕੁਝ ਪਾਉਣਾ ਹੈ ਤਾਂ ਯਾਦ ਰੱਖੋ
ਸੁਪਨੇ ਪੂਰੇ ਕਰਨ ਲਈ ਸੂਰਜ ਦੇ ਸੌਣ ਮਗਰੋਂ ਵੀ ਜਾਗਣਾ ਪੈਂਦਾ ਹੈ
.....…..........................................
https://t.me/goodthinksgood
30 اکتبر 2023, 23:56
4 463
ਅੱਜ ਦਾ ਵਿਚਾਰ
ਪਰਮਾਤਮਾ ਮਿਲੇ ਜਾਂ ਨਾ ਮਿਲੇ
ਪਰ ਕਰਮ ਇਹੋ ਜਿਹੇ ਕਰ, ਕਿ ਕਿਸੇ ਦੀ ਬਦ ਦੁਆ ਨਾ ਮਿਲੇ
.....…..........................................
https://t.me/goodthinksgood
27 اکتبر 2023, 20:55
