cookie

Ми використовуємо файли cookie для покращення вашого досвіду перегляду. Натиснувши «Прийняти все», ви погоджуєтеся на використання файлів cookie.

avatar

ਸਾਡਾ ਪੰਜਾਬ GK

Рекламні дописи
18 824
Підписники
+6224 години
+5447 днів
+1 78130 днів

Триває завантаження даних...

Приріст підписників

Триває завантаження даних...

✍🏻2011 ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ, ਭਾਰਤ ਦੇ ਕੁੱਲ ਪ੍ਰਵਾਸੀਆਂ ਵਿੱਚੋਂ ਕਿੰਨੇ ਪ੍ਰਤੀਸ਼ਤ ਪੰਜਾਬ ਵਿੱਚ ਚਲੇ ਗਏ❓ @Its_Sardarni_1411 https://t.me/Sadapunjab23Anonymous voting
  • 5.2%
  • 5.3%
  • 5.1%
  • 5.4%
0 votes
✍🏻ਪੰਜਾਬ ਨਿਮਨਲਿਖਤ ਵਿੱਚੋਂ ਕਿਹੜੀਆਂ ਫਸਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ❓ @Its_Sardarni_1411 https://t.me/Sadapunjab23Anonymous voting
  • ਕਣਕ ਅਤੇ ਮੱਕੀ
  • ਕਣਕ ਅਤੇ ਚੌਲ
  • ਚਾਵਲ ਅਤੇ ਮਿਲਟਸ (Millets
  • ਕਣਕ ਅਤੇ ਮਿਲਟਸ
0 votes
✍🏻ਨਿਮਨਲਿਖਤ ਵਿੱਚੋਂ ਕਿਸ ਦਾ ਨਿਰਮਾਣ 17ਵੀਂ ਸਦੀ ਵਿੱਚ ਔਰੰਗਜ਼ੇਬ ਦੇ ਸ਼ਾਸਨ ਕਾਲ ਦੌਰਾਨ ਨਵਾਬ ਸੈਫ਼ ਖ਼ਾਨ ਦੁਆਰਾ ਕੀਤਾ ਗਿਆ ਸੀ ਅਤੇ ਬਾਅਦ ਵਿੱਚ 19ਵੀਂ ਸਦੀ ਵਿੱਚ ਮਹਾਰਾਜਾ ਕਰਮ ਸਿੰਘ ਦੁਆਰਾ ਇਸ ਵਿੱਚ ਗੁਰਦੁਆਰਾ ਬਣਾਇਆ ਗਿਆ ਸੀ❓ @Its_Sardarni_1411 https://t.me/Sadapunjab23Anonymous voting
  • ਕਿਲ੍ਹਾ ਅਨੰਦਗੜ੍ਹ
  • ਕਿਲ੍ਹਾ ਗੋਬਿੰਦਗੜ੍ਹ
  • ਕਿਲ੍ਹਾ ਫਿਲੌਰ
  • ਕਿਲ੍ਹਾ ਬਹਾਦਰਗੜ੍ਹ
0 votes
✍🏻ਦਿੱਤੀਆਂ ਗਈਆਂ ਵਿਸ਼ੇਸ਼ਤਾਵਾਂ ਦੀ ਮਦਦ ਨਾਲ ਨਾਚ ਦੀ ਪਛਾਣ ਕਰੋ: ਇਹ ਪੰਜਾਬੀ ਮਰਦਾਂ ਦੁਆਰਾ ਜਿੱਤ ਦੀ ਖੁਸ਼ੀ ਦੇ ਨਾਚ ਵਜੋਂ ਪੇਸ਼ ਕੀਤਾ ਜਾਂਦਾ ਹੈ। ਨਾਚ ਦੀ ਵਿਸ਼ੇਸ਼ਤਾ ਸੱਪ ਦੇ ਮੇਲ੍ਹਣ ਵਰਗੀਆਂ ਮੁਦਰਾਵਾਂ ਅਤੇ ਪਹਿਰਾਵੇ ਵਜੋਂ ਖੁੱਲਾ ਜਿਹਾ ਕੁੜਤਾ ਹੈ। @Its_Sardarni_1411 Anonymous voting
  • ਝੂਮਰ
  • ਗਿੱਧਾ
  • ਡੰਕਾਰਾ
  • ਲੁੱਡੀ
0 votes
✍🏻ਅੰਗਰੇਜ਼ਾਂ ਨੇ ਕਿਸ ਸਾਲ ਅੰਮ੍ਰਿਤਸਰ 'ਤੇ ਕਬਜ਼ਾ ਕੀਤਾ ਸੀ❓ @Its_Sardarni_1411 https://t.me/Sadapunjab23Anonymous voting
  • 1850
  • 1840
  • 1842
  • 1802
0 votes
✍🏻 ਕਿਸ ਗੁਰੂ ਸਾਹਿਬ ਨੇ ਹਮਲਾਂਵਰਾਂ ਦੀ ਫੌਜ਼ ਨੂੰ ਦਰਸਾਇਆ ਹੈ, ਜਿਸਨੂੰ "ਪਾਪਾਂ ਦੀ ਜੰਞ" ਕਿਹਾ ਹੈ, ਜੋ ਭਾਰਤ ਰੂਪ ਲਾੜੀ ਦਾ ਕੰਨਿਆ-ਦਾਨ ਮੰਗ ਰਹੀ ਹੈ❓ @Its_Sardarni_1411 https://t.me/Sadapunjab23Anonymous voting
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ
  • ਸ੍ਰੀ ਗੁਰੂ ਅਰਜਨ ਦੇਵ ਜੀ
  • ਸ੍ਰੀ ਗੁਰੂ ਨਾਨਕ ਦੇਵ ਜੀ
  • ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
0 votes
👍 3
✍🏻ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਜਿਨ੍ਹਾਂ ਨੇ ਧਰਮ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ, ਓਹਨਾਂ ਦੀ ਯਾਦ ਵਿੱਚ ਤਿੰਨ ਦਿਨਾਂ ਦਾ ਪੁਰਬ, ਸ਼ਹੀਦੀ ਜੋੜ, ਮੇਲਾ ਦਸੰਬਰ ਵਿੱਚ ਨਿਮਨਲਿਖਤ ਵਿੱਚੋਂ ਕਿਸ ਗੁਰਦੁਆਰੇ ਵਿੱਚ ਮਨਾਇਆ ਜਾਂਦਾ ਹੈ❓ @Its_Sardarni_1411Anonymous voting
  • ਚਮਕੌਰ ਸਾਹਿਬ
  • ਅਨੰਦਪੁਰ ਸਾਹਿਬ
  • ਮੁਕਤਸਰ ਸਾਹਿਬ
  • ਫ਼ਤਹਿਗੜ੍ਹ ਸਾਹਿਬ
0 votes
👍 1
✍🏻ਇਹਨਾਂ ਵਿੱਚੋਂ ਪੰਜਾਬ ਦਾ ਰਾਜ ਪੰਛੀ ਕਿਹੜਾ ਹੈ❓ @Its_Sardarni_1411 https://t.me/Sadapunjab23Anonymous voting
  • ਉੱਤਰੀ ਗੋਸਹਾਕ
  • ਵੈਸਟਰਨ ਟ੍ਰਾਇਗੋਪਾਨ
  • ਗ੍ਰੀਨ ਇਮਪੇਰਿਆਲ ਪਿਜ਼ਨ
  • ਬਲਾਇਥ ਟ੍ਰਾਇਗੋਪਾਨ
0 votes
👍 5
✍🏻ਕਿਸ ਸਾਲ ਵਿੱਚ ਪੰਜਾਬ ਦਾ ਹਿੰਦੀ ਬੋਲਣ ਵਾਲਾ ਅੱਧਾ ਦੱਖਣੀ ਭਾਗ ਹਰਿਆਣਾ ਦਾ ਵੱਖਰਾ ਸੂਬਾ ਬਣਿਆ ਅਤੇ ਉੱਤਰ ਪੂਰਬ ਵਿੱਚ ਪਹਾੜੀ ਬੋਲਣ ਵਾਲੇ ਪਹਾੜੀ ਇਲਾਕੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਗਏ❓ @Its_Sardarni_1411 https://t.me/Sadapunjab23Anonymous voting
  • 1901
  • 1947
  • 1966
  • 1957
0 votes
👍 1
Repost from SUCCESS DREAMS
Important days and theme 👇👇👇 https://t.me/sucessdream/152
Показати все...
4
Оберіть інший тариф

На вашому тарифі доступна аналітика тільки для 5 каналів. Щоб отримати більше — оберіть інший тариф.